ਅੰਮ੍ਰਿਤਸਰ, 20 ਸਤੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਕਮਿਸਟਰੀ ਵਿਭਾਗ ਦੇ ਸੈਸ਼ਨ 2013-14 ਦੇ ਨਤੀਜੇ ਸ਼ਾਨਦਾਰ ਰਹੇ। ਵਿਦਿਆਰਥਣ ਮਨਰੂਪ ਕੌਰ ਨੇ ਕਮਿਸਟਰੀ ਸਮੈਸਟਰ ਚੌਥਾ ਵਿੱਚ 72 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥਣ ਦੀ ਇਸ ਉਪਲਬੱਧੀ ‘ਤੇ ਸ਼ਾਬਾਸ਼ ਦਿੱਤੀ। ਉਨ੍ਹਾਂ ਇਸ ਮੌਕੇ ਵਿਭਾਗ ਦੀ ਮੁੱਖੀ ਡਾ. ਐੱਮ. …
Read More »ਪੰਜਾਬ
ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ
ਅੰਮ੍ਰਿਤਸਰ, ੨੦ ਸਤੰਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ. ਕਾਮ (ਆਰ) ਸਮੈਸਟਰ-੨ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਵਿਦਿਆਰਥਣ ਨਿਧੀ ਠਾਕੁਰ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਮਾਹਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆ ਦੱਿਸਆ ਕਿ ਕੋਮਲਪ੍ਰੀਤ …
Read More »ਸ੍ਰੀਮਤੀ ਸੁਭੱਦਰਾ ਦੇਵੀ ਦੀ ਨਮਿਤ ਰਸਮ ਕਿਰਿਆ- ਵਿਧਾਇਕ ਜਲਾਲਉਸਮਾ ਪੁੱਜੇ
ਜੰਡਿਆਲਾ ਗੁਰ, 20 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਮਾਤਾ ਸ੍ਰੀਮਤੀ ਸੁਭੱਦਰਾ ਦੇਵੀ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ ਅੱਜ ਸਟਾਰ ਪੈਲਸ ਤਰਨਤਾਰਨ ਰੋਡ ਦੁਪਹਿਰ ਕੀਤੀ ਗਈ।ਸਵ: ਸੁਭੱਦਰਾ ਦੇਵੀ ਹਿੰਦੀ ਅਖਬਾਰ ਦੈਨਿਕ ਜਾਗਰਣ ਦੇ ਜੰਡਿਆਲਾ ਗੁਰੁ ਤੋਂ ਪੱਤਰਕਾਰ ਦਿਨੇਸ਼ ਬਜਾਜ ਦੇ ਮਾਤਾ ਜੀ ਸਨ।ਦਿਨੇਸ਼ ਬਜਾਜ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਹੈ।ਇਸ …
Read More »ਹਲਕਾ ਵਿਧਾਇਕ ਜਲਾਲ ਉਸਮਾ ਨੇ ਸਣੀਆਂ ਜੰਡਿਆਲਾ ਗੁਰੂ ਦੀਆਂ ਮੁਸ਼ਕਲਾਂ
ਜੰਡਿਆਲਾ ਗੁਰੂ, 20 ਸਤੰਬਰ (ਹਰਿੰਦਰਪਾਲ ਸਿੰਘ) – ਹਲਕਾ ਵਿਧਾਇਕ ਸ੍ਰ: ਬਲਜੀਤ ਸਿੰਘ ਜਲਾਲਉਸਮਾ ਜੰਡਿਆਲਾ ਗੁਰੂ ਵਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਗਲੀਆ ਬਜ਼ਾਰਾਂ ਦਾ ਦੋਰਾ ਕਰਕੇ ਲੋਕਾਂ ਦੀਆ ਸਮੱਸਿਆਵਾਂ ਸੁਣ ਕੇ ਮੋਕੇ ਉਪੱਰ ਹੀ ਨਗਰ ਕੋਂਸਲ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਲਈ ਨਿਰਦੇਸ਼ ਦਿੱਤੇ।ਬਾਗ ਵਾਲਾ ਖੂਹ ਇਲਾਕੇ ਵਿਚ ਜਨਤਾ ਵਲੋਂ ਪਾਣੀ ਵਾਲਾ ਟਿਊਬਵੈੱਲ ਠੀਕ ਕਰਵਾਉਣ ਅਤੇ ਛੋਟੀਆਂ-ਛੋਟੀਆਂ ਗਲੀਆਂ ਦੀਆਂ ਨਾਲੀਆਂ ਢੱਕਣ …
Read More »ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਨੰਦਪੁਰ ਰਵਾਨਾ ਹੋ ਰਹੇ ਨਗਰ ਕੀਰਤਨ ਦਾ ਜੰਡਿਆਲਾ ਗੁਰੂ ‘ਚ ਹੋਵੇਗਾ ਸ਼ਾਨਦਾਰ ਸਵਾਗਤ
ਜੰਡਿਆਲਾ ਗੁਰੁ, 20 ਸਤੰਬਰ (ਹਰਿੰਦਰਪਾਲ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜੀ ਦੇ 19 ਜੂਨ 2015 ਨੂੰ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸਿੱਖ ਸਦਭਾਵਨਾ ਦਲ ਵਲੋਂ ਕੱਢੇ ਜਾ ਰਹੇ ਪੰਜ ਨਗਰ ਕੀਰਤਨਾਂ ਦੇ ਪਹਿਲੇ ਪੜਾਅ ਵਿਚ 25 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੇ …
Read More »ਅਮਰੀਕਾ ਵਿਚ ਡਾ. ਪਰਗਟ ਸਿੰਘ ਹੁੰਦਲ ਨੂੰ ਮਿਲਿਆ ਕਲਾਸੀਫਾਈਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ
ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਖੁੱਸ਼ੀ ਦਾ ਪ੍ਰਗਟਾਵਾ ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) -ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਦੇ ਜੰਮਪਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ (ਅੰਮ੍ਰਿਤਸਰ) ਤੋਂ 2000 ਵਿਚ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾ ਮੁਕਤ ਡਾ. ਪਰਗਟ ਸਿੰਘ ਹੁੰਦਲ ਨੂੰ ਅਮਰੀਕਾ ਦੇ ਐਲਕ ਗਰੋਵ ਯੂਨੀਫਾਇਡ ਸਕੂਲ ਡਿਸਟ੍ਰਿਕਟ (ਕੈਲੀਫੋਰਨੀਆ) ਵੱਲੋਂ ਕਲਾਸੀਫਾਇਡ ਐਮਪਲਾਈ ਆਫ਼ ਦਾ ਯੀਅਰ ਪੁਰਸਕਾਰ ਮਿਲਣ ‘ਤੇ ਅੰਮ੍ਰਿਤਸਰ ਵਿਕਾਸ ਮੰਚ ਨੇ …
Read More »ਆਈ.ਐਸ.ਓ. ਨੇ ਸਿੰਘਾਂ ਦੀ ਰਿਹਾਈ ਲਈ ਭੇਜਿਆ ਜਥੇਦਾਰ ਨੂੰ ਯਾਦ ਪੱਤਰ
ਗਿਆਨੀ ਗੁਰਬਚਨ ਸਿੰਘ ਰਿਹਾਈ ਨੂੰ ਕੌਮੀ ਲਹਿਰ ਬਨਾਉਣ- ਕੰਵਰਬੀਰ ਸਿੰਘ ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) ਆਈ.ਐਸ.ਓ. ਦੇ ਦਫਤਰ ਵਿਖੇ ਅੱਜ ਇੱਕ ਵਿਸ਼ੇਸ਼ ਇਕੱਤਰਤਾ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕੀਤਾ ਵਾਅਦਾ ਪੂਰਾ ਕਰਨ ਅਤੇ …
Read More »ਸਹਾਇਕ ਡਾਇਰੈਕਟਰ ਸਪੋਰਟਸ ਨੇ ਲਿਆ ਪੰਜਾਬ ਰਾਜ ਪੇਂਡੂ ਖੇਡ ਟੂਰਨਾਂਮੈਂਟ ਪ੍ਰਬੰਧਾ ਦਾ ਜਾਇਜਾ
ਪੰਜਾਬ ਖੇਡ ਵਿਭਾਗ ਵਲੋਂ ਧੀਆਂ ਨੂੰ ਅੱਗੇ ਵਧਣ ਲਈ ਇਹ ਟੂਰਨਾਂਮੈਂਟ ਅਸ਼ੀਰਵਾਦ- ਰੁਪਿੰਦਰ ਸਿੰਘ ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋ ਰਾਜੀਵ ਗਾਂਧੀ ਖੇਲ ਅਭਿਆਨ ਦੇ ਸਹਿਯੋਗ ਨਾਲ 24 ਸਤੰਬਰ ਤੋ ਲੈ ਕੇ 26,ਸਤੰਬਰ ਤੱਕ ਪਟਿਆਲਾ ਵਿਖੇ ਕਰਵਾਏ ਜਾ ਰਹੇ ਅੰਡਰ 16 ਸਾਲ ਉਮਰ ਵਰਗ ਦੇ ਲੜਕੇ ਦੇ ਰਾਜ ਪੱਧਰੀ 3 ਦਿਨਾਂ ਵੱਖ-ਵੱਖ ਪੰਜਾਬ …
Read More »ਅੰਮ੍ਰਿਤਸਰ ਨੂੰ ਵਿਸ਼ਵ ਦਰਜੇ ਦਾ ਸ਼ਹਿਰ ਬਨਾਉਣ ‘ਚ ਕੋਈ ਕਸਰ ਨਹੀਂ ਛੱਡਾਂਗੇ-ਜੋਸ਼ੀ
ਸ਼ਹਿਰ ਵਿਚ ਚਾਰ ਟਿਊਬਵੈਲਾਂ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ)-‘ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਦੇ ਆਧੁਨਿਕ ਸ਼ਹਿਰਾਂ ਦਾ ਹਾਣੀ ਬਨਾਉਣ ਲਈ ਇਸ ਵਿਚ ਹਰ ਸਹੂਲਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਗੁਰੂ ਰਾਮ ਦਾਸ ਜੀ ਦੀ ਵਸਾਈ ਇਹ ਨਗਰੀ ਵਿਸ਼ਵ ਪੱਧਰ ‘ਤੇ ਧਾਰਮਿਕ ਕੇਂਦਰ ਦੇ ਨਾਲ-ਨਾਲ ਸੈਲਾਨੀ ਕੇਂਦਰ ਵਜੋਂ ਵੀ ਉਭਰੇਗੀ।’ ਉਕਤ ਸਬਦਾਂ ਦਾ ਪ੍ਰਗਟਾਵਾ …
Read More »ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜਾ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ ਸੱਗੂ)- ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵੱਖ ਵੱਖ ਵਿਕਾਸ ਪਾ੍ਰਜੈਕਟਾਂ ਦਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰ੍ਰਿਮਤਸਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੌਕੇ ਤੇ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕ ਤੀਰਥ ਵਿਖੇ ਪਨੋਰਮਾ, ਸੰਗਤ ਹਾਲ, ਲੰਗਰ ਹਾਲ ਅਤੇ ਬੱਸ ਸਟੈਂਡ ਸਮੇਤ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲੈਦਿਆਂ ਸਬੰਧਤ ਅਧਿਕਾਰੀਆਂ ਨੂੰ …
Read More »