Friday, February 14, 2025

ਪੰਜਾਬ

ਸੜਕ ਹਾਦਸੇ ਵਿੱਚ ਨੋਜਵਾਨ ਜੋੜੇ ਦੀ ਮੌਤ

ਫਾਜ਼ਿਲਕਾ 17 ਅਪ੍ਰੈਲ, (ਵਿਨੀਤ ਅਰੋੜਾ)-  ਫਾਜ਼ਿਲਕਾ ਹਲਵਾਈ ਯੂਨੀਅਨ ਦੇ ਪ੍ਰਧਾਨ ਦੋਲਤ ਰਾਮ ਹਲਵਾਈ ਦੇ ਨੋਜਵਾਨ ਲੜਕੇ ਸੁਨੀਲ ਕੁਮਾਰ ਕਾਠਪਾਲ (ਸੋਨੂੰ) ਅਤੇ ਉਸਦੀ ਪਤਨੀ ਵਿਨੀਤਾ ਦੀ ਅੱਜ ਸ਼ਾਮ ਕਰੀਬ ਸਾਢੇ 6-00 ਵਜੇ ਅਬੋਹਰ ਫਾਜ਼ਿਲਕਾ ਰੋਡ ਤੇ ਪਿੰਡ ਬੇਗਾਂਵਾਲੀ ਦੇ ਕੋਲ ਕਾਰ ਦੇ ਬੇਕਾਬੂ ਹੋ ਜਾਣ ਅਤੇ ਸੜਕ ਕੰਡੇ ਲੱਗੇ ਰੁੱਖ ਨਾਲ ਟਕਰਾਉਣ ਨਾਲ ਮੋਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਸੁਨੀਲ …

Read More »

ਮੈਨੂੰ ਸੇਵਾ ਦਾ ਮੌਕਾ ਦਿਉ ਮੈ ਤੁਹਾਡੀ ਹਰ ਆਵਾਜ਼ ਨੂੰ ਲੋਕ ਸਭਾ ‘ਚ ਰੱਖਾਂਗਾ ਜਾਖੜ

ਫ਼ਾਜ਼ਿਲਕਾ, 17  ਅਪ੍ਰੈਲ (ਵਿਨੀਤ ਅਰੋੜਾ)-  ਲੋਕਾਂ ਨੇ ਜੇ ਸੇਵਾ ਦਾ ਮੌਕਾ ਦਿੱਤਾ ਤਾਂ ਪੰਜਾਬ ਦੇ ਭਲੇ ਲਈ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਲੋਕ ਸਭਾ ਵਿਚ ਸਰਹੱਦੀ ਖੇਤਰ ਦੀ ਆਵਾਜ਼ ਬੁਲੰਦ ਕਰਾਂਗਾ। ਇਹ ਸ਼ਬਦ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਫ਼ਿਰੋਜਪੁਰ ਲੋਕ ਸਭਾ ਹਲਕੇ ਦਾ ਆਪਣਾ ਪਹਿਲਾ ਚੋਣ ਪ੍ਰਚਾਰ ਦਾ ਗੇੜ ਸਮਾਪਤ ਕਰਨ ਤੋਂ ਬਾਅਦ ਕਰਦਿਆਂ …

Read More »

ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਰੈਡ ਡੇਅ

ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)-   ਸਥਾਨਕ ਰਾਧਾ ਸਵਾਮੀ  ਕਾਲੋਨੀ ਸਥਿਤ ਗਾਡ ਗਿਫਟੇਡ ਪਲੇ – ਵੇ ਸਕੂਲ ਵਿੱਚ ਰੈਡ – ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।  ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਪੰਜ – ਪੰਜ ਲਾਲ ਰੰਗ ਦੀਆਂ ਚੀਜਾਂ ਘਰੋਂਂ ਲਿਆਉਣ ਨੂੰ ਕਿਹਾ ਗਿਆ ਸੀ ਤਾਂ …

Read More »

ਲੋਕਾਂ ਨੇ ਕਿਹਾ, ਬਾਈ ਜੀ ਤੁਸੀ ਜਿੱਥੇ ਕਹੋਗੇ ਵੋਟ ਪਾ ਦੇਵਾਂਗੇ

ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)-     ਰੋਕੀ ਬਾਈ ਤੁਸੀਂ ਜੋ ਫੈਸਲਾ ਕਰੋਂਗੇ ਓਹ ਸਾਨੂੰ ਮਨਜ਼ੂਰ ਹੋਵੇਗਾ ।  ਇਹ ਗੱਲ ਇੱਥੇ ਫਾਜਿਲਕਾ  ਦੇ ਪਿੰਡਾਂ ਕੋਇਲ  ਖੇੜਾ,  ਰੂਪ ਨਗਰ ,  ਬਾਰੇਕਾਂ ,  ਸ਼ਤੀਰਵਾਲਾ ,  ਟੀਲਾਂਵਾਲੀ ਅਤੇ ਹੋਰ ਪਿੰਡਾਂ  ਦੇ ਜਸਵਿੰਦਰ ਸਿੰਘ  ਰੋਕੀ ਸਮਰਥਕਾਂ ਨੇ ਉਨਾਂ  ਦੇ  ਪਿੰਡਾਂ  ਦੇ ਦੌਰੇ  ਦੇ ਦੌਰਾਨ ਕਹੀ ।  ਪਿੰਡ ਵਾਸੀਆਂ ਨੇ ਰੋਕੀ ਨੂੰ ਪੂਰਾ ਵਿਸ਼ਵਾਸ ਦਵਾਇਆ …

Read More »

ਸੇਵਾ ਭਾਰਤੀ ਨੇ ਮੈਬਰਾਂ ਨੂੰ ਚੁੱਕਵਾਈ ਸਹੁੰ

ਫਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਮੰਗਲਵਾਰ ਨੂੰ ਸੇਵਾ ਭਾਰਤੀ  ਦੀ ਜ਼ਰੂਰੀ ਬੈਠਕ ਭਾਰਤ ਮਾਤਾ ਸੇਵਾ ਸੰਸਥਾਨ ਵਿੱਚ ਸ਼ਾਮ ੫ ਵਜੇ ਸੇਵਾ ਭਾਰਤੀ   ਦੇ ਸਰਪ੍ਰਸਤ ਸ਼੍ਰੀ ਬਾਬੂ ਲਾਲ ਅਰੋੜਾ  ਦੀ ਪ੍ਰਧਾਨਗੀ ਵਿੱਚ ਹੋਈ ।  ਜਿਸ ਵਿੱਚ ਸਾਰੇ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਮੌਜੂਦ ਹੋਏ । ਜਿਸ ਵਿੱਚ 30 ਅਪ੍ਰੈਲ 2014ਨੂੰ ਹੋਣ ਜਾ ਰਹੇ ਲੋਕਸਭਾ ਚੋਣਾਂ ਨੂੰ ਨਿਰਪੱਖ ਪੱਖ ਨਾਲ ਕਰਵਾਉਣ …

Read More »

ਜ਼ਿਲਾ ਬਾਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਕਰਾਰ

ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਸਥਾਨਕ ਜ਼ਿਲਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ ਵਿਚ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ। ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖ਼ਰੀ ਸਮਾਂ ਸ਼ਾਮ ੫ ਵਜੇ ਤੱਕ ਸੀ। ਪ੍ਰਧਾਨਗੀ ਲਈ ਅਨਿਲ ਕੁਮਾਰ ਜੈਨ, ਸੈਕਟਰੀ ਲਈ ਸੁਸ਼ੀਲ ਸ਼ਰਮਾ, ਉਪਪ੍ਰਧਾਨ ਲਈ ਨਰਿੰਦਰ ਮੈਣੀ, ਜੁਆਇੰਟ ਸਕੱਤਰ ਲਈ ਯੋਗੇਸ਼ ਰਹੇਜਾ, ਖਜ਼ਾਨਚੀ ਲਈ ਕੁਲਵੰਤ ਸਵਾਮੀ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ, …

Read More »

ਸਥਾਨਕ ਮੰਡੀ ਵਿੱਚ ਖਰੀਦ ਦਾ ਕੰਮ ਚਾਲੂ

ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਐਫ. ਸੀ. ਦੁਆਰਾ ਕੱਲ ਸਥਾਨਕ   ਮੰਡੀ ਵਿੱਚ ਕਣਕ ਦੀ ਖਰੀਦ ਦਾ ਸ਼੍ਰੀ ਗਨੇਸ਼ ਕਰ ਦਿੱਤਾ ਗਿਆ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏਜੰਸੀ ਦੁਆਰਾ ਪਹਿਲੇ ਦਿਨ 2500 ਕੁਵਿੰਟਲ ਕਣਕ ਦੀ ਖਰੀਦ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਭੁੱਲਰ ਵੱਲੋਂ ਕਿਸਾਨਾ ਨੂੰ ਮੰਡੀ ਵਿੱਚ ਸੁੱਕੀ ਕਣਕ ਲਿਆਉਣ …

Read More »

ਆਜ਼ਾਦ ਉਮੀਦਵਾਰ ਨੇ ਮੱਛੀ ਮਾਰਕੀਟ ‘ਚ ਮੰਗੀ ਵੋਟ

ਬਠਿੰਡਾ, 17  ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)-ਆਜ਼ਾਦ ਉਮੀਦਵਾਰ ਆਪ ਪਾਰਟੀ ਤੋਂ ਬਾਗੀ ਹੋ ਕੇ ਚੋਣ ਨਿਸ਼ਾਨ ਟੈਲੀਫੋਨ ‘ਤੇ ਚੋਣ ਲੜ ਰਹੇ ਸਤੀਸ਼ ਅਰੋੜਾ ਨੇ ਮੱਛੀ ਮਾਰਕਿਟ ਦੇ ਦੁਕਾਨਦਾਰਾਂ ਤੋਂ ਵੋਟ ਮੰਗਦੇ ਹੋਏ ਸਮੂਹ ਦੁਕਾਨਦਾਰਾਂ ਤੋਂ ਆਸ਼ੀਰਵਾਦ ਲਿਆ ਅਤੇ ਲੋਕਾਂ ਨੂੰ ਟੈਲੀਫੋਨ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਉਥੇ ਹਾਜ਼ਰ ਵੋਟਰਾਂ ਨੂੰ ਕਿਹਾ ਕਿ ਦੁੱਖ-ਸੁੱਖ ਵਿਚ ਉਨਾਂ ਦੇ ਨਾਲ ਖੜੇ ਹਾਂ, …

Read More »

ਐਸ.ਸੀ ਵਿੰਗ ਸਰਕਲ ਰਾਮਾਂ ਵਲੋ ਹਰਸਿਮਰਤ ਬਾਦਲ ਦੇ ਹੱਕ ਚ ਚੌਣ ਮੁਹਿੰਮ ਤੇਜ਼

ਪਿੰਡਾਂ ਵਿਚ ਕੀਤੀਆਂ ਨੁੱਕੜ ਮੀਟਿੰਗਾਂ ਕਰਕੇ ਕੀਤਾ ਚੌਣ ਪ੍ਰਚਾਰ ਬਠਿੰਡਾ, 17 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੀ ਬੈਠਕ ਐਸ.ਸੀ ਵਿੰਗ ਦੇ ਸਰਕਲ ਪ੍ਰਧਾਨ ਭੋਲਾ ਸਿੰਘ ਸੇਖੂ ਦੀ ਅਗਵਾਈ ਵਿਚ ਪਿੰਡ ਤਰਖਾਣਵਾਲਾ ਵਿਖੇ  ਕੀਤੀ ਗਈ। ਚੋਣ ਮੁਹਿੰਮ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਕਲ ਪ੍ਰਧਾਨ ਭੋਲਾ ਸਿੰਘ ਸੇਖੂ ਨੇ ਦੱਸਿਆ ਕਿ ਜਦੋ ਵੀ ਬਾਦਲ ਸਰਕਾਰ ਬਣੀ ਗਰੀਬ ਲੋਕਾਂ ਨੂੰ …

Read More »

ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਐਮ.ਬੀ.ਏ. ਦੇ ਨਤੀਜਿਆਂ ‘ਚ ਮੱਲਾਂ ਮਾਰੀਆਂ

ਬਠਿੰਡਾ, 17 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਹਰ ਸਾਲ ਯੂਨੀਵਰਸਿਟੀ ਨਤੀਜਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਚਮਕਾਇਆ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਬੀ.ਏ. ਦੇ ਪਹਿਲੇ ਸਮੈਸਟਰ ਦੇ ਨਤੀਜੇ ਵਿੱਚ ਬਾਬਾ ਫ਼ਰੀਦ …

Read More »