Saturday, May 18, 2024

Daily Archives: September 10, 2018

ਜਨਮ ਦਿਨ ਮੁਬਾਰਕ – ਅਦਾਕਾਰਾ ਜਾਨਵੀ ਮਲਹੋਤਰਾ

ਅੰਮ੍ਰਿਤਸਰ, 10 ਸਤੰਬਰ ( ਪੰਜਾਬ ਪੋਸਟ- ਅਮਨ) – ਅੰਮ੍ਰਿਤਸਰ ਦੀ ਅਦਾਕਾਰਾ ਜਾਨਵੀ ਮਲਹੋਤਰਾ ਨੂੰ ਪਿਤਾ ਵਿਪੁਲ ਮਲਹੋਤਰਾ, ਮਾਂ ਸਪਨਾ ਮਲਹੋਤਰਾ, ਦਾਦੀ ਸਸ਼ੀ ਮਲੋਤਰਾ ਤੇ ਭਰਾ ਪ੍ਰਥਮ ਮਲਹੋਤਰਾ ਵਲੋਂ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ।  

Read More »

ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਅਲੌਕਿਕ ਸਜਾਵਟ

ਨਗਰ ਕੀਰਤਨ, ਸੁੰਦਰ ਜਲੌ ਅਤੇ ਗੁਰਮਤਿ ਸਮਾਗਮ ਅੱਜ ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਿੱਖ ਜਗਤ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਅੱਜ ਮਨਾਇਆ ਜਾ ਰਿਹਾ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਫੁੱਲਾਂ ਨਾਲ ਕੀਤੀ ਗਈ ਸਜਾਵਟ ਸੰਗਤਾਂ ਲਈ ਵਿਸ਼ੇਸ਼ ਖਿੱਚ …

Read More »

ਅਜ਼ਾਦ ਉਮੀਦਵਾਰ ਦਰਸ਼ਨ ਸਿੰਘ ਬੌਂਦਲੀ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

ਪਿੰਡ ਹਰਿਓਂ ਦੇ ਦੌਰੇ ਦੌਰਾਨ ਲੋਕਾਂ ਤੋਂ ਮੰਗਿਆ ਸਹਿਯੋਗ ਸਮਰਾਲਾ, 9 ਸਤੰਬਰ (ਪੰਜਾਬ ਪੋਸਟ – ਕੰਗ) ਬਲਾਕ ਸੰਮਤੀ ਲਈ ਗਹਿਲੇਵਾਲ ਜੋਨ ਨੰ: 2 ਰਿਜ਼ਰਵ ਤੋਂ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰ ਕੇ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਪਿੰਡ ਹਰਿਓਂ ਵਿਖੇ ਧਾਰਮਿਕ ਸਥਾਨ `ਤੇ ਮੱਥਾ ਟੇਕ ਕੇ ਉਨਾਂ ਘਰ ਘਰ ਜਾ …

Read More »

ਕਿੱਕ ਬਾਕਸਿੰਗ `ਚ ਗੋਲਡ ਮੈਡਲ ਜਿੱਤ ਪਰਤੀਆਂ ਖਿਡਾਰਣਾਂ ਦੀ ਸਿਖਿਆ ਮੰਤਰੀ ਨੇ ਕੀਤੀ ਅਫਜ਼ਾਈ

ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਨੂੰ 50 ਹਜ਼ਾਰ ਦੀ ਗਰਾਂਟ ਦਾ ਕੀਤਾ ਐਲਾਨ ਅੰਮ੍ਰਿਤਸਰ 9 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕਿੱਕ ਬਾਕਸਿੰਗ ਐਸੋਸੀਏਸ਼ਨ ਵਲੋਂ ਬਠਿੰਡਾ ਵਿਖੇ ਕਰਵਾਏ ਗਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀਆਂ ਖਿਡਾਰਣਾਂ ਵਲੋ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤ।ਸ਼ਾਨਦਾਰ ਜਿੱਤ ਉਪਰੰਤ ਅੰਮਿ੍ਰਤਸਰ ਵਿਖੇ ਪੁੱਜਣ `ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਉਨਾਂ੍ਹ ਦੀ ਗੋਲਡ ਮੈਡਲ …

Read More »

ਇਤਿਹਾਸ ਦੀ ਪੁਸਤਕ ਵਿਚ ਮੁੜ ਗਲਤੀਆਂ ਨਾ ਸੁਧਾਰੀਆਂ ਤਾਂ ਸ਼੍ਰੋਮਣੀ ਕਮੇਟੀ ਵਾਪਸ ਆਪਣੇ ਮੈਂਬਰ – ਲੌਂਗੋਵਾਲ

ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਨਵੀਂ ਤਿਆਰ ਕੀਤੀ ਜਾ ਰਹੀ ਇਤਿਹਾਸ ਦੀ ਪੁਸਤਕ ਵਿਚ ਮੁੜ ਗਲਤੀਆਂ ਦਾ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਜਾਰੀ ਇੱਕ ਬਿਆਨ ਰਾਹੀਂ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ …

Read More »

ਬਰਗਾੜੀ ਲਈ 15ਵਾਂ ਜਥਾ ਹੋਇਆ ਰਵਾਨਾ

ਭੀਖੀ, 9 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਹੇਠ ਮਾਨਸਾ ਜਿਲੇ ਤੋਂ ਪਿੰਡ ਕੋਟੜਾ ਕਲਾਂ ਅਤੇ ਹੀਰੋ ਕਲਾਂ ਦੀਆਂ ਸੰਗਤਾਂ ਦਾ ਪੰਦਰਵਾਂ ਜਥਾ ਬਰਗਾੜੀ ਲਈ ਰਵਾਨਾ ਹੋਇਆ।ਇਸ ਸਮੇਂ ਭਾਈ ਸੁਖਚੈਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪੰਜਾਬ ਦਾ ਮਹੌਲ ਜਾਣਬੁੱਝ ਕੇ ਖਰਾਬ ਕਰਨ ਲਈ ਜੋ ਸਾਬਕਾ ਉਪ ਮੁੱਖ …

Read More »

ਭਾਜਪਾ ਵਲੋਂ 2019 ਦੀਆਂ ਚੋਣਾਂ ਮੱਦੇਨਜ਼ਰ ਅਹੁੱਦੇਦਾਰਾਂ ਦੀ ਸੈਨਾ ਤਿਆਰ

ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤੀਆ ਜਨਤਾ ਪਾਰਟੀ  ਵਲੋਂ ਸਰਕਿਟ ਹਾਉਸ ਵਿੱਚ ਇੱਕ ਮੀਟਿੰਗ ਦੌਰਾਨ ਜਿਲ੍ਹਾ ਬਠਿੰਡੇ ਦੇ ਅਹੁੱਦੇਦਾਰਾਂ ਦੁਆਰਾ ਨਵੇਂ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੀਟਿੰਗ ਦੀ ਅਗਵਾਈ ਜਿਲ੍ਹਾ ਪ੍ਰਧਾਨ ਵਿਨੋਦ ਕੁਮਾਰ  ਬਿੰਟਾ  ਵਲੋਂ ਕੀਤੀ ਗਈ।  ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਿਨ ਕਰਦੇ ਹੋਏ,ਉਨ੍ਹਾਂ ਕਿਹਾ ਕਿ 2019  ਦੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ …

Read More »

ਨਸ਼ੇ ਦਾ ਟੀਕਾ ਲਗਾਉਣ ਮਗਰੋਂ ਨੋਜਵਾਨ ਬੇਹੋਸ਼, ਹਸਪਤਾਲ ਦਾਖ਼ਲ

ਬੈਗ ਵਿਚੋਂ ਭਾਰੀ ਮਾਤਰਾ ‘ਚ ਨਸ਼ੇ ਦੀਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਪੰਜਾਬ ਸਰਕਾਰ ਦੀ ਤੰਦਰੁਸਤ ਮਿਸ਼ਨ ਅਤੇ ਜਿਲ੍ਹਾ ਪੁਲਿਸ ਪ੍ਰਸਾਸ਼ਨ ਦੀ ਨਸ਼ਾ ਰੋਕੂ ਮੁਹਿੰਮ ਦਮ ਤੋੜੀ ਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਇਸ ਦਾ ਨਸ਼ਾ ਰੋਕਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਹੀ ਇਹ ਵੱਧ ਫੁੱਲ ਰਿਹਾ ਹੈ।ਇਸ ਦੀ ਮਿਸਲ …

Read More »

‘ਮੈਪਿਕਾਨ ਬਠਿੰਡਾ 2018’ ਦੋ ਰੋਜ਼ਾ ਕਾਨਫਰੰਸ 14 ਸਤੰਬਰ ਤੋਂ

ਪੰਜਾਬ ਤੇ ਹੋਰਨਾਂ ਇਲਾਕਿਆਂ ਦੇ 800 ਡਾਕਟਰ ਲੈਣਗੇ ਭਾਗ – ਡਾ. ਵਿਤੁਲ ਗੁਪਤਾ ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸੋਸੀਏਸ਼ਨ ਆਫ ਫਿਜਿਸੀਅਨ ਇੰਡੀਆ ਮਾਲਵਾ ਸ਼ਾਖਾ ਦਾ 5ਵਾਂ ਸਲਾਨਾ ‘ਮੈਪਿਕਾਨ ਬਠਿੰਡਾ 2018’’ ਸਮਾਗਮ 14 ਤੋਂ 16 ਸਤੰਬਰ ਨੂੰ ਇੱਕ ਨਿਜੀ ਹੋਟਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਵਿਤੁਲ ਗੁਪਤਾ ਨੇ …

Read More »

ਗੂੰਗੇ ਅਤੇ ਬੋਲੇ ਬੱਚਿਆਂ ਦਾ ਨਵੀਂ ਤਕਨੀਕ ਨਾਲ ਇਲਾਜ ਸੰਭਵ- ਜੇ.ਐਮ ਹੰਸ

ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਅਜੀਤ ਰੋਡ ਸਥਿਤ ਢਿੱਲੋ ਹਸਪਤਾਲ ਦੇ ਸਹਿਯੋਗ ਨਾਲ ਉਤਰੀ ਪੱਛਮੀ ਭਾਰਤ ਦੇ ਡਾਕਟਰਾਂ ਦੀ 41ਵੀਂ ਕਾਨਫਰੰਸ ਕ੍ਰਿਸ਼ਨਾ ਕਾਨਟੀਨੋਂਟਲ ਵਿਖੇ ਵਿਸ਼ਵ ਪ੍ਰਸਿੱਧ ਕੰਨ, ਨੱਕ, ਗਲੇ ਅਤੇ ਹੈਡ ਨੱਕ ਦੇ ਮਾਹਿਰ ਸਰਜਨਾਂ ਦੀ ਦੋ ਰੋਜ਼ਾ ਚੱਲਣ ਵਾਲੀ ਉਤਰੀ ਪੱਛਮੀ ਜੋਨ ਦੀ 41ਵੀਂ ਕਾਨਫਰੰਸ ਆਯੋਜਿਤ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. …

Read More »