Monday, September 16, 2024

ਪੰਜਾਬ

‘ਆਪ’ ਦੇ ਉਮੀਦਵਾਰ ਲਈ ਰੋਡ ਸ਼ੋਅ ਕਰਕੇ ਗੁਲ ਪਨਾਗ ਮਹਿਕਾਵੇਗੀ ਅੰਮ੍ਰਿਤਸਰ ਨੂੰ

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਬੀ.ਜੇ.ਪੀ. ਦੀ ਬੁੱਝ ਚੁੱਕੇ ਸਿਤਾਰਿਆਂ ਦੇ ਮੁਕਾਬਲੇ ਅੰਮ੍ਰਿਤਸਰ ਤੋ ਲੋਕ ਸਭਾ ‘ਆਪ’ ਉਮੀਦਵਾਰ, ਮਸ਼ਹੂਰ ਅੱਖਾਂ ਦੇ ਮਾਹਰ ਪਦਮ ਸ੍ਰੀ, ਡਾ. ਦਲਜੀਤ ਸਿੰਘ ਦੇ ਸਹਿਯੋਗ ਵਿਚ ਆ ਰਹੀ ਹੈ, ਇਕ ਸੱਚੀ ਸਮਾਜ ਸੇਵਕਾ, ਚੰਡੀਗੜ੍ਹ ਤੋ ‘ਆਪ’ ਦੀ ਹੀ ਉਮੀਦਵਾਰ, ਗੁਲ ਪਨਾਗ। ”ਮੈ ਹੈਰਾਨ ਹਾਂ ਇਹ ਵੇਖ ਕੇ ਕੀ ਕਿੰਨੀ ਅੱਗ ਤੱਕ ਜਾ ਸਕਦੇ ਹਨ ਜੇਤਲੀ ਸਾਹਿਬ …

Read More »

ਦਿੱਲੀ ਕਮੇਟੀ ਨੇ ਮਨਾਇਆ ਗੁਰਮੁੱਖੀ ਦਿਵਸ

ਨਵੀ ਦਿੱਲੀ,  18 ਅਪ੍ਰੈਲ, (ਅੰਮ੍ਰਿਤ ਲਾਲ ਮੰਨਣ) – ਗੁਰਮੁੱਖੀ ਭਾਸ਼ਾ ਨੂੰ ਲੋਕ ਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰਦੁਆਰਾਬੰਗਲਾ ਸਾਹਿਬ ‘ਚ ਗੁਰਮੁੱਖੀ ਦਿਵਸ ਮਨਾਇਆ ਗਿਆ। ਨਿਸ਼ਾਨ ਸਾਹਿਬ ਨੇੜੇ ਹੋਏ ਇਸ ਸਮਾਗਮਵਿਚ ਸੰਗਤਾਂ ਨੂੰ ਪੰਜਾਬੀ ਸਿਖਾਉਣ ਵਾਲੇ ਸੇਵਾਦਾਰਾਂ ਨੇ ਪੰਜਾਬੀ …

Read More »

‘ਸਿੱਖ ਨਸਲਕੁਸ਼ੀ – ਜਖਮ ਅਜੇ ਵੀ ਅੱਲ੍ਹੇ’ ਪੁਸਤਕ ਤੇ ਵਿਚਾਰ ਚਰਚਾ

ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ)- ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪੰਜਾਬੀਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਜਨਵਾਦੀ ਲੇਖਕ ਸੰਘ ਦੇਸਹਿਯੋਗ ਨਾਲ ਜਸਵੰਤ ਸਿੰਘ ਈਸੇਵਾਲ ਦੀ ਖੋਜ ਭਰਪੂਰ ਪੁਸਤਕ ‘ਸਿੱਖ ਨਸਲਕੁਲਸ਼ੀ – ਜਖਮ ਅਜੇਵੀ ਅੱਲ੍ਹੇ‘ ਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਵਿਖੇ ਕੀਤਾ ਗਿਆ, ਜਿਸਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰ: ਰੂਪ …

Read More »

ਚੱਢਾ ਪਰਿਵਾਰ ਦੀ ਨਵੀਂ ਪ੍ਰਾਪਰਟੀ ਦਾ ਐਚ.ਕੇ 52 ਰਣਜੀਤ ਐਵੀਨਿਊ ਵਿਖੇ ਉਦਘਾਟਨ

ਅੰਮ੍ਰਿਤਸਰ, 18  ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਦੂਜੀ ਪਾਤਸ਼ਾਹੀ ਸ੍ਰੀ ਗੁਰੁ ਅੰਗਦ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੁ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਤੇ ਪਵਿੱਤਰ ਦਿਹਾੜੇ ਤੇ’ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਕ ਨਵੀਂ ਪ੍ਰਾਪਰਟੀ ਦਾ ਐਚ.ਕੇ 52  ਰਣਜੀਤ ਐਵੀਨਿਊ ਵਿਖੇ ਉਦਘਾਟਨ ਕੀਤਾ ਗਿਆ। ਇਸ ਸ਼ੁੱਭ ਅਵਸਰ ਮੌਕੇ ਗੁਰੁ ਸਾਹਿਬ …

Read More »

ਮੰਚ ਛੱਡ ਖੇਤਾਂ ਚ ਪੁੱਜੇ ਜੇਤਲੀ, ਕਿਸਾਨਾਂ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ, 18  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਅਚਾਨਕ ਹੀ ਕਿਸਾਨਾਂ ਨੂੰ ਮਿਲਣ ਖੇਤਾਂ ਚ ਪੁੱਜ ਗਏ। ਇੱਕ ਰੈਲੀ ਤੋਂ ਦੂਜੀ ਰੈਲੀ ਜਾਂਦੇ ਹੋਏ ਸ਼੍ਰੀ ਜੇਤਲੀ  ਧਾਰੀਵਾਲ ਉਧਰ ਪਿੰਡ ‘ਚ ਰੂਕ ਗਏ ਅਤੇ ਖੇਤੀ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਸਰਹੱਦ ਦੇ ਕੋਲ ਇੱਕ ਫਿਰਨੀ ਤੇ ਖੜੇ ਹੋ ਕੇ ਜੇਤਲੀ ਨੇ ਜਾਣਿਆ ਕਿ ਕਿਸ ਤਰਾਂ ਬੀਐਸਐਫ ਗੋਲੀਬਾਰੀ ਜਾਂ …

Read More »

ਕੈਪਟਨ ਦੱਸਣ ਕਿ ਉਸਦੀ ਪਾਰਟੀ ਨੇ ਕਿਉੰ ਬੰਦ ਕੀਤਾ ਕਿਸਾਨਾਂ ਦਾ ਮੁਆਵਜਾ – ਜੇਤਲੀ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੋਣਾਂ ਦੇ ਮੌਕੇ ਕਿਸਾਨਾਂ ਦੇ ਲਈ ਮਗਰਮੱਛੀ ਹੰਜੂ ਵਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਾਰਟੀ ਕਿਸਾਨਾਂ ਨੂੰ ਇਹ ਦੱਸੇ ਕਿ ਤਾਰਬੰਧੀ ਦੇ ਪਾਰ ਪੈਂਦੀ ਜਮੀਨਾਂ ਤੇ ਮਿਲਣ ਵਾਲਾ ਮੁਆਵਜਾ ਕਿਉ ਬੰਦ ਕੀਤਾ ਗਿਆ। ਵਾਜਪਾਈ ਸਰਕਾਰ ਨੇ 3000 ਰੁਪਏ ਪ੍ਰਤੀ ਏਕੜ ਦੇਣਾ ਸ਼ੁਰੂ ਕੀਤਾ ਸੀ। ਮੰਹਿਗਾਈ ਦੇ ਚਲਦਿਆਂ ਮੁਆਵਜਾ ਵੱਧਣਾ ਚਾਹੀਦਾ ਸੀ ਜਾਂ …

Read More »

ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਸਬੰਧੀ ਲੋਕ ਟੋਲ ਫ੍ਰੀ ਨੰਬਰ ਤੇ ਕਰ ਸਕਦੇ ਹਨ ਸਿੱਧਾ ਰਾਬਤਾ

ਫਾਜਿਲਕਾ 18 ਅਪ੍ਰੈਲ  ( ਵਿਨੀਤ ਅਰੋੜਾ )  –  ਅਗਾਮੀ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ੨੦੧੪ ਦੌਰਾਨ ਜ਼ਿਲਾ ਫਾਜਿਲਕਾ ਵਿਚ ਲੋਕ ਸਭਾ ਦੀ ਚੋਣ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਰਤੀ ਚੋਣ ਕਮਿਸ਼ਨ ਹਦਾਇਤਾਂ ਅਨੁਸਾਰ ਫਾਜਿਲਕਾ ਵਿਖੇ ਸ਼ਿਕਾਇਤ ਸੈਲ ਕਾਇਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਸ.ਕਰੁਣਾ ਰਾਜੂ …

Read More »

ਚੌ. ਜਿਆਣੀ ਨੇ ਪਿੰਡ ਦੇ ਵਰਕਰਾਂ ਨਾਲ ਬੈਠਕਾਂ ਦਾ ਆਯੋਜਨ ਕਰਕੇ ਲਗਾਈਆਂ ਡਿਊਟੀਆਂ

ਫਾਜਿਲਕਾ 18 ਅਪ੍ਰੈਲ  ( ਵਿਨੀਤ ਅਰੋੜਾ )  :  ਫਿਰੋਜਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅਤੇ ਭਾਜਪਾ  ਦੇ ਸੰਯੁਕਤ ਉਮੀਦਵਾਰ ਸ.  ਸ਼ੇਰ ਸਿੰਘ  ਘੁਬਾਇਆ  ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕਰਣ ਲਈ ਖੇਤਰੀ ਵਿਧਾਇਕ  ਅਤੇ ਸਿਹਤ ਮੰਤਰੀ  ਚੌ ਸੁਰਜੀਤ ਕੁਮਾਰ  ਜਿਆਣੀ ਵੱਲੋਂ ਅੱਜ ਖੇਤਰ ਕੇ ਵੱਖ ਵੱਖ ਪਿੰਡਾਂ ਵਿੱਚ ਵਰਕਰਾਂ ਨਾਲ ਬੈਠਕਾਂ ਦਾ ਆਯੋਜਨ ਕਰ ਕੇ ਉਨਾਂ ਨੂੰ ਚੋਣਾਂ ਲਈ …

Read More »

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਦੀ ਟ੍ਰੇਨਿੰਗ ਲਈ ਖੋਲਿਆ ਸਿਲਾਈ, ਕਢਾਈ ਅਤੇ ਪੇਂਟਿੰਗ ਸੈਂਟਰ

ਫ਼ਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ)-  ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ, ਕਢਾਈ ਅਤੇ ਪੇਂਟਿੰਗ  ਦੇ ਕੰਮ ਦੀ ਸਿਖਲਾਈ ਦੇਣ ਲਈ  ਅੱਜ ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਕੀੜਿਆਂ ਵਾਲੀ ‘ਚ ਪਿੰਡ ਵਾਸੀ ਸੁਖਵਿੰਦਰ ਸਿੰਘ ਦੇ ਘਰ ‘ਚ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰਾਂ ਦੀ ਸ਼ੁਰੂਆਤ ਪਿੰਡ ਕੀੜਿਆਂ ਵਾਲੀ ਦੇ ਪੰਚਾਇਤ …

Read More »

ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਸੋਨੂੰ ਜੰਡਿਆਲਾ ਸਰਗਰਮ

ਜੰਡਿਆਲਾ ਗੁਰੂ, 18  ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਸੋਨੂੰ ਜੰਡਿਆਲਾ ਜਿਲਾ੍ਹ ਜਨਰਲ ਸਕੱਤਰ ਯੂਥ ਅਕਾਲੀ ਦਲ ਬਾਦਲ ਐਸ ਸੀ/ਬੀ.ਸੀ ਵਿੰਗ ਵਲੋਂ ਪਿੰਡਾਂ ਵਿਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।ਪਿੰਡ ਤਲਾਵਾ ਵਿਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੋਨੂੰ ਜੰਡਿਆਲਾ ਨੇ ਕਿਹਾ ਕਿ ਬ੍ਰਹਮਪੁਰਾ ਇਕ ਬੇਦਾਗ, ਮਿਹਨਤੀ …

Read More »