Saturday, May 18, 2024

Daily Archives: September 4, 2018

ਸੁੱਕਾ ਤਾਲਾਬ ਮੰਦਰ `ਚ ਸ਼ਰਧਾ ਭਾਵਨਾ ਨਾਲ ਮਨਾਈ ਸ੍ਰੀ ਕ੍ਰਿਸ਼ਨ ਅਸਟਮੀ

ਅੰਮ੍ਰਿਤਸਰ, 3 ਸਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਸਥਾਨਕ ਸੁੁਲਤਾਨਵਿੰਡ ਰੋਡ ਸਥਿਤ ਪੁਰਾਤਣ ਸ਼ਿਵ ਮੰਦਰ ਸੁੱਕਾ ਤਲਾਬ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੰਦਰ ਟਰੱਸਟ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਵੱਡੀ ਗਿਣਤੀ `ਚ ਮੰਦਰ ਪਹੁੰਚੀਆਂ ਇਲਾਕਾ ਵਾਸੀ ਸੰਗਤਾਂ ਨੇ ਪੂਜਾ ਅਰਚਨਾ ਕੀਤੀ ਅਤੇ ਭਗਤਾਂ ਨੇ ਸ੍ਰੀ ਕਿਸ਼੍ਰਨ ਮਹਾਰਾਜ ਜੀ …

Read More »

ਨਾਮੀ ਗਰਾਮੀ ਖਿਡਾਰੀਆਂ ਦਾ ਕੀਤਾ ਸਨਮਾਨ ਤੇ ਵੰਡੀਆਂ ਸਪੋਰਟਸ ਕਿੱਟਾਂ

ਅੰਮ੍ਰਿਤਸਰ, 3  ਸਤੰਬਰ (ਪੰਜਾਬ ਪੋਸਟ- ਸੰਧੂ) – ਜ਼ਿਲ੍ਹਾ ਵੈਟਰਨ ਐਥਲੈਟਿਕਸ ਖਿਡਾਰੀਆਂ ਦੀ ਟੀਮ ਦੇ ਵੱਲੋਂ ਪ੍ਰਧਾਨ ਗੁਰਭੇਜ ਸਿੰਘ ਭੇਜਾ ਦੀ ਅਗਵਾਈ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੇ ਪ੍ਰਬੰਧਾਂ ਹੇਠ ਛੇਹਰਟਾ ਵਿਖੇ ਕੌਮੀ ਖੇਡ ਦਿਵਸ ਦੇ ਸਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਹਲਕਾ ਵਿਧਾਇਕ ਡਾ. ਰਾਜਕੁਮਾਰ ਦੇ ਭਰਾ ਤੇ ਸੀਨੀਅਰ ਕਾਂਗਰਸੀ ਆਗੂ …

Read More »

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਸਲਾਨਾ ਅਧਿਆਪਕ ਸਨਮਾਨ ਸਮਾਗਮ 4 ਸਤੰਬਰ ਨੂੰ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਸਮਾਜ ਪ੍ਰਤੀ ਸੁਹਿਰਦਾ ਵਧਾਉਣ ਵਾਸਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਪਿਛਲੇ 14 ਸਾਲਾਂ ਤੋਂ ਹਰ ਵਰ੍ਹੇ ਇਸ ਦਿਸ਼ਾ `ਚ ਵਿਚਰਣ ਤੇ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕਰਦੀ ਆ ਰਹੀ ਹੈ।2004 ਵਿੱਚ ਅਜਿਹੇ ਕਾਰਜਾਂ ਨੂੰ ਸਮਰਪਿਤ ਅਧਿਆਪਕਾਂ ਦਾ ਸਨਮਾਨ ਕਰਨ ਦਾ ਫੈਸਲਾ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਦੀ …

Read More »

ਹੈਲਮਟ ਨਾ ਪਹਿਨਣ `ਤੇ ਸਿੱਖ ਨੌਜੁਆਨ ਨੂੰ ਸਾਈਕਲ ਦੌੜ ਤੋਂ ਬਾਹਰ ਕਰਨ ਦੀ ਨਿੰਦਾ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਠਿੰਡਾ ਪ੍ਰਸ਼ਾਸਨ ਦੀ ਇਕ ਮਹਿਲਾ ਅਫ਼ਸਰ ਵੱਲੋਂ ਇਕ ਸਿੱਖ ਨੌਜੁਆਨ ਨੂੰ ਸਾਈਕਲ ਦੌੜ `ਚ ਹੈਲਮਟ ਨਾ ਪਹਿਨਣ ਕਾਰਨ ਬਾਹਰ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਲੌਂਗੋਵਾਲ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਟੋਪ (ਹੈਲਮਟ) ਪਹਿਨਣਾ ਸਿੱਖਾਂ ਲਈ ਧਾਰਮਿਕ ਤੌਰ ’ਤੇ ਮਨ੍ਹਾ ਹੈ …

Read More »

ਕਾਲੋਨੀ ਵਾਸੀਆਂ ਨੇ ਆਪਣੇ ਪੱਲਿਓਂ ਲਗਵਾਈਆਂ ਸਟਰੀਟ ਲਾਈਟਾਂ ਤੇ ਕਰਵਾਈ ਸਫਾਈ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਸੁਖਬਰ ਸਿੰਘ ਖੁਰਮਣੀਆਂ) – ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਨੇ ਪਲੇਠੀ ਮੀਟਿੰਗ ਦੌਰਾਨ ਵਿੱਢੀ ਗਈ ਮੁਹਿੰਮ ‘ਆਪਣੀ ਸਹਾਇਤਾ ਆਪ` ਤਹਿਤ ਕਾਲੋਨੀ ਦੀ ਸਾਫ਼ ਸਫ਼ਾਈ ਕਰਵਾਈ ਗਈ ਅਤੇ ਨਾਲ ਹੀ ਆਪਣੇ ਪੱਲਿਓਂ ਰਕਮ ਖਰਚ ਕੇ ਸਟਰੀਟ ਲਾਈਟਾਂ ਲਗਵਾਉਣ ਤੋਂ ਇਲਾਵਾ ਕਲੌਨੀ ਦੀ ਸੁਰਖਿਆ ਲਈ ਸਕਿਓਰਿਟੀ ਗਾਰਡ ਤੈਨਾਤ ਕੀਤੇ।     ਪ੍ਰਧਾਨ ਡਾ. ਵਿਨੈ ਸੁਖੀਜਾ ਨੇ ਦੱਸਿਆ ਹੈ …

Read More »

Despite Torrential Rains & Flooded Streets 101 Teachers honored

New Delhi, Sept. (Punjab Post Bureau) – Despite torrential rains & flooded streets of Sangam Vihar, Delhi BJP leader Vijay Jolly organized a successful “Rashtra Shikshak Samman Samaroh-2018” in Sangam Vihar in South Delhi parliamentary constituency. Where 101 teachers from 35 schools of Sangam Vihar & adjoining colonies were honored on the eve of National Teachers Day by Ex BJP …

Read More »

ਗਹਿਲੇਵਾਲ ਜੋਨ ਤੋਂ ਦਰਸ਼ਨ ਸਿੰਘ ਬੌਂਦਲੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵਲੋਂ ਸਮਰਥਨ

ਸਮਰਾਲਾ, 3 ਸਤੰਬਰ (ਪੰਜਾਬ ਪੋਸਟ- ਕੰਗ) – ਉੱਘੇ ਸਮਾਜ ਸੇਵੀ ਅਤੇ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਦਰਸ਼ਨ ਸਿੰਘ ਬੌਂਦਲੀ ਜੋ ਮਾਛੀਵਾੜਾ ਬਲਾਕ ਤੋਂ ਗਹਿਲੇਵਾਲ ਜੋਨ ਤੋਂ ਬਲਾਕ ਸੰਮਤੀ ਤੋਂ ਅਜ਼ਾਦ ਉਮੀਦਵਾਰ ਵਜੋਂ ਲੜ੍ਹਨ ਦਾ ਐਲਾਨ ਕਰ ਚੁੱਕੇ ਹਨ ਨੂੰ ਉਸ ਸਮੇਂ ਭਰਵਾਂ ਹੁਲਾਰਾ ਮਿਲਿਆ ਜਦੋਂ ਪੰਜਾਬ ਵਿੱਚ ਲੋਕਾਂ ਦੇ ਹੱਕਾਂ ਲਈ ਲੜ੍ਹਨ ਵਾਲੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) …

Read More »

ਹੰਗਰੀ ਵਿਖੇ ਵਾਟਰ ਸਪੋਰਟਸ `ਚ ਵਧੀਆ ਪ੍ਰਦਰਸ਼ਨ ਕਰਕੇ ਪਰਤੀ ਪ੍ਰਿਅੰਕਾ ਦੇਵੀ ਨਿੱਘਾ ਸੁਆਗਤ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਿਅੰਕਾ ਦੇਵੀ ਨੇ ਬੀਤੇ ਦਿਨੀਂ ਹੰਗਰੀ ਦੇ ਸ਼ਹਿਰ ਸਜੇਲਨੋਕ ਵਿਚ ਹੋਈਆਂ ਵਿਸ਼ਵ ਯੂਨੀਵਰਸਿਟੀ ਵਾਟਰ ਸਪੋਰਟਸ ਖੇਡਾਂ ਵਿੱਚ ਕਾਈਕਿੰਗ ਅਤੇ ਕੋਨੋਇੰਗ ਮੁਕਾਬਲੇ ਵਿੱਚ ਕੋਨੋ ਸਪਰਿੰਟ `ਚ ਕੇ-1 ਅਤੇ ਕੇ-4 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਿਅੰਕਾ ਦੇਵੀ ਦੇ ਕੋਚ ਪਵਨ ਕੁਮਾਰ ਨੇ ਦੱਸਿਆ …

Read More »

ਸੁਰੱਖਿਆ ਗਾਰਡਾਂ ਨਾਲ ਕੁੱਟਮਾਰ ਕਰਕੇ 298 ਗੱਟੇ ਸਰਕਾਰੀ ਕਣਕ ਲੈ ਉੱਡੇ ਚੋਰ

ਧੂਰੀ, 3 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰਾ-ਭਲਵਾਨ ਰੋਡ `ਤੇ ਪਿੰਡ ਭੋਜੋਵਾਲੀ ਕੋਲ ਬਣੇ ਪੰਜਾਬ ਸਟੇਟ ਵੇਅਰ ਹਾਊਸ ਦੇ ਗੋਦਾਮਾਂ ਵਿੱਚੋਂ ਚੋਰਾਂ ਦੇ ਇੱਕ ਗਿਰੋਹ ਵੱਲੋਂ ਗੋਦਾਮ ਵਿੱਚ ਨਾਇਟ ਡਿਊਟੀ ਕਰ ਰਹੇ ਤਿੰਨ ਸੁਰੱਖਿਆ ਗਾਰਡਾਂ ਦੀ ਕੁੱਟਮਾਰ ਕਰਨ ਉਪਰੰਤ ਉਹਨਾਂ ਨੂੰ ਬੰਨ੍ਹ ਕੇ 298 ਗੱਟੇ ਕਣਕ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਵੱਲੋਂ ਪੰਜਾਬ …

Read More »

ਜਨਮ ਦਿਨ ਮੁਬਾਰਕ – ਹਿਮਾਂਸ਼ੀ ਸ਼ਰਮਾ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ- ਅਮਨ) – ਸਥਾਨਕ ਬਟਾਲਾ ਰੋਡ ਵਾਸੀ ਗੌਰਵ ਸ਼ਰਮਾ ਤੇ ਦੀਪਿਕਾ ਸ਼ਰਮਾ ਨੂੰ ਹੋਣਹਾਰ ਬੇਟੀ ਹਿਮਾਂਸ਼ੀ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »