Friday, November 22, 2024

ਪੰਜਾਬ

ਗਿ: ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਨਾਨਕਸ਼ਾਹੀ ਸੰਮਤ 546 (ਸਾਲ 2014-15) ਕੈਲੰਡਰ ਜਾਰੀ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 546 ਸਾਲ 2014-15 ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਰੀ ਕੀਤਾ ਗਿਆ ਹੈ।ਕੈਲੰਡਰ ਸੰਗਤ ਅਰਪਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ …

Read More »

ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਹਰਿੰਮਦਰ ਸਾਹਿਬ ਮੱਥਾ ਟੇਕ ਕੀਤਾ ਚੋਣ ਦਾ ਅਗਾਜ਼

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਨੇ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾਂ ਟੇਕਿਆ ਅਤੇ ਆਪਣੀ ਚੋਣ ਮੁੰਹਿਮ ਦਾ ਅਗਾਜ਼ ਕੀਤਾ ਗਿਆ । ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਹੋਇਆ …

Read More »

ਪੀੜਤਾਂ ਨੂੰ ਵੀ ਇਨਸਾਫ ਦਿਵਾਉਣ ਲਈ ਵੀ ਅੱਗੇ ਆਵੇ ਬਾਦਲ ਦਲ – ਕਲਕੱਤਾ

ਅੰਮ੍ਰਿਤਸਰ, 12 ਮਾਰਚ (ਨਰਿੰਦਰਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਹਰ ਸੁਬਾਈ ਅਤੇ ਲੋਕ ਸਭਾ ਚੋਣ ਮੌਕੇ ਨਵੰਬਰ 84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਦਮਗਜੇ ਮਾਰਨ ਵਾਲਾ ਬਾਦਲ ਦਲ,  ਜੂਨ 1984 ਦੇ ਫੌਜੀ ਹਮਲੇ ਅਤੇ ਸਾਲ 1984 ਤੋਂ 1995 ਤੀਕ ਦੇ ਪੰਜਾਬ ਅੰਦਰਲੇ ਡੇਢ …

Read More »

ਬਿੱਟੂ ਚੱਕ ਮੁਕੰਦ ਅਤੇ ਤਸਵੀਰ ਲਹੌਰੀਆ ਦਾ ਸਨਮਾਨ

‘ਗੁ: ਸ੍ਰੀ ਛੇਹਰਟਾ ਸਾਹਿਬ ਤੇ ਪੰਚਾਂ-ਸਰਪੰਚਾਂ ਨੇ ਕੀਤਾ ਸਨਮਾਨਿਤ’ ਅੰਮ੍ਰਿਤਸਰ, 10 ਮਾਰਚ ( ਸੁਖਬੀਰ ਸਿੰਘ)-ਅਜੋਕੇ ਸਮੇਂ ਵਿੱਚ ਜੇਕਰ ਕੋਈ ਨੋਜਵਾਨ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਨੂੰ ਖਤਮ ਕਰਨ ਅਤੇ ਉਹਨਾਂ ਦੇ ਖਿਲਾਫ ਅਵਾਜ ਬੁਲੰਦ ਕਰਨ ਦਾ ਬੀੜਾ ਚੁੱਕਦਾ ਹੈ ਤਾਂ ਅਜਿਹੇ ਨੋਜਵਾਨਾਂ ਦਾ ਮਨੋਬਲ ਡੇਗਣ ਅਤੇ ਲੱਤਾਂ ਖਿੱਚਣ ਦੀ ਬਜਾਏ ਉਹਨਾ ਦਾ ਮਾਨ-ਸਨਮਾਨ ਅਤੇ ਬਿਖੜੇ ਪੈਂਡੇ ਉਪਰ ਚੱਲਣ ਲਈ ਥਾਪੜਾ …

Read More »

ਆਈ.ਐਸ.ਓ ਨੇ ਜਥੇਦਾਰ ਗਿ: ਗੁਰਬਚਨ ਸਿੰਘ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਵਿਚੋਂ ਜਿਹੜੇ ਸਿੰਘ ਕੁੱਝ ਸਮੇਂ ਲਈ ਪੈਰੋਲ ਤੇ ਰਿਹਾਅ ਹੋਏ ਸਨ, ਉਹਨਾਂ ਦੀ ਪੱਕੀ ਰਿਹਾਈ ਲਈ ਨਿੱਤਰਦਿਆਂ ਆਈ.ਐਸ.ਓ ਵਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਪੱਤਰ ਸੌਪਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ …

Read More »

ਅਥਾਰਿਟੀ ਜਰੂਰਤਮੰਦਾਂ ਨੂੰ ਉਪਲੱਬਧ ਕਰਵਾਂਦੀ ਹੈ ਮੁਫਤ ਵਕੀਲ : ਸੀ . ਜੇ . ਐਮ ਗਰਗ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਮਾਣਯੋਗ ਜਿਲਾ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ  ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ  ਦੇ ਚੇਅਰਮੈਨ ਅਤੇ ਅਡਿਸ਼ਨਲ ਜਿਲਾ ਸੈਸ਼ਨ ਜੱਜ ਸ਼੍ਰੀ ਜੇ . ਪੀ . ਐਸ ਖੁਰਮੀ  ਦੇ ਦਿਸ਼ਾ ਨਿਰਦੇਸ਼ਾਂ ਤੇ ਮਾਣਯੋਗ ਚੀਫ ਜਿਊਡੀਸ਼ਿਅਲ ਨਿਆਂ-ਅਧਿਕਾਰੀ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਵਿਕਰਾਂਤ ਕੁਮਾਰ  ਗਰਗ  ਦੇ ਅਗਵਾਈ ਵਿੱਚ ਅੱਜ ਉਪਮੰਡਲ  ਦੇ ਪਿੰਡ ਮੌਜਮ ਅਤੇ …

Read More »

ਰੈਡਕਰਾਸ ਸੋਸਾਇਟੀ ਵੱਲੋਂ ਮੇਢ ਰਾਜਪੂਤ ਧਰਮਸ਼ਾਲਾ ਵਿੱਚ ਮੈਡੀਕਲ ਚੇਕਅਪ ਕੈਂਪ ਦਾ ਆਯੋਜਨ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਜਿਲਾ ਰੈਡਕਰਾਸ ਸੋਸਾਇਟੀ ਦੁਆਰਾ ਗਾਂਧੀ ਨਗਰ ਵਿੱਚ ਸਥਿਤ ਮੇਢ ਰਾਜਪੂਤ ਧਰਮਸ਼ਾਲਾ ਵਿੱਚ ਮੈਡੀਕਲ ਚੇਕਅਪ ਕੈਂਪ ਲਗਾਇਆ ਗਿਆ ਜਿਸਦਾ ਸ਼ੁਭ ਅਰੰਭ ਏਡੀਸੀ ਚਰਨਦੇਵ ਸਿੰਘ  ਮਾਨ ਨੇ ਰੀਬਨ ਕੱਟ ਕੇ ਕੀਤਾ ।  ਇਸ ਮੌਕੇ ਏਡੀਸੀ ਮਾਨ  ਨੇ ਸੰਬੋਧਨ ਕਰਦੇ ਕਿਹਾ ਕਿ ਸੋਸਾਇਟੀ ਦੁਆਰਾ ਪਛੜੇ ਇਲਾਕੇ ਵਿੱਚ ਲਗਾਇਆ ਗਿਆ ਕੈਂਪ ਇੱਕ ਚੰਗਾ ਕਦਮ   ਹੈ ।  ਉਨ੍ਹਾਂ …

Read More »

ਸੇਵਾ ਭਾਰਤੀ ਫ਼ਾਜ਼ਿਲਕਾ ਦੀ ਚੋਣ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਸੇਵਾ ਭਾਰਤੀ ਰਜ਼ਿ ਫ਼ਾਜ਼ਿਲਕਾ ਦੀ ਚੋਣ ਭਾਰਤ ਮਾਤਾ ਮੰਦਰ ਵਿਖੇ ਹੋਈ ਇਸ ਚੋਣ ਦੇ ਕਨਵੀਨਰ ਸੇਵਾ ਭਾਰਤੀ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਮਧੂ ਮਿੱਤਲ, ਸੇਵਾ ਭਾਰਤੀ ਦੇ ਮੀਡੀਆ ਪ੍ਰਭਾਰੀ ਸੁਰਿੰਦਰ ਗੋਇਲ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਰਮੇਸ਼ ਜ਼ੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਚੋਣ ਵਿਚ ਸੋਹਨ ਲਾਲ ਗੁਗਲਾਨੀ ਨੂੰ ਪ੍ਰਧਾਨ, ਬਾਬੂ ਲਾਲ ਅਰੋੜਾ ਅਤੇ ਕੁੰਦਨ …

Read More »

ਆਜ਼ਾਦੀ 67 ਵਰ੍ਹਿਆਂ ਦੀ ਹੋਈ ਪਰ ਮੁੱਢਲੀਆਂ ਸਹੂਲਤਾਂ ਹਰ ਵਾਰ ਬਣਦੀਆਂ ਚੋਣ ਮੁੱਦੇ

ਫਾਜਿਲਕਾ, 10 ਮਾਰਚ (ਵਿਨੀਤ ਅਰੋੜਾ) : ਦੇਸ਼ ਦੀ ਵੰਡ ਤੋਂ ਬਾਅਦ 16ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 67 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅੱਜ ਵੀ ਖ਼ਾਸ ਕਰਕੇ ਸਰਹੱਦੀ ਖੇਤਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਸਿਆਸੀ ਪਾਰਟੀਆਂ ਦੇ ਆਗੂ ਹਰ ਵਾਰ ਚੋਣਾਂ ਦੌਰਾਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ …

Read More »

ਹਰਵਿੰਦਰ ਸਿੰਘ ਦੇ ਭੇਦ ਭਰੀ ਹਾਲਤ ‘ਚ ਲਾਪਤਾ ਹੋਣ ਤੇ ਪਰਿਵਾਰ ਸਦਮੇ ‘ਚ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਸ.ਹਰਵਿੰਦਰ ਸਿੰਘ ਸਪੁੱਤਰ ਸ.ਸੁਰਿੰਦਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੈਲਪਰ ਵਜੋਂ ਸੇਵਾ ਨਿਭਾਉਂਦਾ ਸੀ 13 ਫਰਵਰੀ 2014 ਨੂੰ ਘਰੇਲੂ ਸਮਾਨ ਖ੍ਰੀਦਣ ਲਈ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਉਸ ਦੇ ਅਚਾਨਕ  ਲਾਪਤਾ ਹੋਣ ਕਰਕੇ ਸਾਰਾ ਪਰਿਵਾਰ ਸਦਮੇ ‘ਚ ਹੈ। ਹਰਵਿੰਦਰ ਸਿੰਘ ਦੇ ਪਿਤਾ ਸ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਹਰਵਿੰਦਰ …

Read More »