ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰਾਜਨੀਤਿਕ ਰੰਗਤ ਦੇਣਾ ਗਲਤ ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਜੋ ਕਿ ਰੁਜ਼ਗਾਰ ਪ੍ਰਾਪਤੀ ਲਈ ਪਾਵਰਕਾਮ ਵਿਚ ਪਿਛਲੇ 10 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ।ਕੁੱਝ ਲੋਕ ਇਸ ਸੰਘਰਸ਼ ਦੀ ਆੜ ਵਿਚ ਆਪਣਾ ਸਿਆਸੀ ਲਾਹਾ ਵੀ ਖੱਟ ਰਹੇ ਹਨ ਅਤੇ ਇਸ ਸੰਘਰਸ਼ ਨੂੰ ਮੋੜ ਕੇ ਰਾਜਨੀਤਿਕ ਰੰਗਤ ਦੇਣ ਦੀ …
Read More »ਪੰਜਾਬ
ਸਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ )- ਸਥਾਨਕ ਬਠਿੰਡਾ ਯੂਥ ਕਲੱਬਜ ਆਰਗੇਨਾੲੀਜੇਸ਼ਨ (ਰਜਿ) ਪੰਜਾਬ ਵਲੋਂ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਾ ਵਾਲਿਆਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ । ਬਾਬਾ ਹਜ਼ੂਰਾ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿਖਿਆਵਾਂ ਤੇ ਚੱਲਣ ਲਈ …
Read More »ਕੈਪਟਨ ਦੇ ਆਉਣ ਨਾਲ ਬਦਲ ਸਕਦੇ ਹਨ ਮਾਝੇ ਦੇ ਚੋਣ ਸਮੀਕਰਨ
ਜੰਡਿਆਲਾ ਗੁਰੂ, 23 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਕੇਂਦਰ ਵਿੱਚ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਚਾਉਣ ਅਤੇ ਐਨ.ਡੀ.ਏ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਪੰਜਾਬ ਵਿਚ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਸ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਵੀ ਆਉਣ ਵਾਲੇ ਸਮੇਂ ‘ਚ …
Read More »7ਵਾਂ ਪੰਜਾਬ ਨਾਟਕ ਮੇਲਾ ਜਾਰੀ -ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਵਿਖਾਇਆ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਰਸਾ ਵਿਹਾਰ ਵਿਖੇ ‘ਦਾ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ‘ਚ ਚੱਲ ਰਿਹਾ ਅੱਠ ਰੋਜ਼ਾ 7ਵਾਂ ਪੰਜਾਬ ਨਾਟਕ ਮੇਲਾ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਜਾਰੀ ਹੈ। ਅੱਜ ਨਾਟਕ ਮੇਲੇ ਦੇ ਤੀਸਰੇ ਦਿਨ ਹੈਂਡ ਔਨ ਪ੍ਰੋਡਕਸ਼ਨ ਦੇ ਬੈਨਰ ਹੇਠ ਰਜੀਵ ਸ਼ਰਮਾ ਦੀ ਨਿਰਦੇਸ਼ਨਾਂ ‘ਚ ਬਣੀ ਨੈਸ਼ਨਲ ਐਵਾਰਡ ਜੇਤੂ ਚਰਚਿਤ …
Read More »ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 22 ਮਾਰਚ ( ਪੰਜਾਬ ਪੋਸਟ ਬਿਊਰੋ)- ਉੱਘੇ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਆਪਣੇ ਸਮਰਥਕਾਂ ਸਮੇਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਲੰਬੇ ਅਰਸੇ ਤੋਂ ਆਸ਼ਰਮ ਵਿਚ ਰਹਿੰਦੇ ਹਨ …
Read More »ਪੰਥਕ ਜਥੇਬੰਦੀਆਂ ਨੇ ਜਸਮੀਤ ਸਿੰਘ ਦੀ ਕੁੱਟਮਾਰ ਖਿਲਾਫ ਕੱਢਿਆ ਵਿਸ਼ਾਲ ਰੋਸ ਮਾਰਚ
ਏ.ਸੀ.ਪੀ ਪਰਮਪਾਲ ਸਿੰਘ ਸਿੱਧੂ ਰਾਹੀਂ ਪ੍ਰਸ਼ਾਸ਼ਨ ਨੂੰ ਦਿੱਤਾ ਮੰਗ ਪੱਤਰ ਅੰਮ੍ਰਿਤਸਰ, 22 ਮਾਰਚ (ਨਰਿੰਦਰ ਪਾਲ ਸਿੰਘ)- ਗੁਰੂ ਨਗਰੀ ‘ਚ ਅੰਮ੍ਰਿਤਧਾਰੀ ਸਿੱਖ ਨੌਜੁਆਨ ਦੀ ਬੀਤੇ ਦਿਨੀ ਕੁੱਝ ਲੋਕਾਂ ਵਲੋਂ ਕੀਤੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਲਈ ਦੋਸ਼ੀਆਂ ਅਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਇਕ ਵਿਸ਼ਾਲ ਰੋਸ ਮਾਰਚ …
Read More »ਨਸ਼ੀਲੀਆ ਗੋਲੀਆਂ ਤੇ ਸ਼ੀਸ਼ੀਆਂ ਸਮੇਤ ਦੋ ਕਾਬੂ
ਬਠਿੰਡਾ, 22 ਮਾਰਚ (ਜਸਵਿੰਦਰ ਸਿੰਘ ਜੱਸੀ ) – ਚੋਣਾਂ ਦੇ ਮੱਦੇਨਜਰ ਨਸ਼ਾਖੋਰੀ ਨੂੰ ਰੋਕਣ ਲਈ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਚੋਂਕਸੀ ਵਿਖਾਈ ਜਾ ਰਹੀ ਹੈ । ੲਿਸੇ ਕੜੀ ਅਧੀਨ ਸਥਾਨ ਕਚਿਹਰੀ ਚੋਂਕੀ ਇਂਚਾਰਜ ਬੇਅੰਤ ਸਿੰਘ ਪੁਲਿਸ ਟੀਮ ਨਾਲ ਚੇਕਿਂਗ ਦੌਰਾਨ ਸੱਕੀ ਹਾਲਤ ਵਿੱਚ ਦੋ ਯੁਵਕਾਂ ਤੋ ਤਲਾਸ਼ੀ ਅਦੀਨ 150 ਨਸ਼ੀਲੀਆ ਗੋਲੀਆਂ ਅਤੇ 20 ਸ਼ੀਸ਼ੀਆਂ ਰੇਸਕਾਪ ਦੀਆਂ ਬਰਾਮਦ ਹੋਇਆ ਦੋਸ਼ੀਆਂ ਦੀ …
Read More »ਸੋਈ ਦੇ ਜ਼ਿਲਾ ਪ੍ਰਧਾਨ ਸਵਨਾ ਵੱਲੋਂ ਬਾਦਲ ਦਾ ਸਨਮਾਨ
ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਫ਼ਾਜ਼ਿਲਕਾ ਫੇਰੀ ਮੌਕੇ ਅੱਜ ਸੋਈ ਵੱਲੋਂ ਉਨਾਂ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਸੋਈ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਜੋ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਜਨ ਸਭਾ ਵਿਚ ਸ਼ਾਮਲ ਹੋਏ ਸਨ ਨੇ ਸੋਈ ਦੇ ਵਰਕਰਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ …
Read More »ਸੋਈ ਦੇ ਜ਼ਿਲਾ ਪ੍ਰਧਾਨ ਸਵਨਾ ਵੱਲੋਂ ਬਾਦਲ ਦਾ ਸਨਮਾਨ
ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਫ਼ਾਜ਼ਿਲਕਾ ਫੇਰੀ ਮੌਕੇ ਅੱਜ ਸੋਈ ਵੱਲੋਂ ਉਨਾਂ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਸੋਈ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਜੋ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਜਨ ਸਭਾ ਵਿਚ ਸ਼ਾਮਲ ਹੋਏ ਸਨ ਨੇ ਸੋਈ ਦੇ ਵਰਕਰਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ …
Read More »ਪ੍ਰਤੀਯੋਤਗਿਤਾ ਨਾਲ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ – ਅੰਚਲਾ ਨਾਗਪਾਲ
ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਵਿੱਚ ਸਥਿਤ ‘ਗਾਡ ਗਿਫਟਏਡ ਕਿਡਸ ਹੋਮ ਪਲੇ ਵੇ ਸਕੂਲ, ਵਿੱਚ ਸਪੈਸ਼ਲ ਬਰੇਕਫਾਸਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਮਾਨਸਿਕ, ਬੌਧਿਕ, ਸਰੀਰਕ ਵਿਕਾਸ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂਕਿ ਬੱਚੀਆਂ ਦਾ …
Read More »