Wednesday, November 13, 2024

ਪੰਜਾਬ

ਅਕਾਲੀ-ਭਾਜਪਾ ਉਮੀਦਵਾਰ ਤੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਸਨਮਾਨਿਤ

ਅਕਾਲੀ-ਭਾਜਪਾ ਉਮੀਦਵਾਰ ਤੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਦਾ ਆਪਣੇ ਗ੍ਰਹਿ ਵਿਖੇ ਪੁੱਜਣ ‘ਤੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਸਵਾਗਤ ਕਰਦੇ ਹੋਏ।

Read More »

ਸਰਬਤ ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ

  ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ)-  ਭਾਈ ਘਨੲੀਆ ਜੀ ਸੇਵਕ ਦਲ, ਸ੍ਰੋਮਣੀ ਕਮੇਟੀ ਅਤੇ ਸਮੂਹ ਸੰਗਤ ਬਠਿੰਡਾ ਦੇ ਸਹਯੋਗ ਨਾਲ ਸਥਾਨਕ  ਗੁਰਦੁਆਰਾ ਕਲਾ ਮੁਬਾਰਕ ਵਿਖੇ ਸਰਬਤ  ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ । ਸੰਗਤਾਂ ਨੂੰ ਰੱਬੀ ਜੋਤ ਗੁਰਬਾਣੀ ਨਾਲ ਜੋੜਣ ਲਈ ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਬਿ ਤੇ ਭਾਈ ਅਮਰਜੀਤ ਸਿੰਘ  ਮੁਕਤਸਰ ਮੁਕਤਸਰ ਸਾਹਿਬ ਵਾਲਿਆਂ ਨੇ …

Read More »

ਸਤਿਕਾਰ ਸਹਿਤ ਮਨਾਇਆ ਭਗਤ ਸਿੰਘ, ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)-  ਸੋਸ਼ਲ ਵੇਲਫੇਅਰ ਸੋਸਾਇਟੀ ਅਤੇ ਮਾਰਸ਼ਲ ਐਜੂਕੇਸ਼ਨਲ ਸੋਸਾਇਟੀ ਵੱਲੋਂ ਹਰ ਇੱਕ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ,  ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਬੜੀ ਧੂਮਧਾਮ ਅਤੇ ਜੋਸ਼ ਨਾਲ ਮਨਾਇਆ ਗਿਆ।ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰੋਜੇਕਟ ਚੇਅਰਮੈਨ ਅਤੇ ਸਕੱਤਰ ਹਿਤੇਸ਼ ਸ਼ਰਮਾ  ਅਤੇ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਉੱਤੇ ਸੇਵਾਮੁਕਤ ਜੇਲ ਸੁਪਰਡੰਟ ਤਿਹਾੜ ਜੇਲ …

Read More »

ਭਾਰਤ ਵਿਕਾਸ ਪਰਿਸ਼ਦ ਦੁਆਰਾ ਗੋਡਿਆਂ ਦੇ ਮੁਫ਼ਤ ਚੇਕਅਪ ਕੈਂਪ ਦਾ ਆਯੋਜਨ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)- ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਅਤੇ ਹੇਲਥ ਸਟਰੀਟ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਗੋਡੇ ਬਦਲਣ ਸਬੰਧੀ ਮੁਫ਼ਤ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਪਰਿਸ਼ਦ ਸਕੱਤਰ ਵਿਕਾਸ ਡੱਗਾ ਨੇ ਦੱਸਿਆ ਕਿ ਲੱਗਭਗ 325 ਲੋਕਾਂ ਦਾ ਚੇਕਅਪ ਕੀਤਾ ਗਿਆ । ਇਸ ਕੈਂਪ ਵਿੱਚ ਸ਼ੈਲਬੀ ਹਸਪਤਾਲ ਅਹਿਮਦਾਬਾਦ  ਦੇ ਮਾਹਰ ਡਾਕਟਰਾਂ ਨੇ ਲੋਕਾਂ  ਦੇ …

Read More »

ਬਾਬਾ ਸੈਯਦ ਮੀਰ ਦੀ ਦਰਗਾਹ ਉੱਤੇ ਵਾਰਸ਼ਿਕ ਮੇਲੇ ਦਾ ਆਯੋਜਨ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)-  ਉਪ-ਮੰਡਲ  ਦੇ ਪਿੰਡ ਆਵਾ ਸਥਿਤ ਬਾਬਾ ਸੈਯਦ ਮੀਰ ਮੋਹੰਮਦ  ਦੀ ਦਰਗਾਹ ਉੱਤੇ 25ਵੇਂ ਸਾਲਾਨਾ ਮੇਲੇ ਦਾ ਆਯੋਜਨ ਨੂੰ ਕੀਤਾ ਗਿਆ ।  ਪ੍ਰਬੰਧਕ ਕਮੇਟੀ  ਦੇ ਮੁੱਖ ਪ੍ਰਬੰਧਕ ਪਿਆਰੇ ਲਾਲ ਸੇਠੀ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਵਿੱਚ ਫਾਜਿਲਕਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸ਼ਰਧਾਲੁਆਂ ਨੇ ਬਾਬਾ ਜੀ  ਦੀ ਸਮਾਧੀ ਉੱਤੇ ਮੱਥਾ ਟੇਕਿਆ ।  ਜਿਸਦੀ ਸ਼ੁਰੂਆਤ …

Read More »

ਸਰਕਾਰੀ ਸਕੂਲਾਂ ‘ਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਹੋਵੇਗਾ 26 ਨੂੰ

ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਟੀ ਨੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਮੂਹ ਸਕੂਲ ਮੁਖੀ, ਅਧਿਆਪਕ …

Read More »

ਸਿਆਸੀ ਤੌਰ ਤੇ ਨਾਂ ਤੇ ਪਹਿਚਾਣ ਵਰਤ ਕੇ ਕੀਤਾ ਜਾ ਰਿਹਾ ਪੰਜਾਬ ਦੇ ਬੇਰੁਜਗਾਰਾਂ ਨੂੰ ਗੁੰਮਰਾਹ – ਨਾਮਧਾਰੀ

ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰਾਜਨੀਤਿਕ ਰੰਗਤ ਦੇਣਾ ਗਲਤ ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)- ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਜੋ ਕਿ ਰੁਜ਼ਗਾਰ ਪ੍ਰਾਪਤੀ ਲਈ ਪਾਵਰਕਾਮ ਵਿਚ ਪਿਛਲੇ 10 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ।ਕੁੱਝ ਲੋਕ ਇਸ ਸੰਘਰਸ਼ ਦੀ ਆੜ ਵਿਚ ਆਪਣਾ ਸਿਆਸੀ ਲਾਹਾ ਵੀ ਖੱਟ ਰਹੇ ਹਨ ਅਤੇ ਇਸ ਸੰਘਰਸ਼ ਨੂੰ ਮੋੜ ਕੇ ਰਾਜਨੀਤਿਕ ਰੰਗਤ ਦੇਣ ਦੀ …

Read More »

ਸਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਬਠਿੰਡਾ, 23  ਮਾਰਚ (ਜਸਵਿੰਦਰ ਸਿੰਘ ਜੱਸੀ )-  ਸਥਾਨਕ ਬਠਿੰਡਾ ਯੂਥ ਕਲੱਬਜ ਆਰਗੇਨਾੲੀਜੇਸ਼ਨ (ਰਜਿ) ਪੰਜਾਬ ਵਲੋਂ  ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਾ ਵਾਲਿਆਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ । ਬਾਬਾ ਹਜ਼ੂਰਾ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿਖਿਆਵਾਂ ਤੇ ਚੱਲਣ ਲਈ …

Read More »

ਕੈਪਟਨ ਦੇ ਆਉਣ ਨਾਲ ਬਦਲ ਸਕਦੇ ਹਨ ਮਾਝੇ ਦੇ ਚੋਣ ਸਮੀਕਰਨ

ਜੰਡਿਆਲਾ ਗੁਰੂ, 23 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਕੇਂਦਰ ਵਿੱਚ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਚਾਉਣ ਅਤੇ ਐਨ.ਡੀ.ਏ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਪੰਜਾਬ ਵਿਚ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਸ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਵੀ ਆਉਣ ਵਾਲੇ ਸਮੇਂ ‘ਚ …

Read More »

7ਵਾਂ ਪੰਜਾਬ ਨਾਟਕ ਮੇਲਾ ਜਾਰੀ -ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਵਿਖਾਇਆ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਰਸਾ ਵਿਹਾਰ ਵਿਖੇ ‘ਦਾ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ‘ਚ ਚੱਲ ਰਿਹਾ ਅੱਠ ਰੋਜ਼ਾ 7ਵਾਂ ਪੰਜਾਬ ਨਾਟਕ ਮੇਲਾ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਜਾਰੀ ਹੈ। ਅੱਜ ਨਾਟਕ ਮੇਲੇ ਦੇ ਤੀਸਰੇ ਦਿਨ ਹੈਂਡ ਔਨ ਪ੍ਰੋਡਕਸ਼ਨ ਦੇ ਬੈਨਰ ਹੇਠ ਰਜੀਵ ਸ਼ਰਮਾ ਦੀ ਨਿਰਦੇਸ਼ਨਾਂ ‘ਚ ਬਣੀ ਨੈਸ਼ਨਲ ਐਵਾਰਡ ਜੇਤੂ ਚਰਚਿਤ …

Read More »