ਪੱਟੀ, 15 ਸਤੰਬਰ (ਅਵਤਾਰ ਸਿੰਘ ਢਿਲੋਂ) – ਮਨੁੱਖਤਾ ਦੇ ਭਲੇ ਹਿੱਤ ਅਤਿ ਦੇ ਲੋੜਵੰਦ ਅਤੇ ਗਰੀਬ ਰੋਗ ਗ੍ਰਸਤ ਰੋਗੀਆਂ ਦੇ ਇਲਾਜ ਦੀ ਸੇਵਾ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਨਿਭਾਈ ਜਾ ਰਹੀ ਹੈ।ਇਸੇ ਹੀ ਲੜੀ ਤਹਿਤ ਵੱਖ-ਵੱਖ ਮਰੀਜਾਂ ਦੀ ਆਰਥਿਕ ਮਦਦ ਕੀਤੀ ਗਈ ਜਾਣਕਾਰੀ …
Read More »Monthly Archives: September 2015
ਦੂਨ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ
ਪੱਟੀ, 15 ਸਤੰਬਰ (ਅਵਤਾਰ ਸਿੰਘ ਢਿਲੋਂ) – ਵਿਦਿਆ ਦੇ ਖੇਤਰ ਵਿਚ ਵਧੀਆਂ ਕਾਰਗੁਜਾਰੀ ਕਰ ਰਿਹਾ ਦੂਨ ਪਬਲਿਕ ਸਕੂਲ ਆਸਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਸਵੇਰ ਦੀ ਪ੍ਰਾਥਨਾ ਵੇਲੇ ਪ੍ਰਿੰਸੀਪਲ ਇੰਦਰ ਕੁਮਾਰ ਨੇ ਬੱਚਿਆਂ ਨੂੰ ਰਾਸ਼ਟਰੀ ਭਾਸ਼ ਦੇ ਵਿਸਥਾਰ ਅਤੇ ਮਹੱਤਤਾ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਇਆ।ਇਸ ਮੌਕੇ ਤੇ ਐਮ. ਡੀ ਗੁਰਵੰਤ ਸਿੰਘ ਨੇ ਕਿਹਾ ਕਿ ਸਾਨੂੰ ਦੂਸਰੀਆਂ ਭਾਸ਼ਾ ਵਾਂਗ ਆਪਣੀ ਰਾਸ਼ਟਰੀ ਭਾਸ਼ਾ …
Read More »ਠੱਕਰਪੁਰਾ ਵਿਖੇ ਸਸਤੀ ਕਣਕ ਵੰਡੀ ਗਈ
ਪੱਟੀ, 15 ਸਤੰਬਰ (ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼ੁਰੂ ਕੀਤੀ ਸਕੀਮ ਤਹਿਤ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਸਸਤੀ ਕਣਕ ਦਿੱਤੀ ਜਾ ਰਹੀ ਹੈ।ਇਹ ਸ਼ਬਦ ਸਰਪੰਚ ਦਿਲਬਾਗ ਸਿੰਘ ਨੇ ਪਿੰਡ ਠੱਕਰਪੇਰਾ ਵਿਖੇ ਸਸਤੀ ਕਣਕ ਵੰਡਣ ਮੌਕੇ ਕਹੇ।ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਮੈਂਬਰ ਪੰਚਾਇਤ ਨੇ ਕਿਹਾ ਕਿ ਸ੍ਰ.ਕੈਰੋਂ ਦੀ ਸ਼ੁਰੂ ਕੀਤੀ …
Read More »ਵਿਧਾਇਕ ਜਲਾਲ ਉਸਮਾਂ ਨੇ ਮਹਿਤਾ ਚੌਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ
ਚੌਕ ਮਹਿਤਾ, 15 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਹਲਕਾ ਜੰਡਿਆਲਾ ਦੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਪਿੰਡ ਮਹਿਤਾ ਤੋਂ ਮਹਿਤਾ ਚੌਕ ਨੂੰ ਜਾਣ ਵਾਲੀ ਸੜਕ ਦਾ ਬੀਤੇ ਦਿਨ ਨੀਂਹ ਪੱਥਰ ਰੱਖ ਕੇ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕਰਵਾਈ ।ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਿਕਾਸ ਲਈ ਪੂਰੀ ਤਰਾਂ੍ਹ ਵਚਨ ਬੱਧ …
Read More »Polio drops administered to 165431 children under ‘Migratory Pulse Polio’ Round
Amritsar, 15 Sept. (Punjab Post Bureau) – The teams of Health Department have administered polio drops to 165431 children in the district during three day Migratory Pulse Polio round. Giving details in this regard Civil Surgeon Dr. Jai Singh said that the campaign has been successfully accomplished under the direct supervision of 172 supervisors with 1017 teams having more than …
Read More »ਤਿੰਨ ਦਿਨਾ ‘ਮਾਈਗ੍ਰੇਟਰੀ ਪਲਸ ਪੋਲੀਓ’ ਮੁਹਿੰਮ ਵਿੱਚ 165431 ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਵਿਚ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ 13 ਤੋਂ 15 ਸਤੰਬਰ ਤੱਕ ਚਲਾਈ ‘ਮਾਈਗ੍ਰੇਟਰੀ ਪਲਸ ਪੋਲੀਓ’ ਮੁਹਿੰਮ ਵਿਚ 0-5 ਸਾਲ ਦੇ 165431 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ ਨੇ ਦੱਸਿਆ ਕਿ 172 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ 1017 ਟੀਮਾਂ ਦੇ 2000 ਤੋਂ ਵੱਧ …
Read More »ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ 15 ਸਕੂਲਾਂ ਦੇ ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ
ਬੱਚਿਆਂ ਦੇ ਮਾਨਸਿਕ ਵਿਕਾਸ ਲਈ ਕਲਾ ਮੁਕਾਬਲਿਆਂ ਦਾ ਅਹਿਮ ਯੋਗਦਾਨ- ਡਾ. ਤਰੁਨਦੀਪ ਕੌਰ ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਅੱਜ ਦਫ਼ਤਰ ਰੈਡ ਕਰਾਸ ਵਿਖੇ ਜ਼ਿਲ੍ਹਾ ਪੱਧਰੀ ‘ਆਨ ਦ ਸਪੌਟ ਪੇਂਟਿੰਗ ਮੁਕਾਬਲਾ’ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ 15 ਸਕੂਲਾਂ ਦੇ 115 ਵਿਦਿਆਰਥੀਆਂ ਨੇ ਭਾਗ ਲਿਆ। ਗਰੀਨ, ਵਾਈਟ ਅਤੇ ਬਲਿਊ ਤਿੰਨ ਗਰੁੱਪਾਂ ਤੋਂ ਇਲਾਵਾ ਸਪੈਸ਼ਲ ਬੱਚਿਆਂ …
Read More »Deputy Commissioner to get ‘Baba Farid Award for Honesty-2015’
ECI also bestows upon Best DEO award for best electoral practices Amritsar, Sept. 15 (Punjab Post Bureau) – The Tilla Baba Farid Religious and Charitable Society and Gurdwara Godri Sahib Baba Farid Society has adjudged Mr. Ravi Bhagat, Deputy Commissioner, Amritsar to bestow upon him the prestigious award namely ‘Baba Farid Award for Honesty-2015’. The society described that the award …
Read More »Delegation of farmers, arthias, rice millers call on Deputy Commissioner
Raises issues of early procurement of Basmati in Majha besides fixation of MSP Amritsar, Sept. 15 (Punjab Post Bureau) – A delegation of farmers, arthias, rice-millers today called on Deputy Commissioner Mr. Ravi Bhagat seeking solutions of their issues pertaining to early purchase of Basmati 1509 and fixation of its MSP. Mr. Bhagat assured the delegation to resolve their issues …
Read More »ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਸਬੰਧੀ ਮੀਟਿੰਗ
ਖਰੜੇ ਦੀਆਂ ਸੀ. ਡੀਜ਼ ਤੇ ਹਾਰਡ ਕਾਪੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿਚ ਕੀਤੀ ਜਾਣ ਵਾਲੀ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦੇਣ ਲਈ ਇਕ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਬੱਚਤ ਭਵਨ …
Read More »
Punjab Post Daily Online Newspaper & Print Media