Wednesday, November 25, 2026

Monthly Archives: September 2015

ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਕੀਤਾ ਸੁਆਗਤ

ਚੌਂਕ ਮਹਿਤਾ / ਖਜ਼ਾਲਾ, 19 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿਕੰਦਰ ਸਿੰਘ ਖਾਲਸਾ) ਧੰਨ ਧੰਨ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਜਾਹੋ ਜਲਾਲ ਨਾਲ ਸੱਜੀ ਪਾਲਕੀ ਸਾਹਿਬ ਅਤੇ ਸਿੱਖ ਸੰਗਤਾਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿਚ ਰਸਭਿੰਨਾਂ ਕੀਰਤਨ ਕਰਦੀਆਂ ਹੋਈਆਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਨਤਮਸਤਕ ਹੋਣ ਲਈ ਅੱਜ ਬਾਅਦ ਦੁਪਹਿਰ ਕਸਬਾ ਚੌਂਕ ਮਹਿਤਾ ਵਿਖੇ …

Read More »

ਪੰਜਾਬ ਦਾ ਖੇਤੀਬਾੜੀ ਕਿੱਤਾ ਲੰਘ ਰਿਹਾ ਹੈ ਮੁਸ਼ਕਿਲਾਂ ਦੌਰ ਵਿੱਚੋਂ – ਡਾ. ਕੁਲਦੀਪ ਸਿੰਘ

ਖ਼ਾਲਸਾ ਕਾਲਜ ਵਿਖੇ ਪੰਜਾਬ ਦੀ ਆਰਥਿਕ ਦਿਸ਼ਾ ‘ਤੇ ਸੈਮੀਨਾਰ ਅੰਮ੍ਰਿਤਸਰ, 19  ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) –  ਖ਼ਾਲਸਾ ਕਾਲਜ ਦੇ ਰਾਜਨੀਤੀ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਦੇ ਆਰਥਿਕ ਦਿਸ਼ਾ ਵਿਸ਼ੇ ‘ਤੇ ਇਕ ਸੈਮੀਨਾਰ ਦੌਰਾਨ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋ: ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਕਿੱਤਾ ਬਹੁਤ ਹੀ ਮੁਸ਼ਕਿਲ ਦੌਰ …

Read More »

 ਕਾਗਰਸੀ ਆਗੂਆਂ ਦਾ ਨਸ਼ੇ ਸਬੰਧੀ ਬਿਆਨ ਹਾਸੋਹੀਣਾ ਤੇ ਮੰਦਭਾਗਾ – ਹੀਰਾ

ਭਿੱਖੀਵਿੰਡ / ਖਾਲੜਾ, 19 ਸਤੰਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ, ਲਖਵਿੰਦਰ ਗੌਲਣ, ਰਿੰਪਲ ਖਾਲੜਾ) – ਆਲ-ਇੰਡੀਆ ਐਟੀਕੁਰੱਅਪਸਨ ਮੋਰਚਾ ਦੇ ਸੂਬਾ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਤੇ ਸਕੱਤਰ ਪੰਜ਼ਾਬ ਗੁਰਪਾਲ ਸਿੰਘ ਹੈਪੀ ਸੋਹਲ ਸਾਬਕਾ ਚੇਅਰਮੈਨ ਖਡੂਰ ਸਾਹਿਬ ਨੇ ਕਿਹਾ ਕਿ ਕਾਂਗਰਸੀ ਆਗੂਆ ਵੱਲੋ ਨਸ਼ੇ ਸਬੰਧੀ ਦਿੱਤਾ ਗਿਆ ਬਿਆਨ ਹਾਸੋਹੀਣਾ ਤੇ ਮੰਦਭਾਗਾ ਹੈ।ਉਹਨਾ ਕਿਹਾ ਕੀ ਅੱਜ ਜਿਥੇ ਪੰਜ਼ਾਬ ਨਸ਼ੇ ਰੂਪੀ ਐਟਮ ਤੇ ਖਲੋਤਾ ਹੈ …

Read More »

 ਉਸਾਰੀ ਅਧੀਨ ਰਾਮਗੜ੍ਹੀਆ ਦਰਵਾਜੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਗੋਲਡੀ

ਅੰਮ੍ਰਿਤਸਰ, 19 (ਜਗਦੀਪ ਸਿੰਘ ਸੱਗੂ) – ਰਾਮਗੜੀਆ ਸੰਸਥਾਵਾਂ ਵਲੋਂ ਚੌਕ ਚਾਟੀਵਿੰਡ ਵਿਖੇ ਰਾਮਗੜੀਆ ਬਰਾਦਰੀ ਦੇ ਗੋਰਵਮਈ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਲਈ ਜੋ ਰਾਮਗੜੀਆ ਗੇਟ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਉਸਾਰੀ ਅਧੀਨ ਰਾਮਗੜੀਆ ਗੇਟ ਦੇ ਹੋ ਰਹੇ ਕੰੰਮ ਦਾ ਜਾਇਜ਼ਾ ਲੈਣ ਚੌਕ ਚਾਟੀ ਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੀਨੀਅਰ ਅਕਾਲੀ …

Read More »

ਕਿਸਾਨਾਂ ਨੇ ਦਿੱਤਾ ਦਾਣਾ ਮੰਡੀ ਗਹਿਰੀ ਮੰਡੀ ‘ਚ ਧਰਨਾ

ਗਹਿਰੀ ਮੰਡੀ, 18 ਸਤੰਬਰ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਦੇ ਨਜ਼ਦੀਕ ਦਾਣਾ ਮੰਡੀ (ਜੰਡਿਆਲਾ ਗੁਰੂ) ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਬਾਸਮਤੀ ਪੂਸਾ 1509 ਦੀ ਮੰਡੀਆਂ ਵਿੱਚ ਸ਼ੈਲਰ ਮਾਲਕਾਂ ਲੁੱਟ-ਖਸੁੱਟ ਕਰ ਰਹੇ ਹਨ।ਬਾਸਮਤੀ ਦੀ ਕੀਮਤ 2200/- ਰੁਪਏ ਸਰਕਾਰੀ ਭਾਅ …

Read More »

32 ਵਾਂ ਸਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 18 ਸਤੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 32ਵਾਂ ਸਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ ਅਯੋਜਿਤ ਕੀਤਾ ਜਾਵੇਗਾ।ਇਸ ਸਬੰਧੀ ‘ਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਈ ਮੀਟਿੰਗ ਦੌਰਾਨ ਸਮਾਗਮ ਲਈ ਮੈਂਬਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 28 ਸਤੰਬਰ ਸਵੇਰੇ 9.00 …

Read More »

ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਸਕੂਲੀ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ

ਅਹਿਮਦਗੜ੍ਹ (ਸੰਦੌੜ), 18 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਜੌਨ ਪੱਧਰੀ ਮੁਕਾਬਲੇ ਭੋਗੀਵਾਲ, ਜਿੱਲ੍ਹਾ ਪੱਧਰੀ ਸੁਨਾਮ, ਸੰਗਰੂਰ ਵਿਖੇ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਵਿਸ਼ੇਸ਼ ਕਰ ਕੇ ਸਰਪੰਚ ਕੁਲਵਿੰਦਰ ਸਿੰਘ, ਮੁੱਖ ਅਧਿਆਪਕ ਗੁਰਚਰਨ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।ਅੱਵਲ ਅਸਥਾਨ ਪ੍ਰਾਪਤ ਕਰ ਕੇ ਅਗਾਂਹ ਵਿਚ ਹੋਣ ਵਾਲੇ …

Read More »

BBK DAV College for Women celebrated Hindi Diwas

Amritsar, Sept. 18 (Punjab Post Bureau) –  BBK DAV College for Women celebrated Hindi Diwas. Swami Dayanand Study Centre of the college & Arya Pradeshik Pratinidhi Upsabha, Punjab organized a function on the occasion. Principal Dr. (Mrs.) Neelam Kamra was the Chief Guest and was welcomed with bouquets presented by the staff members of Hindi, Sanskrit & Philosophy department, Dr. …

Read More »

ਦੇਸ ਰਾਜ ਡੀ. ਏ. ਵੀ ਸਕੂਲ ਦੀ ਕ੍ਰਿਕਟ ਟੀਮ ਜੇਤੂ

ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਦੇਸ ਰਾਜ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਂਲਾ ਵਿਖੇ ਜੋਨਲ ਪੱਧਰ ਦੀ ਖੇਡਾਂ ਦੌਰਾਨ ਸਕੂਲ ਦੀ ਕ੍ਰਿਕਟ ਟੀਮ ਜੇਤੂ ਰਹੀ ਹੈ। ਇਸ ਸਬੰਧ ਵਿੱਚ ਡਾਇਰੈਕਟਰ ਸ੍ਰੀ ਮਦਨ ਲਾਲ ਨੇ ਖਿਡਾਰੀਆਂ ਨੂੰ ਵਧਾਈ ਤੇ ਦੱਸਿਆ ਅੰਡਰ 17 ਤੇ ਅੰਡਰ 19 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ, ਇਕ ਮਾਣ ਵਾਲਾ ਕੰਮ ਕੀਤਾ ਹੈ।ਵਿਦਿਆਰਥੀਆਂ ਨੂੰ ਇਸੇ ਤਰਾਂ …

Read More »