ਫਾਜਿਲਕਾ: 27 ਮਈ (ਵਿਨੀਤ ਅਰੋੜਾ): ਬੀਤੀਆਂ ਲੋਕਸਭਾ ਚੋਣਾਂ ਦੇ ਦੌਰਾਨ ਆਪਣੀ ਡਿਊਟੀ ਬੜੀ ਲਗਨ, ਮਿਹਨਤ ਅਤੇ ਈਮਾਨਦਾਰੀ ਦੇ ਨਾਲ ਨਿਭਾਉਣ ਤੋਂ ਇਲਾਵਾ ਵੱਡੀ ਕਾਰਗੁਜਾਰੀ ਦੇ ਚਲਦੇ ਸਥਾਨਕ ਐਸਐਸਪੀ ਦਫ਼ਤਰ ਫਾਜਿਲਕਾ ਵਿੱਚ ਸਿਕਓਰਿਟੀ ਬ੍ਰਾਂਚ ਦੇ ਇੰਸਪੇਕਟਰ ਸੁਰਿੰਦਰ ਪਾਲ ਸਿੰਘ ਅਤੇ ਏਐਸਆਈ ਬਲਜਿੰਦਰ ਸਿੰਘ ਜਿਨ੍ਹਾਂ ਨੂੰ ਐਸਐਸਪੀ ਵਿਜੈ ਨਿਲਾਂਬਰੀ ਜਗਾਦਲੇ ਵਲੋਂ ਰਿਕਮੇਂਡੇਸ਼ਨ ਕੀਤੀ ਗਈ ਸੀ ।ਜਿਸਦੇ ਚਲਦੇ ਦੋਨਾਂ ਅਧਿਕਾਰੀਆਂ ਨੂੰ ਡਾਇਰੇਕਟਰ ਜਨਰਲ ਆਫ ਪੁਲਿਸ …
Read More »ਪੰਜਾਬ
ਮੋਦੀ ਦੇ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਣ ਤੇ ਫਾਜਿਲਕਾ ਵਿੱਚ ਵੰਡੀਆਂ ਮਠਿਆਈਆਂ ਤੇ ਚੱਲੇ ਪਟਾਕੇ
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਭਾਰਤੀ ਜਨਤਾ ਪਾਰਟੀ ਨਗਰ ਮੰਡਲ ਵੱਲੋਂ ਨਰਿੰਦਰ ਮੋਦੀ ਦੇ ਪ੍ਰਧਾਨਮੰਤਰੀ ਪਦ ਦੀ ਸਹੁੰ ਚੁੱਕਣ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਘੰਟਾਘਰ ਦੀ ਸ਼ਾਨਦਾਰ ਇਮਾਰਤ ਦੇ ਹੇਠਾਂ ਭਾਰਤ ਮਾਤੇ ਦੇ ਜੈਘੋਸ਼ ਦੇ ਨਾਹਰੇ ਲਗਾਏ ਅਤੇ ਮਠਿਆਈ ਵੰਡੀ ਗਈ । ਭਾਜਪਾ ਨਗਰ ਮੰਡਲ ਪ੍ਰਧਾਨ ਐਡਵੋਕੇਟ ਮਨੋਜ ਤ੍ਰਿਪਾਠੀ ਦੇ ਅਗਵਾਈ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੇ ਦੌਰਾਨ ਭਾਰੀ ਗਿਣਤੀ ਵਿੱਚ …
Read More »ਕੇ. ਡੀ. ਮਾਡਲ ਸਕੂਲ ‘ਚ ਕਰਵਾਏ ਬਰੇਕ ਫਾਸਟ ਮੁਕਾਬਲੇ
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਸਥਾਨਕ ਕੇ. ਡੀ. ਮਾਡਲ ਸਕੂਲ ਵਿਖੇ ਹੈਲਦੀ ਬਰੇਕ ਫਾਸਟ ਮੁਕਾਬਲੇ ਕਰਵਾਏ ਗਏ। ਬੱਚੇ ਆਪਣੇ ਘਰੋਂ ਹੈਲਦੀ ਖਾਣਾ ਬਣਵਾ ਕੇ ਲਿਆਏ। ਜੱਜ ਦੀ ਭੂਮਿਕਾ ਜਨ ਕਲਿਆਣ ਪ੍ਰੀਸ਼ਦ ਦੇ ਕੈਸ਼ੀਅਰ ਸਮਾਜ ਸੇਵੀ ਰਾਕੇਸ਼ ਕੁਕੜੇਜਾ ਨੇ ਨਿਭਾਈ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਮਰਿਦੂ ਸਚਦੇਵਾ, ਸੰਯੋਜਕ ਅੰਮ੍ਰਿਤ ਸਚਦੇਵਾ, ਵਾਈਸ ਪ੍ਰਿੰਸੀਪਲ ਸ਼ੀਤਲ ਕੁਕੜੇਜਾ ਅਤੇ ਸਟਾਫ ਨੇ …
Read More »ਪੇਂਡੂ ਹੇਲਥ ਫਾਰਮਾਸਿਸਟ ਐਸੋਸਿਏਸ਼ਨ ਨੇ ਤਹਿਸੀਲਦਾਰ ਨੂੰ ਸੋਂਪਿਆ ਮੰਗਪੱਤਰ
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਪੇਂਡੂ ਹੇਲਥ ਫਾਰਮਾਸਿਸਟ ਐਸੋਸਿਏਸ਼ਨ ਵੱਲੋਂ ਇੱਕ ਮੰਗਪੱਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਤਹਿਸੀਲਦਾਰ ਡੀਪੀ ਪੰਾਂਡੇ ਨੂੰ ਸੋਂਪਿਆ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਯੂਨੀਅਨ ਦੇ ਜਿਲਾ ਪ੍ਰਧਾਨ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਪੇਂਡੂ ਹੇਲਥ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀ ਸਾਲ 2006 ਤੋਂ ਪੇਂਡੂ ਡਿਸਪੇਂਸਰੀਆਂ ਵਿੱਚ ਨਿਗੂਣੀਆਂ ਤਨਖਾਹਾਂ ਉੱਤੇ ਆਪਣੀ ਸੇਵਾਵਾਂ ਦੇ ਰਹੇ …
Read More »ਵਲਰਡ ਨੋ ਤੰਬਾਕੂ ਡੇ ਮੌਕੇ ਸਲੋਗਨ ਰਾਇਟਿੰਗ ਮੁਕਾਬਲੇ
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਵਰਲਡ ਨੋ ਤੰਬਾਕੂ ਡੇ ਮੌਕੇ ਸਲੋਗਨ ਰਾਇਟਿੰਗ ਮੁਕਾਬਲੇ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ( ਸੀ . ਸੈ . ) ਸ਼੍ਰੀ ਸੰਦੀਪ ਧੂੜੀਆ ਜੀ ਦੇ ਦਿਸ਼ਾਨਿਰਦੇਸ਼ਾਂ ਤੇ ਅੱਜ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ ਵਲਰਡ ਨੋ ਤੰਬਾਕੂ ਡੇ ਪ੍ਰੋਗਰਾਮ ਦੇ ਤਹਿਤ 6ਵੀਂ ਤੋਂ 10ਵੀਂ ਦੇ ਬੱਚਿਆਂ ਦੇ ਵਿੱਚ ਸਲੋਗਨ ਰਾਇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ …
Read More »ਸਮਾਜਿਕ ਬੁਰਾਈਆਂ ਦੇ ਖਿਲਾਫ਼ ਗਰਜ਼ੀਆਂ ਯੂਥ ਵਿਰਾਂਗਨਾਵਾਂ-ਤਿੰਨ ਪਿੰਡਾਂ ‘ਚ ਕੱਢੀਆਂ ਜਾਗਰੂਕਤਾ ਰੈਲੀਆਂ
ਫਾਜਿਲਕਾ: 27 ਮਈ (ਵਿਨੀਤ ਅਰੋੜਾ): ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦੇ ਵਾਸੀਆਂ ਨੂੰ ਨਸ਼ਿਆਂ ਵਰਗੀਆਂ ਵੱਖ ਵੱਖ ਸਮਾਜਿਕ ਬੁਰਾਈਆਂ ਖੋਖਲਾ ਕਰ ਰਹੀਆਂ ਹਨ। ਇਸ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਇਲਾਕਾ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਲਈ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਅੱਜ ਉਪਮੰਡਲ ਦੇ ਤਿੰਨ ਪਿੰਡਾਂ ਚੱਕਰ …
Read More »ਪੰਡਿਤ ਜਵਾਹਰ ਲਾਲ ਨਹਿਰੂ ਜੀ ਵਲੋਂ ਦਿੱਤੀ ਗਈ ਸਿਖਿਆ ਤੇ ਚੱਲਣ ਦੀ ਜਰੂਰਤ ਹੈ -ਜੁਗਲ ਕਿਸ਼ੋਰ ਸ਼ਰਮਾ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਲਾਰਂਸ ਰੋਡ ਵਿਖੇ ਪੰਡਿਤ ਜਵਾਹਰ ਲਾਲ ਨਹਿਰੁ ਜੀ ਦੇ ਬੂਤ ਤੇ ਸਾਬਕਾ ਅੇਮਐਲਏ ਜੁਗਲ ਕਿਸ਼ੋਰ ਸ਼ਰਮਾ ਨੇ ਆਪਣੇ ਸਾਥੀਆਂ ਦੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਸ਼ਰਧਾਂਜਲੀ ਦੇ ਫੂੱਲ ਭੇਂਟ ਕੀਤੇ।ਇਸ ਦੌਰਾਨ ਸਾਬਕਾ ਐਮ.ਐਲ.ਏ ਜੁਗਲ ਕਿਸ਼ੋਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇਸ਼ ਦੇ ਬੱਚਿਆ …
Read More »ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਕਦੀ ਵੀ ਭੂੱਲਿਆ ਨਹੀਂ ਜਾ ਸਕਦਾ- ਜਤਿੰਦਰ ਸੌਨੀਆ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮਹਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆ ਨੇ ਅੱਜ ਮਹਿਲਾ ਬੀਬੀਆਂ ਦੇ ਭਾਰੀ ਇਕਤਰਤਾ ਵਿਚ ਦੇਸ਼ ਦੀ ਮਹਾਨ ਸ਼ਕਸੀਅਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਤਸਵੀਰ ਤੇ ਫੂਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕਰ ਬਰਸੀ ਮਨਾਈ ਗਈ।ਇਸ ਦੌਰਾਨ ਜਿਲ੍ਹਾਂ ਮਹਿਲਾਂ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ …
Read More »ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ
ਗਰੀਬ ਲੋਕਾਂ ਦੀ ਸੇਵਾ ਕਰਨਾ ਮੁੱਖ ਟੀਚਾ- ਅਸ਼ੋਕ ਭਾਟੀਆ ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਅੰਮ੍ਰਿਤਸਰ (ਰਜਿ:) ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਲੈਮਸਡਨ ਕਲੱਬ ਵਿਚ ਅਸ਼ੋਕ ਭਾਟੀਆ ਦੀ ਅਗਵਾਈ ਵਿਚ ਕੀਤੀ ਗਈ।ਜਿਸ ਵਿਚ ਮੁੱਖ ਮਹਿਮਾਨ ਰਘੂਨੰਦਨ ਲਾਲ ਭਾਟੀਆ ਦੇ ਭਰਾ ਸ਼ਾਮ ਸੁੰਦਰ ਭਾਟੀਆ ਉਚੇਚੇ ਤੋਰ ਤੇ ਪਹੁੰਚੇ।ਇਸ ਦੌਰਾਨ ਮੀਟਿੰਗ ਨੂੰ ਸਬੋਧਨ ਕਰਦਿਆ ਅਸ਼ੋਕ ਭਾਟੀਆ ਨੇ ਪੱਤਰਕਾਰਾਂ ਨਾਲ …
Read More »ਬਿੱਟਾ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਮੰਡਲ ‘ਚ ਸ਼ਾਮਿਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ
ਜੰਡਿਆਲਾ ਗੁਰੁ, 27 ਮਈ (ਹਰਿੰਦਰਪਾਲ ਸਿੰਘ) – ਹਲਕੇ ਤੋਂ ਸੀਨੀਅਰ ਅਕਾਲੀ ਆਗੂ ਤੇ ਕੌਮੀ ਉਪ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਸ੍ਰ. ਅਮਰੀਕ ਸਿੰਘ ਬਿੱਟਾ ਨੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦੇ ਮੰਤਰੀ ਮੰਡਲ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ਼ਾਮਿਲ ਕਰਨ ਤੇ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕਰਨ ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ …
Read More »