Friday, April 26, 2024

Daily Archives: October 8, 2018

ਆਰਟ ਗੈਲਰੀ ਵਿਖੇ ਲੱਗੀ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਸੰਪਨ

ਦੋ ਦਿਨਾ ਮੈਟਲ ਕਾਸਟਿੰਗ ਅਤੇ ਮੋਲਡਿੰਗ ਵਰਕਸ਼ਾਪ ਦਾ ਛੀਨਾ ਵਲੋਂ ਆਰਟ ਗੈਲਰੀ ਵਿਖੇ ਲੱਗੀ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਸੰਪਨ ਦੋ ਦਿਨਾ ਮੈਟਲ ਕਾਸਟਿੰਗ ਅਤੇ ਮੋਲਡਿੰਗ ਵਰਕਸ਼ਾਪ ਦਾ ਛੀਨਾ ਵਲੋਂ ਉਦਘਾਟਨ ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਲਗਾਈ ਗਈ ਤਿੰਨ ਦਿਨਾਂ ਪ੍ਰਿੰਟ ਮੇਕਿੰਗ ਵਰਕਸ਼ਾਪ ਅੱਜ ਸਮਾਪਤ ਹੋ ਗਈ, ਜਿਸ ਦੌਰਾਨ ਹੈਦਰਾਬਾਦ ਦੇ ਉੱਘੇ ਆਰਟਿਸਟ …

Read More »

ਅਪਗ੍ਰੇਡ ਹੋਵੇਗਾ ਕਿਸ਼ਨ ਕੋਟ ਇਲਾਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ -ਸੋਨੀ

ਨਵੀਂ ਇਮਾਰਤ ਲਈ ਸਕੂਲ ਨੂੰ 25 ਲੱਖ ਦੀ ਸਹਾਇਤਾ ਦੇਣ ਦਾ ਐਲਾਨ ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖਿਆ ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸਲਾਮਾਬਾਦ ਦੇ ਇਲਾਕੇ ਕਿਸ਼ਨ ਕੋਟ ਵਿਚ ਨਵੇਂ ਪਾਰਕ ਦਾ ਉਦਘਾਟਨ ਕਰਦੇ ਹੋਏ ਜਿੱਥੇ ਪਾਰਕ ਵਿਚ ਲਾਇਟਾਂ, ਝੂਲੇ ਤੇ ਜ਼ਿੰਮ ਆਦਿ ਲਗਾਉਣ ਲਈ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੇਣ …

Read More »

ਕੌਂਸਲਰ ਵਿਕਾਸ ਸੋਨੀ ਵਲੋਂ ਸਰਕਾਰੀ ਸਕੂਲ ਕਟਰਾ ਕਰਮ ਸਿੰਘ ਦਾ ਦੌਰਾ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕੋਂਸਲਰ ਵਿਕਾਸ ਸੋਨੀ, ਕੁਲਬੀਰ ਕੌਰ ਦਾਰਾ ਅਤੇ ਪਰਮਜੀਤ ਚੋਪੜਾ ਵੱਲੋਂ ਸਰਕਾਰੀ ਸੀ.ਸੈ. ਸਕੂਲ ਕਟਰਾ ਕਰਮ ਸਿੰਘ ਦਾ ਦੌਰਾ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਅਮਰਪਾਲੀ ਅਤੇ ਸਟਾਫ਼ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਵਕਾਸ ਸੋਨੀ ਨੇ ਜਿਥੇ ਸਕੂਲ ਦੀ ਇਮਾਰਤ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ, ਉਥੇ ਨਾਲ ਹੀ ਪ੍ਰਿੰਸੀਪਲ ਅਤੇ ਸਟਾਫ਼ ਕੋਲੋਂ …

Read More »

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਮੰਤਰੀ ਕਾਂਗੜ ਦੀ ਕੋਠੀ ਅੱਗੇ ਧਰਨਾ 15 ਨੂੰ -ਸੂਬਾ ਕਮੇਟੀ

ਲੁਧਿਆਣਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਮੀਟਿੰਗ ਵਿੱਚ ਸਬੂਾ ਜਨਰਲ ਸਕੱਤਰ ਵਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਦਿਓਲ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਬਿੱਕਰ ਖਾਨ, ਸਿਮਰਨਜੀਤ ਸਿੰਘ ਧਰਮਪਾਲ ਸਿੰਘ, ਸਹਿ ਸਕੱਤਰ ਸੁਖਵਿੰਦਰ ਸਿੰਘ, ਪ੍ਰਚਾਰ ਸਕੱਤਰ ਇੰਦਰਪਾਲ ਸਿੰਘ ਖਜਾਨਚੀ ਅਵਤਾਰ ਸਿੰਘ, ਕੁਲਦੀਪ ਸਿੰਘ …

Read More »

ਪਿੰਗਲਵਾੜਾ ਨੇ ਦੁਬਈ ਵਾਸੀ ਚੰਦਰ ਸ਼ੇਖਰ ਕੋਹਲੀ ਦੇ ਸਹਿਯੋਗ ਨਾਲ ਕਰਵਾਈਆਂ 9ਵੀਆਂ ਯੂਨੀਫਾਈਡ ਖੇਡਾਂ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸਕੂਲਾਂ ਦੀਆਂ 9ਵੀਂ ਯੂਨੀਫਾਈਡ ਖੇਡਾਂ ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਬੱਚਿਆਂ ਦੀਆਂ 9ਵੀਂ ਯੂਨੀਫਾਈਡ ਖੇਡਾਂ ਪ੍ਰਵਾਸੀ ਭਾਰਤੀ ਦੁਬਈ ਨਿਵਾਸੀ ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ …

Read More »

ਫ਼ਿਲਮ `ਕਿਸਮਤ` ਨੂੰ ਵੱਡਾ ਹੁੰਗਾਰਾ ਦੇਣ `ਤੇ ਦਰਸ਼ਕਾਂ ਦਾ ਸਦਾ ਰਿਣੀ ਰਹਾਂਗਾ – ਜਗਦੀਪ ਸਿੱਧੂ

ਚੰਡੀਗੜ੍ਹ, 6 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਪ੍ਰਸਿੱਧ ਲੇਖਕ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ `ਕਿਸਮਤ` ਲੰਘੇ ਮਹੀਨੇ 21 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਨੇ ਕਾਮਯਾਬੀ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ।ਫ਼ਿਲਮ ਨੂੰ ਮਿਲੀ ਵੱਡੀ ਸਫਲਤਾ ਲਈ ਜਗਦੀਪ ਸਿੱਧੂ ਨੇ ਦੁਨੀਆਂ ਭਰ `ਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੜੀ ਸੋਚ ਲੈ ਕੇ ਫ਼ਿਲਮ ਬਣਾਈ …

Read More »

ਦਿੱਲੀ ਕਮੇਟੀ ਦੇ ਵਫਦ ਵਲੋਂ ਸਿੱਖ ਮਸਲਿਆਂ ਸਬੰਧੀ ਗ੍ਰਹਿ ਸਕੱਤਰ ਨਾਲ ਮੁਲਾਕਾਤ

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਗਏ ਵਫ਼ਦ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਸ਼ਾਮਿਲ ਸਨ।ਵਫ਼ਦ ਨੇ ਸਿੱਖ …

Read More »

Lecture on Liberal Education and Career Guidance at DAV Public Sch

Amritsar, Oct. 7 (Punjab Post Bureau) – DAV Public School  Lawrence Road organised a lecture  on ‘Liberal Education and Career Guidance’  for the students of senior sector in the school auditorium. As many as 300 students attended the lecture.  The main objective of the programme was to create awareness among the  students regarding opportunities and challenges in deciding their career …

Read More »

ਕੈਪਟਨ ਵੱਲੋਂ ਪੈਟਰੋਲ ਤੇ ਡੀਜ਼ਲ ’ਤੇ ਟੈਕਸਾਂ ਦੀ ਛੋਟ ਨਾ ਦੇਣ ਦੀ ਛੀਨਾ ਨੇ ਕੀਤੀ ਆਲੋਚਨਾ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਟੈਕਸਾਂ ਦੀ ਛੋਟ ਨਾ ਦੇਣ ਦੇ ਫ਼ੈਸਲੇ ਦੀ ਨਿੰਦਾ ਕਰਦਿਆ ਕਿਹਾ ਕਿ ਇਸ ਨਾਲ ਸੂਬਾ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਮਹਿੰਗਾਈ ਦੇ ਮੱਦੇਨਜ਼ਰ …

Read More »

ਜਿਲ੍ਹੇ `ਚ ਪਰਾਲੀ ਨੂੰ ਅੱਗ ਲਾਉਣ `ਤੇ ਪੂਰਨ ਪਾਬੰਦੀ – ਅਪਨੀਤ ਰਿਆਤ

ਭੀਖੀ/ਮਾਨਸਾ, 7 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜਿਲ੍ਹਾ ਮਾਨਸਾ ਅੰਦਰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ `ਤੇ ਪੂਰੀ ਤਰਾਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।            ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਆਮ ਤੌਰ `ਤੇ ਵੇਖਣ ਵਿਚ ਆਉਂਦਾ ਹੈ ਕਿ …

Read More »