Sunday, December 22, 2024

ਪੰਜਾਬ

ਪ੍ਰਵਾਸੀ ਲੇਖਕ ਜੈਸੀ ਢਿੱਲੋਂ ਵੱਲੋਂ ਸਵ: ਬਲਵੰਤ ਗਾਰਗੀ ਦੀ ਯਾਦ ‘ਚ ਸ਼ੁਰੂ ਕੀਤੇ ਸਨਮਾਨ ਨੂੰ ਵਿੱਤੀ ਸਹਾਇਤਾ

ਬਠਿੰਡਾ, 18  ਜੁਲਾਈ (ਜਸਵਿੰਦਰ ਸਿੰਘ ਜੱਸੀ)- ਪ੍ਰਵਾਸੀ ਲੇਖਕ ਜੈਸੀ ਢਿੱਲੋਂ ਵੱਲੋਂ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਬਠਿੰਡਾ ਦੇ ਜਮਪਲ ਮਹਾਨ ਲੇਖਕ ਸਵ: ਬਲਵੰਤ ਗਾਰਗੀ ਦੀ ਯਾਦ ਵਿੱਚ ਸੁਰੂ ਕੀਤੇ ਗਏ ਵਾਰਤਕ ਪੁਰਸਕਾਰ ‘ਸਵ: ਬਲਵੰਤ ਗਾਰਗੀ ਸਮਰਪਿਤ ਵਾਰਤਕ ਪੁਰਸਕਾਰ’ ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਪੁਰਸਕਾਰ ਲਈ ਸਲਾਨਾ 5100 ਰੁ: ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਸਲਾਨਾ 6000 ਰੁ: ਹੋਰ ਵੱਖ …

Read More »

ਮੀਂਹ ਪੈਣ ਦੀ ਖੁਸ਼ੀ ਵਿਚ ਲੰਗਰ ਵਰਤਾ ਕੇ ਕੀਤਾ ਸ਼ੁਕਰਾਨਾ

ਬਠਿੰਡਾ, ੧੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਬਰਸਾਤ ਹੋਣ ਦੀ ਖੁਸ਼ੀ ਵਿਚ ਸਥਾਨਕ ਬੱਸ ਸਟੈਂਡ ਵਿਚ ਸਮੂਹ ਟਰਾਂਸਪੋਟਰ ਪ੍ਰਾਇਵੇਟ ‘ਤੇ ਸਰਕਾਰੀ ਕਰਮਚਾਰੀਆਂ ਵਲੋਂ ਖੀਰ ਤੇ ਮਾਲ ਪੂੜਿਆ ਦਾ ਲੰਗਰ ਲਾਇਆ ਗਿਆ।ਇਸ ਲੰਗਰ ਦੌਰਾਨ ਸਮੂਹ ਟ੍ਰਾਂਸਪੋਰਟ ਜੱਥੇਬੰਦੀਆ ਦੇ ਮੁਲਾਜਮਾਂ ਨੇ ਸੇਵਾ ਕੀਤੀ ਅਤੇ ਆਮ ਲੋਕਾਂ ਨੂੰ ਲੰਗਰ ਵਰਤਾ ਕੇ ਪਰਮਾਤਮਾ ਦਾ ਬਰਸਾਤ ਪਾਉਣ ਤੇ ਧੰਨਵਾਦ ਕੀਤਾ ਇਸ ਲੰਗਰ ਦੌਰਾਨ ਠਾਣਾ …

Read More »

ਘਰ ਨਹੀਂ ਪਰਤੇ ਘਰੋਂ ਗੁਰਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਬੱਚੇ

ਬਟਾਲਾ, 18 ਜੁਲਾਈ (ਨਰਿੰਦਰ ਬਰਨਾ) – ਥਾਣਾ ਅੱਚਲ ਸਾਹਿਬ ਦੀ ਹਦੂਦ ਅੰਦਰ ਪੈਂਦੇ ਪਿੰਡ ਜੈਤੋਸਰਜਾ ਜਿਲਾ ਗੁਰਦਾਸਪੁਰ ਦੇ ਦੋ ਬੱਚੇ ਮਿਤੀ 13 ਜੁਲਾਈ ਨੂੰ ਘਰੋਂ ਗੁਰੂਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਪਰ ਘਰ ਵਾਪਸ ਨਹੀ ਆਏ। ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਪਲਵਿੰਦਰ ਸਿੰਘ ਸਪੁਤਰ ਪ੍ਰਗਟ ਸਿੰਘ ਉਮਰ 16 ਸਾਲ ਤੇ ਲਾਲ ਸਿੰਘ ਸਪੁਤਰ ਹਰਬੰਸ ਸਿੰਘ ਘਰੋ ਮਿਤੀ 13 …

Read More »

ਬ੍ਰਿਟਿਸ ਕੌਂਸਲ ਵੱਲੋ ਮਾਝੇ ਪੱਧਰ ਦਾ ਸੈਮੀਨਾਰ ਵੇਰਕਾ ਵਿਖੇ ਆਯੋਜਿਤ

ਅੰਗਰੇਜੀ ਵਿਸੇ ਨੂੰ ਪੜਾਊਣ ਦੀਆਂ ਤਕਨੀਕਾਂ ਤੇ ਹੋਈ ਵਿਚਾਰ ਚਰਚਾ ਬਟਾਲਾ, 18  ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ  ਦੀ ਮੁਹਾਰਤ ਵਿਚ ਪਰਪੱਕ ਬਣਾਂਉਣ ਦੇ ਟੀਚੇ ਨਾਲ ਬਿ੍ਿਰਟਸ਼ ਕੌਂਸਲ ਵੱਲੋਂ ਰਮਸਾ ਅਧੀਨ ਇੰਨ ਸਰਵਿਸ ਟ੍ਰੇਨਿੰਗ ਸੈਟਰ ਵੇਰਕਾ ਅੰਮ੍ਰਿਤਸਰ ਵਿਖੇ ਅੰਗਰੇਜੀ ਵਿਸੇ ਰਿਸੋਰਸ ਪਰਸਨ ਦਾ ਚਾਰ ਰੋਜਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ …

Read More »

ਬੱਸ ਹੇਠ ਕੁਚਲੇ ਜਾਣ ‘ਤੇ ਇਕ ਨੌਜਵਾਨ ਦੀ ਮੌਤ

ਅੰਮ੍ਰਿਤਸਰ, 18  ਜੁਲਾਈ ( ਸੁਖਬੀਰ ਸਿੰਘ) – ਸਥਾਨਕ ਜੀ.ਟੀ ਰੋਡ ‘ਤੇ 100  ਫੁੱਟੀ ਸੜਕ ਦੇ ਟੀ-ਪਆਇੰਟ ‘ਤੇ ਅੱਜ ਰਾਤ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਜੋ ਜਾਣ ਦੀ ਖਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਕਪਿਲ ਪੁੱਤਰ ਧਰਮਪਾਲ ਜੋ ਡੇਰਾ ਬਿਆਸ ਵਿਖੇ ਹੀ ਰਹਿੰਦਾ ਸੀ ।ਬੱਸ ਰਾਹੀਂ ਕਿਸੇ ਕੰਮ ਅੰਮ੍ਰਿਤਸਰ ਆ ਰਿਹਾ ਸੀ ਕਿ 100 ਫੁੱਟੀ ਸੜਕ ਦੇ ਜੀ.ਟੀ ਰੋਡ ਦੇ ਟੀ …

Read More »

ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਚੱਕਮੁਕੰਦ ਤੇ ਲਹੋਰੀਆ ਦੀ ਅਗਵਾਈ ‘ਚ ਹੋਈ ਮੀਟਿੰਗ 

         ਅੰਮ੍ਰਿਤਸਰ, 17  ਜੁਲਾਈ (ਸੁਖਬੀਰ ਸਿੰਘ)- ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਵਿਸੇਸ਼ ਮੀਟਿੰਗ ਫੈਡਰੇਸਨ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱੱਕਮੁਕੰਦ ,ਸਰਪ੍ਰਸਤ ਤਸਵੀਰ ਸਿੰਘ ਲਹੋਰੀਆ ਜਿਲਾ ਪ੍ਰਧਾਨ ਕਵਲਪ੍ਰੀਤ ਸਿੰਘ ਛੇਹਾਰਟਾ ਤੇ ਜਿਲਾ ਸਰਪ੍ਰਸਤ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱੱਚ ਵਿਸ਼ੈਸ਼ ਤੋਰ ਤੇ ਨੌਜਵਾਨ ਅਕਾਲੀ ਅਗੂ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨਜਰ …

Read More »

ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ

ਅੰਮ੍ਰਿਤਸਰ, 17  ਜੁਲਾਈ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ (ਰਜਿ:) ਪੰਜਾਬ ਦੀ ਇੱਕਤਰਤਾ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਦੱਸਿਆ ਕਿ ਕੌਮੀ ਕਾਰਜਾਂ, ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਜਿਵੇਂ ਪਤਿਤ ਨੋਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਸਰੂਪ ‘ਚ ਲਿਆਉਣਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ, ਗਰੀਬ ਤੇ ਲੋੜਵੰਦਾਂ ਦੀ ਸਹਾਇਤਾ …

Read More »

ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਭੱਦੇ ਸ਼ਬਦ ਬੋਲਣ ਵਾਲਿਆਂ ਖਿਲਾਫ ਕਾਨੂੰਨੀ ਰਾਏ ਲੈ ਕੇ ਕਾਰਵਾਈ ਕੀਤੀ ਜਾਵੇਗੀ – ਰੂਪ ਸਿੰਘ

ਅੰਮ੍ਰਿਤਸਰ, 17  ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੇ ਸੋਸ਼ਲ ਸਾਈਟ ਤੇ ਆਪਣੀ ਆਈ.ਡੀ. ‘ਚ ਅੰਕਿਤ ਅੱਕੀ ਉਪਾਧਿਆਏ ਅਤੇ ਲਵੀ ਭਾਰਤਵਾਜ ਨਾਮ ਦੇ ਵਿਅਕਤੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਦਫ਼ਤਰ …

Read More »

 ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਸੁਤੰਤਰ ਆਰਥਿਕ ਕਿੱਤੇ ਬਣੇ- ਮੁੱਖ ਸੰਸਦੀ ਸਕੱਤਰ ਧੁੱਗਾ

ਬਟਾਲਾ, ੧੭ ਜੁਲਾਈ (ਨਰਿੰਦਰ ਬਰਨਾਲ) –  ਰਾਜ ਦੀ ਪੇਂਡੂ ਅਰਥ ਵਿਵਸਥਾ ਵਿਚ ਪਸ਼ੂ-ਪਾਲਣ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਰਾਜ ਵਿਚ ਕਿਸਾਨਾਂ ਦੀ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਇਸ ਖੇਤਰ ਦੀ ਬਹੁਤ ਸਮਰੱਥਾ ਹੈ। ਇਹ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ …

Read More »

ਟੈਕਸ ਰਹਿਤ ਬਜਟ ਪੇਸ਼ ਕਰਨ ‘ਤੇ ਲੋਧੀਨੰਗਲ ਵੱਲੋਂ ਸੂਬਾ ਸਰਕਾਰ ਨੂੰ ਵਧਾਈ  

ਬਟਾਲਾ, 17  ਜੁਲਾਈ (ਨਰਿੰਦਰ ਬਰਨਾਲ) – ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਰਾਜ ਵਿਧਾਨ ਸਭਾ ‘ਚ ਪੇਸ਼ ਕੀਤੇ ਸਾਲ 2014-15  ਦੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ‘ਤੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੂਬਾ ਸਰਕਾਰ ਨੂੰ ਬਜਟ ਦੀ ਵਧਾਈ ਦਿੰਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਇਹ ਬਜਟ ਸੂਬੇ ਦੇ ਵਿਕਾਸ ਨੂੰ …

Read More »