Wednesday, November 13, 2024

ਪੰਜਾਬ

ਬਠਿੰਡਾ ਵਿੱਚ ਛਾਏ ਬਾਦਲ ਹੀ ਬਾਦਲ

ਬਠਿੰਡਾ, 27  ਮਾਰਚ  (ਜਸਵਿੰਦਰ ਸਿੰਘ ਜੱਸੀ) – ਅਸਮਾਨ ਵਿੱਚ ਛਾਏ ਘਣੇ ਬਾਦਲਾਂ ਨੇ ਜਿਥੇ ਗਰਮੀਆਂ ਵਿੱਚ ਲੋਕਾਂ ਨੂੰ ਕੰਬਣੀ ਛੇੜੀ ਹੈ, ਉਥੇ ਸੰਸਦੀ ਸੀਟ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਬਾਦਲ ਪਰਿਵਾਰਾਂ ਦੇ ਉਮੀਦਵਾਰ ਬਠਿੰਡੇ ਦਾ ਮੌਸਮੀ ਪਾਰਾ ਡਿੱਗ ਜਾਣ ‘ਤੇ ਵੀ ਵਾਤਾਵਰਣ ਵਿੱਚ ਗਰਮੀ ਦਾ ਅਹਿਸਾਸ ਕਰਵਾ ਰਹੇ ਹਨ।ਇਸੇ ਲਈ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਵਿੱਚ ਬਾਦਲ ਹੀ ਬਾਦਲ …

Read More »

ਪ੍ਰੋ. ਭੁੱਲਰ ਨੂੰ ਵੱਡੀ ਰਾਹਤ- ਕੇਂਦਰ ਸਰਕਾਰ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੇ ਹੱਕ ‘ਚ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਉਰੋ)-  ਦਿੱਲੀ ਬੰਬ ਧਮਾਕਾ ਕਾਂਡ ਮਾਮਲੇ ਵਿਚ ਫਾਂਸੀ ਦੀ ਸਜਾ ਤਹਿਤ ਦਿੱਲੀ ਦੇ ਮਾਨਸਿਕ ਰੋਗ ਹਸਪਤਾਲ ਵਿਚ ਜ਼ੇਰੇ ਇਲਾਜ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਨੂੰ ਇਕ ਵੱਡੀ ਰਾਹਤ ਮਿਲ ਗਈ ਹੈ । ਸੁਪਰੀਮ ਕੋਰਟ ਵਿਚ ਦਾਇਰ ਆਪਣੇ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਉਹ ਪ੍ਰੋ; ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ …

Read More »

ਵਿਰਸਾ ਵਿਹਾਰ ਵਿਖੇ ਵਿਸ਼ਵ ਰੰਗਮੰਚ ਦਿਵਸ ਦਾ ਸਮਾਗਮ 27 ਮਾਰਚ ਨੂੰ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ 27 ਮਾਰਚ 2014 ਨੂੰ ਵਿਸ਼ਵ ਰੰਗਮੰਚ ਦਿਵਸ ਮੌਕੇ ਇਕ ਭਾਵਪੁਰਵਕ ਸਮਾਗਮ ਮਿਤੀ 27 ਮਾਰਚ ਸ਼ਾਮ 4 ਵਜੇ ਵਿਰਸਾ ਵਿਹਾਰ ਦੇ ਸ੍ਰ. ਗੁਰਸ਼ਰਨ ਸਿੰਘ ਰੰਗਮੰਚ ਸਦਨ ਵਿਖੇ ਰਚਾਇਆ ਜਾਵੇਗਾ। ਇਸ ਸ਼ੁਭ ਅਵਸਰ ਤੇ ਪੰਜਾਬੀ ਰੰਗਮੰਚ ਵਿੱਚ ਮਾਣਮੱਤਾ ਯੋਗਦਾਨ ਪਾਉਣ ਵਾਲੇ ਤਿੰਨ ਨਾਮੀਂ ਰੰਗਕਰਮੀਆਂ ਡਾ: ਜਗਜੀਤ ਕੌਰ, ਸ੍ਰੀ ਜਸਵੰਤ ਸਿੰਘ ਜੱਸ …

Read More »

ਨਾਰਕੋਟਿਕ ਸੈਲ ਵਲੋਂ ਦੇਸ਼ ਨਾਲ ਗੱਦਾਰੀ ਕਰਦਾ ਫੋਜੀ ਗ੍ਰਿਫਤਾਰ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਮਿਲਟਰੀ ਵਿਚ ਕਲੱਰਕ ਦੇ ਤੋਰ ਤੇ ਕੰਮ ਕਰਦੇ ਹੋਏ ਫੋਜੀ ਨੂੰ ਸਪੈਸ਼ਲ ਨਾਰਕੋਟਿਕ ਸੇਲ ਵਲੋਂ ਉਦੌਂ ਦਬੋਚ ਲਿਆ ਗਿਆ ਜਦੋਂ ਉਹ ਦੇਸ਼ ਦੇ ਖੁਫੀਆ ਰਾਜ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਭੇਜ ਰਿਹਾ ਸੀ।ਸਟੇਟ ਸਪੇਸ਼ਲ ਨਾਰਕੋਟਿਕ ਓਪਰੇਸ਼ਨ ਸੈਲ ਦੇ ਐਸ.ਐਸ.ਪੀ ਮਨਮੋਹਨ ੰਿਸੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ …

Read More »

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਲਿਆ ਅਸ਼ੀਰਵਾਦ

ਅੰਮ੍ਰਿਤਸਰ, 26  ਮਾਰਚ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਤੋਂ ਭਾਜਪਾ ਦੇ ਐਲਾਨੇ ਗਏ ਉਮੀਦਵਾਰ ਵਿਨੋਦ ਖੰਨਾ ਅਤੇ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਨਤਮਸਤਕ ਹੋਏ।ਸ੍ਰੀ ਵਿਨੋਦ ਖੰਨਾ ਨੇ ਸ਼੍ਰੀ ਠਾਕੁਰ ਜੀ ਦੇ ਚਰਨਾ ਵਿਚ ਮੱਥਾ ਟੇਕਆ ਅਤੇ ਮੰਦਰ ਦੇ ਪੁਜਾਰੀ ਓਮ ਪ੍ਰਕਾਸ਼ ਬਿਆਸ ਨੇ ਸਿਰੋਪਾ ਤੇ ਪ੍ਰਸ਼ਾਦ ਦੇ ਕੇ ਆਸ਼ੀਰਵਾਦ ਦਿੱਤਾ।ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਰਾਮ …

Read More »

ਆਰਟ ਗੈਲਰੀ ‘ਚ ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਕੈਵੱਲੇਇਆ ਸਰੋਤਿਆਂ ਨੂੰ ਕਰਨਗੇ ਮੰਤਰ-ਮੁਗਧ

ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ)- ਕੱਲ੍ਹ ਸ਼ਾਮ ਨੂੰ ਕਲਾਸੀਕਲ ਸੰਗੀਤ ਦੇ ਇਕ ਖਾਸ ਪ੍ਰੋਗਰਾਮ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਪੰਡਿਤ ਕੈਵੱਲੇਇਆ ਕੁਮਾਰ ਆਰਟ ਗੈਲਰੀ ਵਿਖੇ ਸਰੋਤਿਆਂ ਨੂੰ ਆਪਣੀ ਗਾਇਕੀ ਨਾਲ ਮੰਤਰ-ਮੁੰਗਧ ਕਰਨਗੇ। ਇਹ ਪ੍ਰੋਗਰਾਮ ਕੇਂਦਰੀ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵੱਲੋਂ ਸਥਾਨਕ ਇੰਡੀਅਨ ਅਕੈਡਮੀ ਫ਼ਾਈਨ ਆਰਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਆਰਟ ਗੈਲਰੀ ਦੇ ਪ੍ਰਧਾਨ …

Read More »

ਸੁਰਜੀਤ ਭੁੱਲਰ ਦੀ ਐਲਬਮ ਇਨਸਾਨ ਜਲਦੀ ਹੀ ਦਰਸ਼ਕਾਂ ਦੀ ਝੋਲੀ ‘ਚ

ਪੱਟੀ/ਝਬਾਲ, 26 ਮਾਰਚ (ਰਾਣਾ)-  ਪ੍ਰਸਿੱਧ ਅਖਾੜਿਆਂ ਦਾ ਬਾਦਸ਼ਾਹ ਤੇ ਮਸ਼ਹੂਰ ਲੋਕ ਗਾਇਕ ਸੁਰਜੀਤ ਭੁੱਲਰ ਆਪਣੀ ਨਵੀ ਐਲਬਮ ਇਨਸਾਨ ਲੈ ਕਿ ਜਲਦੀ ਹੀ ਹੋ ਰਹੇ ਨੇ ਦਰਸ਼ਕਾ ਦੇ ਰੂ-ਬ-ਰੂ ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਸੈਕਟਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭੁੱਲਰ ਦੀਆਂ ਪਹਿਲੀਆਂ ਕੈਸਟਾਂ, ਲਾਈਵ ਅਖਾੜਿਆਂ, ਤੇ ਧਾਰਮਿਕ ਟੇਪਾਂ ਨੂੰ ਦਰਸ਼ਕਾਂ ਵੱਲੋ ਭਰਵਾਂ ਹਹੁੰਗਾਰਾ ਮਿਲਿਆ ਹੈ, ਆਸ ਹੈ ਕਿ …

Read More »

Top Merit positions by Design Deptt. in GNDU Semester Exams

Amritsar, 26 March ( Punjab Post Bureau)-  The Bachelor of Design Department of BBK DAV College for Women, Amritsar, once again bagged number of positions in the semester examination Dec, 2013 conducted by the GNDU. In Bachelor of Design 7th Semester (all specializations) Vartika Mittal (Textile Designing) topped the merit list by scoring 640/650 marks where as Priyanka Sharma (Textile …

Read More »

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੁਣਿਆ ਵਪਾਰੀਆ ਦੀਆਂ ਮੁਸ਼ਕਲਾਂ

ਬਠਿੰਡਾ, 26 ਮਾਰਚ (ਜਸਵਿੰਦਰ ਸਿੰਘ ਜੱਸੀ ) – ਸਥਾਨਕ ਬੈਂਕ ਬਜਾਰ ਵਿਖੇ ਪਹੁੰਚੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਵਪਾਰੀਆ ਦੀਆਂ ਵਪਾਰ ਪ੍ਰਤੀ ਆ ਰਹੀਆ ਮੁਸਕਲਾਂ  ਸੁਣੀਆ ਅਤੇ ਉਨਾਂ ਨੂੰ ਹਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਪਾਰੀਆ ਨੇ ਵਿਸੇਸ ਤੌਰ ਤੇ  ਬਜਾਰ ਵਿੱਚ ਆ ਰਹੀ ਪਾਰਕਿੰਗ ਦੀ ਮੁਸ਼ਕਲ ਰੱਖੀ ਅਤੇ ਆ ਰਹੀਆਂ ਸੰਸਦੀ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ …

Read More »

ਰਾਜਨੀਤੀ ਦੀ ਨਜ਼ਰ ਦਾ ਅਪਰੇਸ਼ਨ ਕਰਨ ਲਈ ਆਪ ਦਾ ਉਮੀਦਵਾਰ ਬਣਿਆ-ਡਾ. ਦਲਜੀਤ ਸਿੰਘ

ਹਰਿਮੰਦਰ ਸਾਹਿਬ ਮੱਥਾ ਟੇਕ ਕੇ ਲਿਆ ਅਸ਼ੀਰਵਾਦ ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋਂ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੇ ਕਿਹਾ ਕਿ 1947 ਤੋਂ ਹੁਣ ਤੱਕ ਸਿਆਸਤ ਵਿੱਚ ਜੋ ਨਿਘਾਰ ਆਇਆ ਹੈ, ਉਸ ਨੂੰ ਠੀਕ ਕਰਨ ਲਈ ਆਮ ਆਦਮੀ ਪਾਰਟੀ ਨੇ ਜੋ ਝਾੜੂ ਉਠਾਇਆ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਗੁਰੂ ਨਗਰੀ …

Read More »