ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬੀਜੇਪੀ/ਐਨਡੀਏ ਅਤੇ ਸ਼੍ਰੀ ਨਰੇਂਦਰ ਮੋਦੀ ਦੀ ਵੱਧਦੀ ਲਹਿਰ ਚ ਹਰ ਕੋਈ ਸਹਿਯੋਗ ਦੇਣ ਦੇ ਲਈ ਉਤਸ਼ਾਹਿਤ ਹੋ ਰਿਹਾ ਹੈ। ਇਸ ਸਹਿਯੋਗ ਚ ਹੁਣ ਕਾਂਗਰੇਸੀ ਵੀ ਸ਼ਾਮਿਲ ਹੋਣਾ ਚਾਹੁੰਦੇ ਹਨ ਇਸੇਲਈ ਅੰਮ੍ਰਿਤਸਰ ‘ਚ ਸੈਂਕੜਾਂ ਕਾਂਗਰੇਸੀ ਵਰਕਰ ਕਾਂਗਰੇਸਾਂ ਨੇ ਛੱਡਕੇ ਬੀਜੇਪੀ ਦਾ ਹੱਥ ਥਾਮ ਲਿਆ ਹੈ ਅਤੇ ਇੱਕ ਚੰਗੀ ਤੇ ਮਜਬੂਤ ਸਰਕਾਰ ਬਨਾਉਣ ਲਈ ਕੰਮ ਕਰਨਾ …
Read More »ਪੰਜਾਬ
ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਪੰਜਾਬ ਚ ਉਦਯੋਗਿਕ ਕਰਾਂਤੀ – ਜੇਤਲੀ
ਅੰਮ੍ਰਿਤਸਰ, 25 ਅਪਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵਾਰਡ ਨੰਬਰ 31 ਦੇ ਫੋਕਲ ਪਵਾਇੰਟ ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾਦੀ ਸਰਕਾਰ ਆਉਣ ਤੇ ਦੁਨੀਆਂ ਤੇ ਤੀਸਰੀ ਉਦਯੋਗਿਕ ਕਰਾਂਤੀ ਜੇਕਰ ਭਾਰਤ ਤੋ ਸ਼ੁਰੂ ਹੋਵੇਗੀ ਤਾਂ ਪੰਜਾਬ ਚ ਇਹ ਕਰਾਂਤੀ ਅੰਮ੍ਰਿਤਸਰ ਚ ਹੋਵੇਗੀ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ …
Read More »ਹਰ ਹਰ ਤੋ ਥਰ-ਥਰ ਹੋ ਗਏ ਹਨ ਭਾਜਪਾਈ ਅਤੇ ਅਕਾਲੀ ਡਾ. ਦਲਜੀਤ ਸਿੰਘ
ਮੋਦੀ ਦਾ ਤੂਫਾਨੀ ਦੌਰੇ ਦਾ ਖਰਚਾ ਕਿਹੜੇ ਖਾਤੇ ਵਿਚ ਜਮ੍ਹਾਂ ਹੋਵੇਗਾ ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋ ਆਪ ਦੇ ਲੋਕ ਸਭਾ ਉਮੀਦਵਾਰ, ਪਦਮਸ੍ਰੀ ਵਿਸ਼ਵ ਪ੍ਰਸਿਧ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਅੱਜ ਬੋਲੇ ਕਿ ”ਅਰੂਣ ਜੇਤਲੀ ਨੇ ਸੰਕਟ ਮੋਚਨ ਸਮਝ ਕੇ ਮੋਦੀ ਨੂੰ ਅੰਮ੍ਰਿਤਸਰ ਬੁਲਾ ਤਾਂ ਲਿਆ ਹੈ ਪਰ ਸੱਚ ਇਹੀ ਹੈ ਕਿ ਇਥੇ ਭਾਜਪਾ ਅਤੇ ਅਕਾਲੀ ਡਰ ਤੋ …
Read More »ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ- ਸੋਨੂੰ ਜੰਡਿਆਲਾ
ਜੰਡਿਆਲਾ ਗੁਰੂ, 25 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਭਾਜਪਾ ਆਗੂ ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ। ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਸੋਨੂੰ ਜੰਡਿਆਲਾ ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ / ਬੀ ਸੀ ਵਿੰਗ ਨੇ ਹਲਕੇ ਵਿਚ ਗੁਰਪ੍ਰਤਾਪ ਸਿੰਘ ਟਿੱਕਾ ਨਾਲ …
Read More »ਮਿਸ਼ਨ ਕੰਪਾਊਂਡ ਵਾਸੀਆਂ ਨੇ ਪਾਦਰੀ ਡੈਨੀਅਲ ਮੱਲ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਲਾਇਆ ਦੋਸ਼
ਜੰਡਿਆਲਾ ਗੁਰੂ 25 ਅਪ੍ਰੈਲ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਮਿਸ਼ਨ ਕੰਪਾਉੂਂਡ ਵਿਚ ਇਕ ਲੜਕੀ ਨਾਲ ਛੇੜਛਾੜ ਦਾ ਮਾਮਲਾ ਅਖ਼ਬਾਰਾਂ ਵਿਚ ਸੁਰਖੀਆਂ ਬਣਨ ਤੋਂ ਬਾਅਦ ਕੰਪਸਊਂਡ ਵਿਚ ਸਥਿਤ ਚਰਚ ਦੇ ਪਾਦਰੀ ਡੈਨੀਅਲ ਮੱਲ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਮੋਹਤਬਰਾਂ ਵਿਅਕਤੀਆ ਵਿਚ ਬੈਠਕੇ ਗਲਤੀ ਦਾ ਅਹਿਸਾਸ ਕਰਦੇ ਹੋਏ ਰਾਜੀਨਾਮਾ ਕਰ ਲਿਆ ਸੀ। ਪਰ ਰਾਜੀਨਾਮਾ ਕਰਨ ਤੋਂ ਕੁਝ ਘੰਟਿਆ ਬਾਅਦ ਹੀ ਪਾਦਰੀ ਨੇ …
Read More »ਮਜੀਠੀਆ ਵਲੋਂ ਭੇਜਿਆ ਮੁਆਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨਾ-ਮਨਜੂਰ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਹੀ ਲਿਆ ਜਾਵੇਗਾ ਆਖਰੀ ਫੈਸਲਾ-ਜਥੇਦਾਰ ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੰਸਦੀ ਚੋਣ ਦੌਰਾਨ ਪੈਦਾ ਹੋਏ ਗੁਰਬਾਣੀ ਉਚਾਰਣ ਵਿਵਾਦ ਤੋਂ ਕਿਸੇ ਰਾਜਸੀ ਨੁਕਸਾਨ ਦੇ ਖਦਸ਼ੇ ਦੇ ਮਦੇਨਜਰ ਸ੍ਰ. ਮਜੀਠੀਆ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਮਾਮਲੇ ‘ਤੇ ਮੁਆਫੀ ਮੰਗ ਲਈ ਹੈ ਅਤੇ ਮੁਆਫੀਨਾਮੇ ਦੀ ਇਕ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ …
Read More »ਮਜੀਠੀਆ ਵਲੋਂ ਗੁਰਬਾਣੀ ਉਚਾਰਣ ਸਮੇਂ ਪੈਦਾ ਹੋਇਆ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ
ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ ਮਜੀਠੀਆ ਖਿਲਾਫ ਕਾਰਵਾਈ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਮੈਮੋਰੰਡਮ ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਲੋਕ ਸੰਪਰਕ ਮੰਤਰੀ ਪੰਜਾਬ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਵਲੋਂ ਜੋਸ਼ ਵਿੱਚ …
Read More »ਅੰਮ੍ਰਿਤਸਰ ਦੇ ਸਭ ਤੋਂ ਸ਼ਕਤੀਸ਼ਾਲੀ ਪੁੱਤਰ ਨੇ ਆਪਣੀ ਧਰਤੀ ਨਾਲ ਕੀਤਾ ਸਭ ਤੋਂ ਮਾੜਾ ਸਲੂਕ
10 ਸਾਲਾਂ ਵਿਚ ਡਾ. ਮਨਮੋਹਨ ਸਿੰਘ ਨੇ ਅੰਮ੍ਰਿਤਸਰ ਲਈ ਇਕ ਵੀ ਪ੍ਰਾਜੈਕਟ ਨਹੀਂ ਦਿੱਤਾ – ਮਜੀਠੀਆ ਅੰਮ੍ਰਿਤਸਰ, 24 ਅਪ੍ਰੈਲ (ਜਸਬੀਰ ਸਿੰਘ ਸੱਗੂ)- ਪੰਜਾਬ ਦੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਕੇਂਦਰ ਅਤੇ ਪੰਜਾਬ ਵਿਖੇ ਕਾਂਗਰਸ ਪਾਰਟੀ ਅਤੇ ਇਸਦੀਆਂ ਸਰਕਾਰਾਂ ਨੇ ਅੰਮ੍ਰਿਤਸਰ ਨੂੰ ਦਰ-ਕਿਨਾਰ ਕੀਤਾ ਤੇ ਇਕ ਸ਼ਹਿਰ ਤੇ ਜ਼ਿਲ੍ਹੇ ਵਜੋਂ ਇਸਦੀ ਵਿਲੱਖਣ ਪ੍ਰਾਪਤੀ ਇਹ ਹੈ ਕਿ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਸੀਨੀਅਰ ਸੈਕਸ਼ਨ ਵੱਲੋਂ ‘ਵਿਸ਼ਵ ਪੁਸਤਕ ਦਿਵਸ’ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਮੋਬਾਇਲ ਫੋਨ ਅਤੇ ਕੰਪਿਊਟਰ ਯੁੱਗ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਤੋਂ ਦੂਰ ਹੋ ਰਹੇ ਵਿਦਿਆਰਥੀਆਂ ਨੂੰ ਪੁਸਤਕਾਂ …
Read More »ਟਾਈਟਲਰ ਨੂੰ ਬੇਦੋਸ਼ਾ ਦੱਸ ਕੇ ਕੈਪਟਨ ਨੇ ਸਿੱਖ ਕੌਮ ਦੀ ਪਿੱਠ ‘ਚ ਛੁਰਾ ਮਾਰਿਆ – ਟੀਟੂ
ਜੇਤਲੀ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਅੰਮ੍ਰਤਸਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ 1984 ਦੌਰਾਨ ਦਿੱਲੀ ਵਿਚ ਹੋਏ ਸਿੱਖ ਨਸਲਕੁਸ਼ੀ ਦੇ ਮੱਖ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੂੰ ਬੇਦੋਸ ਦੱਸ ਕੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਇਹ …
Read More »