Saturday, July 5, 2025
Breaking News

ਪੰਜਾਬ

 ਸਰਕਾਰੀ ਸੀਨੀਅਰ ਸਕੰਡਰੀ ਸਕੂਲ ਕੋਹਾਲੀ ਦੀ ਪ੍ਰਬੰਧਕੀ ਕਮੇਟੀ ਦੀ ਚੋਣ

ਅਮ੍ਰਿਤਸਰ, 23  ਅਗਸਤ (ਪਤਰ ਪ੍ਰੇਰਕ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ  ਦੀ ਪ੍ਰਬੰਧਕੀ ਕਮੇਟੀ ਦੀ ਚੋਣ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਚੇਅਰਪਰਸਨ ਮਿਲਖਾ ਸਿੰਘ ਕੋਹਾਲੀ, ਉਪ ਚੇਅਰਪਰਸਨ ਧਰਵਿੰਦਰ ਸਿੰਘ ਔਲਖ, ਸੈਕਟਰੀ ਮਾਸਟਰ ਸੁਖਵਿੰਦਰ ਸਿੰਘ ਤੋਂ ਇਲਾਵਾ ਸਵਿੰਦਰ ਸਿੰਘ , ਅਰਜਨ ਸਿੰਘ ਬਾਬਾ, ਰਾਜਵਿੰਦਰ ਕੌਰ, ਬਲਬੀਰ ਕੌਰ, ਪਲਵਿੰਦਰ ਕੌਰ, ਬਲਜੀਤ ਕੌਰ, ਸ਼ਰਬਜੀਤ ਕੌਰ, ਸਰਪੰਚ …

Read More »

ਚਾਰ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ‘ਤੇ 6 ਲੱਖ ਦੀ ਲੁੱਟ – ਪੁਲਿਸ ਜਾਂਚ ਜਾਰੀ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ)- ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਇੰਡਸਟਰੀਅਲ ਏਰੀਏ ਵਿਚੋਂ ਕਾਰ ‘ਤੇ ਚਾਰ ਨੌਜਵਾਨਾਂ ਵਲੋਂ ਲੋਹੇ ਦੇ ਇੱਕ ਕਮਿਸ਼ਨ ਏਜੰਟ ਪਾਸੋਂ ਪਿਸਟਲ ਦੀ ਨੋਕ ‘ਤੇ 6 ਲੱਖ ਰੁਪਏ ਲੁੱਟ ਲਏ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸੋੋ ਫੁਟੀ ਸੜਕ ‘ਤੇ ਸਥਿਤ ਲੋਹੇ ਦੇ ਕਮਿਸ਼ਨ ਏਜੰਟ ਬੀ.ਕੇ ਗੁਪਤਾ ਦੇ ਬੇਟੇ ਮੋਹਿਤ ਕੁਮਾਰ ਰੁਪਏ ਘਰੋਂ …

Read More »

ਓਂਟਾਰੀਓ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਨਾ ਦੇਣਾ ਮੰਦਭਾਗਾ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਕੈਨੇਡਾ ਦੇ ਪੂਰਬੀ ਸੈਂਟਰਲ ਸੂਬੇ ਓਂਟਾਰੀਓ ਦੀ ਮੁੱਖ ਮੰਤਰੀ ਵੱਲੋਂ ਮੋਟਰਸਾਈਕਲ ਤੇ ਸਵਾਰੀ ਦੌਰਾਨ ਹੈਲਮਟ ਪਾਉਣ ਤੋਂ ਛੋਟ ਨਾ ਦੇਣ ਨੂੰ ਇਕ ਨਿਰਾਸ਼ਾਜਨਕ ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਲਈ ਦਸਤਾਰ ਸਜਾਉਣਾ ਉਸ ਦੇ ਸਿੱਖ ਹੋਣ ਲਈ ਮਾਣ ਵਾਲੀ ਗੱਲ ਹੈ, ਉਥੇ ਦਸਤਾਰ …

Read More »

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਦਾ ਤਿਹਾੜ ਜੇਲ੍ਹ ਵਿੱਚ ਜਬਰੀ ਕਕਾਰ (ਕੜਾ) ਉਤਾਰਨਾ ਨਿੰਦਣਯੋਗ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਦਾ ਤਾਮਿਲਨਾਡੂ ਦੀ ਸੁਰੱਖਿਆ ਫੋਰਸ ਵੱਲੋਂ ਜਬਰੀ ਕੜਾ ਉਤਾਰਨ, ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸਖਤ ਨਿੰਦਾ ਕਰਦਿਆਂ ਸਬੰਧਿਤ ਜੇਲ੍ਹ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸ਼ੋ੍ਰਮਣੀ ਕਮੇਟੀ ਤੋਂ ਜਾਰੀ ਪੈ੍ਰਸ ਨੋੋਟ ਵਿਚ ਉਨ੍ਹਾਂ ਕਿਹਾ …

Read More »

ਫੀਬਾ ਵੱਲੋਂ ਸਿੱਖ ਖਿਡਾਰੀ ਨੂੰ ਬਾਸਕਿਟਬਾਲ ਖੇਡਣ ਤੋਂ ਰੋਕਣਾ ਮੰਦਭਾਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਬੀ ਦੇਸ਼ ਦੋਹਾ ਕਤਰ ਵਿੱਚ ਚੱਲ ਰਹੀ ਫੀਬਾ ਅੰਡਰ-18 ਏਸ਼ੀਅਨ ਬਾਸਕਿਟਬਾਲ ਚੈਂਪੀਅਨਸ਼ਿਪ ਦੌਰਾਨ ਭਾਰਤੀ ਖਿਡਾਰੀ ਸ. ਅਨਮੋਲ ਸਿੰਘ ਨੂੰ ਫੀਬਾ ਕਮਿਸ਼ਨਰ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਨੂੰ ਮੰਦਭਾਗਾ ਕਹਿੰਦਿਆ ਇਸ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਨੋਟ …

Read More »

ਨੌਵੇਂ ਗੁਰੂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹਾਕੀ ਟੂਰਨਾਮੈਂਟ 28 ਤੋਂ

ਨਾਮਵਰ ਹਾਕੀ ਟੀਮਾਂ ਕਰਨਗੀਆਂ ਆਪਣੀ ਕਲਾ ਦਾ ਪ੍ਰਦਰਸ਼ਨ ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵੱਲੋਂ ਲਾਸਾਨੀ ਤੇ ਬੇਮਿਸਾਲ ਕੁਰਬਾਨੀ ਦੇ ਮਾਲਕ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਅੰਡਰ-17 ਸਾਲ ਉਮਰ ਵਰਗ ਦੇ ਹਾਕੀ ਖਿਡਾਰੀਆਂ ਦਾ ਸੂਬਾ ਪੱਧਰੀ ਤਿੰਨ ਦਿਨਾਂ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜੋ …

Read More »

ਬਾਬਾ ਨਿੰਮ ਸ਼ਾਹਵਾਲੀ ਸਰਕਾਰ ਜੀ ਦਾ ਮੇਲਾ ਬੜੀ ਧੂੁਮ ਧਾਮ ਨਾਲ ਮਨਾਇਆ ਗਿਆ

ਅੰਮ੍ਰਿਤਸਰ, 22 ਅਗਸਤ (ਸਾਜਨਫ਼ਸੁਖਬੀਰ)- ਬਾਬਾ ਨਿੰਮ ਸ਼ਾਹਵਾਲੀ ਸਰਕਾਰ ਜੀ ਦਾ ਮੇਲਾ ਬੜੀ ਹੀ ਧੁੂਮਧਾਮ ਨਾਲ ਬਾਬਾ ਰਾਕੇਸ਼ ਸ਼ਾਹ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ ਸਪੈਸ਼ਲ ਅੇੈਂਟੀ ਕ੍ਰਾਈਮ ਬਿਊਰੋ ਦੇ ਚੇਅਰਮੈਨ ਗਿਨੀ ਭਾਟੀਆ ਅਤੇ ਐੇਸ.ਐਚ.ਓ ਬੀ ਡਵੀਜਨ ਦਿਲਬਾਗ ਸਿੰਘ ਊੁਚੇਚੇ ਤੋਰ ਤੇ ਪਹੁੂੰਚੇ। ਬਾਬਾ ਰਾਕੇਸ਼ ਸ਼ਾਹ ਜੀ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ।ਗਿਨੀ ਭਾਟੀਆ ਅਤੇ ਅੇੈਸਐਚਅੋ ਨੇ ਪਵਿਤਰ ਜੋਤੀ …

Read More »

ਖ਼ਾਲਸਾ ਸੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਦਾ ‘ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਵਿਦਿਆਰਥੀਆਂ ਦੇ ਹੁਨਰ ਦੀ ਪੜਚੋਲ ਕਰਨੀ ਅਧਿਆਪਕ ਦਾ ਪਹਿਲਾ ਫ਼ਰਜ਼ -ਸ: ਛੀਨਾ ਅੰਮ੍ਰਿਤਸਰ, 22 ਅਗਸਤ (ਪ੍ਰੀਤਮ ਸਿੰਘ) – ਵਿਦਿਆਰਥੀਆਂ ਦੇ ਛੁਪੇ ਹੁਨਰ ਦੀ ਪੜਚੋਲ ਕਰਨੀ ਅਧਿਆਪਕ ਦਾ ਮੁੱਢਲਾ ਫ਼ਰਜ਼ ਹੋਣਾ ਚਾਹੀਦਾ ਹੈ ਤਾਂ ਕਿ ਮਾਹਿਰ ਉਸਤਾਦ ਦੀ ਤਰ੍ਹਾਂ ਉਨ੍ਹਾਂ ਵਿਚਲੀਆਂ ਪ੍ਰਤਿਭਾਵਾਂ ਨੂੰ ਤਰਾਸ਼ਦਾ ਹੋਇਆ ਉਨ੍ਹਾਂ ਨੂੰ ਗੁਣਵਾਨ ਬਣਾ ਸਕੇ। ਇਹ ਵਿਚਾਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ …

Read More »

ਮੰਤਰੀ ਜੋਸ਼ੀ ਵੱਲੋ ਸਰਕਾਰੀ ਐਸ.ਆਰ ਕਾਲਜ ਵਿਖੇ ਪਾਰਕਿੰਗ ਦਾ ਨੀਂਹ ਪੱਥਰ

ਪਿ੍ਰੰਸੀਪਲ ਨੂੰ 5 ਲੱਖ ਦਾ ਚੈਕ ਕੀਤਾ ਭੇਂਟ ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਸਰੂਪ ਰਾਨੀ ਕਾਲਜ ਫਾਰ ਵੋਮੈਨ ਨੂੰ ਆਪਣੀ ਅਖਤਿਆਰੀ ਗ੍ਰਾਂਟ ਵਿਚੋ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਦਿਤਾ।ਇਸ ਗ੍ਰਾਂਟ ਦੀ ਵਰਤੋ ਸਕੂਟਰਫ਼ ਕਾਰਫ਼ ਸਾਈਕਲ ਪਾਰਕਿੰਗ ਦੀ ਸ਼ੈਡ ਦੀ ਉਸਾਰੀ ਲਈ ਕੀਤੀ ਜਾਣੀ ਹੈ। ਇਸ ਮੋਕੇ …

Read More »

ਲਾਧੂਕਾ ਮਲਟੀਪਰਪਜ ਸਹਿਕਾਰੀ ਸਭਾ ਦੇ ਚੋਣ ਵਿੱਚ ਅਸ਼ੋਕ ਕੁਮਾਰ ਪ੍ਰਧਾਨ ਤੇ ਸੁਭਾਸ਼ ਚੰਦਰ ਉਪ-ਪ੍ਰਧਾਨ ਚੁਣੇ ਗਏ

ਫਾਜਿਲਕਾ, 20 ਅਗਸਤ ( ਵਿਨੀਤ ਅਰੋੜਾ/ਸ਼ਾਈਨ ਕੁੱਕੜ ) – ਲਾਧੂਕਾ ਸਹਿਕਾਰੀ ਸਭਾ ਦੇ ਚੋਣ ਜਿਸ ਵਿੱਚ ਤਿੰਨ ਪਿੰਡ ਲਾਧੂਕਾ ਮੰਡੀ, ਤਰੋਬੜੀ ਦਾ ਏਰਿਆ ਆਉਂਦਾ ਹੈ।ਇਸਦੀ ਪ੍ਰਬੰਧਕ ਕਮੇਟੀ ਦਾ ਚੋਣ ਸੁਭਾਸ਼ ਚੰਦਰ ਫੁਟੇਲਾ ਚੋਣ ਅਫਸਰ ਇਸਪੇਕਟਰ ਸਹਕਾਰੀ ਸਭਾ ਅਤੇ ਸਹਾਇਕ ਚੋਣ ਅਫਸਰ ਬਰਜਿੰਦਰ ਸਿੰਘ ਦੁਆਰਾ ਕਰਵਾਇਆ ਗਿਆ।ਤਿੰਨਾਂ ਪਿੰਡਾਂ ਦੇ ਮੈਬਰਾਂ ਨੇ ਸਰਵਸੰਮਤੀ ਨਾਲ ਸਭਾ ਦੇ 9 ਮੈਬਰਾਂ ਦਾ ਚੋਣ ਕਰਕੇ ਅੱਜਕੱਲ੍ਹ …

Read More »