Friday, October 18, 2024

ਪੰਜਾਬ

ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ 10ਵਾ ਸਾਲਾਨਾ ਮੇਲਾ ਕਰਵਾਇਆ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪਿੰਡ ਪੰਡੋਰੀ ਵੜੇਚ ਮਜੀਠਾ ਰੋਡ ਵਿਖੇ ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸਤਿਗੁਰੂ ਗਿਆਨ ਨਾਥ ਜੀ ਤੇ ਸਤਿਗੁਰੁ ਆਤਮਾ ਨਾਥ ਜੀ ਦੇ ਆਸ਼ੀਰਵਾਦ ਦੇ ਨਾਲ 10ਵਾ ਸਾਲਾਨਾ ਮੇਲਾ ਕਰਵਾਇਆ ਗਿਆ ਇਸ ਮੋਕੇ ਤੇ ਸ਼੍ਰੀ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਿਕ ਬਾਬਾ ਸੁਕਰ ਨਾਥ ਜੀ  ਉਚੇਚੇ ਤੋਰ …

Read More »

ਦਿਵਾਲੀ ਉਤਸਵ ਦੌਰਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਅਤੇ ਗਾਇਕਾ ਮਮਤਾ ਜੋਸ਼ੀ ਨੇ ਬੰਨਿਆ ਰੰਗ

ਫੋਟੋ- ਅੰਮ੍ਰਿਤਸਰ- ਰੋਮਿਤ ਸ਼ਰਮਾ ਆਗਾ ਹੈਰੀਟੇਜ ਕਲੱਬ ਵਿਖੇ ਮਨਾਏ ਗਏ ਦਿਵਾਲੀ ਉਤਸਵ ਦੌਰਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਅਤੇ ਸੂਫੀ ਗਾਇਕਾ ਮਮਤਾ ਜੋਸ਼ੀ ਨੇ ਖੂਬ ਰੰਗ ਬੰਨਿਆ।ਤਸਵੀਰ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੋਈ ਗਾਇਕਾ ਮਮਤਾ ਜੋਸ਼ੀ ਅਤੇ ਲਖਵਿੰਦਰ ਵਡਾਲੀ ਨੂੰ ਸਨਾਮਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਰਵੀ ਭਗਤ, ਆਈ.ਜੀ ਬਾਰਡਰ ਰੇਂਜ ਐਮ ਫਾਰੂਕੀ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਨਗਰ ਨਿਗਮ ਕਮਿਸ਼ਨਰ …

Read More »

ਫੁੱਲ ਕਾਮੇਡੀ ਪਲੇਅ ਮਾਈ ਹਾਊਸ ਇਨ ਪ੍ਰਾਬਲਮ ਦਾ ਪੰਜਾਬ ਨਾਟਸ਼ਾਲਾ ਵਿਖੇ ਸਫਲ ਮੰਚਨ

ਅਮ੍ਰਿਤਸਰ, 22  ਅਕਤੂਬਰ (ਪ੍ਰੀਤਮ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸੰਸਥਾਪਕ ਜਤਿੰਦਰ ਬਰਾੜ ਦੇ ਸਹਿਯੋਗ ਨਾਲ ਫੁੱਲ ਕਾਮੇਡੀ ਪਲੇਅ (ਨਾਟਕ) ਮਾਈ ਹਾਊਸ ਇਨ ਪ੍ਰਾਬਲਮ, ਜਿਸ ਦੇ ਲੇਖਕ ਰਜਿੰਦਰ ਕੁਮਾਰ ਤੇ ਨਿਰਦੇਸ਼ਕ ਗੁਰਿੰਦਰ ਸਿੰਘ ਹਨ ਦਾ ਪੰਜਾਬ ਨਾਟਸ਼ਾਲਾ ਵਿਖੇ ਮੰਚਨ ਕੀਤਾ ਗਿਆ।ਇਸ ਪਲੇਅ ਵਿੱਚ ਮਨੁੱਖੀ ਇੱਛਾਵਾਂ ਦੇ ਲੋੜ ਨਾਲੋਂ ਵੱਧ ਹੋਣ ‘ਤੇ ਕਟਾਕਸ਼ ਕੁੱਝ ਇਸ ਤਰਾਂ ਸਟੇਜ ‘ਤੇ ਰੂਪਮਾਨ ਕੀਤਾ ਹੈ ਕਿ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ-ਏ-ਨੂਰ ਸਮਾਪਤ

ਅੰਮ੍ਰਿਤਸਰ, 22  ਅਕਤੂਬਰ (ਪ੍ਰੀਤਮ ਸਿੰਘ) – ਤਿੰਨ ਦਿਨਾਂ ਟੇਲੈਟ ਸਪੈਸ਼ਲ ਪ੍ਰੋਗਰਾਮ ਕਲਾ-ਏ-ਨੂਰ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਮਾਪਤ ਹੋ ਗਿਆ। ਇਸ ਵਿਸੇਸ਼ ਸਮਾਗਮ ਦਾ ਆਯੋਜਨ  ਯੂਨੀਵਰਸਿਟੀ ਦੇ ਲਾਈਫ਼ ਲੌਗ ਵਿਭਾਗ ਦੁਆਰਾ ਕਰਵਾਇਆ ਗਿਆ ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਜ਼ੁਆਲੋਜੀ ਵਿਭਾਗ ਤੋਂ ਪ੍ਰੋਫੈਸਰ ਅਨੀਸ਼ ਦੂਆ ਅਤੇ ਪ੍ਰੋਫੈਸਰ ਇੰਚਾਰਜ ਲੋਕ ਸੰਪਰਕ ਵਿਭਾਗ ਇਸ ਮੋਕੇ ਮੁਖ ਮਹਿਮਾਨ …

Read More »

ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨੇ ਲਗਾਇਆ ਮੈਡੀਕਲ ਕੈਂਪ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਫਤਾਹਪੁਰ ਝਬਾਲ ਰੋਡ ਅੰਮ੍ਰਿਤਸਰ ਵਿਖੇੇ ਅੱਜ ਧੰਨਵੰਤਰੀ ਦਿਵਸ ਦੇ ਮੋਕੇ ਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ 656 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾ ਨੂੰ ੁੂਫ਼ਤ ਦਵਾਈਆ ਵੰਡੀਆ ਗਈਆਂ।  ਇਸ ਵਿੱਚ ਡਾ. ਜੁਗਲ ਕਿਸ਼ੋਰ, ਡਾ. ਆਤਮਜੀਤ ਸਿੰਘ ਬਸਰਾ, …

Read More »

ਹਰਿਮੰਦਰ ਸਾਹਿਬ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਲੇ ‘ਚ ਬੀ.ਬੀ.ਕੇ.ਡੀ.ਏ.ਵੀ. ਕਾਲਜ ਨੇ ਜਿਤਿਆ ਅਹਿਮ ਸਥਾਨ

ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਫਾਈਨ ਆਰਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਗਏ ਇਕ ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ ਅਤੇ +1, +2 ਤੇ ਐਮ. ਏ. (ਫਾਈਨ ਆਰਟ) ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਮੌਕੇ …

Read More »

ਜੈਤੋਸਰਜਾ ਵਿਖੇ ਅਜੀਤ ਸਿੰਘ ਹਾਊਸ ਵੱਲੋ ਰੰਗੋਲੀ ਮੁਕਾਬਲੇ

ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੋਰ ਦੀ ਅਗਵਾਈ ਹੇਠ ਸਕੂਲ ਵਿਖੇ ਰੰਗੋਲੀ ਮੁਕਾਬਲੇ ਕਰਵਾਏ ਗਏ।ਸਕੂਲ ਵਿਖੇ ਬਣਾਏ ਹਾਊਸ ਸਾਹਿਬਜਾਦਾ ਅਜੀਤ ਸਿੰਘ ਗਰੁੱਪ ਵੱਲੋ ਰੰਗੋਲੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਵੱਲੋ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਮੈਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ …

Read More »

ਜਿਲ੍ਹਾ ਪੱਧਰੀ ਤਿੰਨ ਰੋਜਾ ਬੈਡਮਿੰਟਨ ਖੇਡ ਟੂਰਨਾਮੈਟ ਸੰਪਨ

ਅੰਡਰ 19 ਵਰਗ ‘ਚ ਗੋਲਡਨ ਸਕੂਲ ਜੇਤੂ ਤੇ ਧੰਨ ਦੇਈ ਸਕੂਲ ਗੁਰਦਾਸਪੁਰ ਉਪ ਜੇਤੂ ਲਾਇਨ ਗੁਰਪ੍ਰੀਤ ਸਿੰਘ ਕਾਲਾ ਨੰਗਲ ਨੇ ਕੀਤਾ ਤੀਜੇ ਦਾ ਉਦਘਾਟਨ ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਮਿਡਲ , ਹਾਈ ਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਬੜੇ ਵਧੀਆਂ ਤਰੀਕੇ ਨਾਲ ਜਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ, …

Read More »

ਫਾਜਿਲਕਾ ਵਿਖੇ ਵਿਜੀਲੈਂਸ ਦਾ ਦਫਤਰ ਸਥਾਪਿਤ

ਲੋਕ ਭ੍ਰਿਸਟਾਚਾਰ ਵਿਰੁੱਧ ਮੁਹਿੰਮ ਵਿਚ ਚੋਕਸੀ ਵਿਭਾਗ ਦਾ ਸਾਥ ਦੇਣ – ਜੰਜੂਆ ਫਾਜਿਲਕਾ, 22 ਅਕਤੂਬਰ (ਵਿਨੀਤ ਅਰੋੜਾ) – ਡੀ.ਐਸ.ਪੀ. ਵਿਜੀਲੈਂਸ ਸ.ਜਗਦੀਸ਼  ਸਿੰਘ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਕਾਟਨ ਯਾਰਡ (ਟੀ.ਐਮ.ਸੀ) ਨਵੀਂ ਅਨਾਜ ਮੰਡੀ ਫਾਜਿਲਕਾ ਵਿਖੇ ਵਿਜੀਲੈਂਸ ਦਾ ਦਫ਼ਤਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਉੱਥੋਂ ਦੇ ਕਿਸੇ ਕਰਮਚਾਰੀ …

Read More »

 ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਸ. ਬਾਦਲ ਤੇ ਬੀਬੀ ਹਰਸਿਮਰਤ ਬਾਦਲ ਵਲੋਂ ‘ਗੋਲਡਨ ਟੈਂਪਲ ਪਲਾਜ਼ਾ’ ਪੂਰੀ ਮਨੁੱਖਤਾ ਨੂੰ ਸਮਰਪਿਤ

ਆਰਕੀਟੈਕਚਰਾਂ ਦੀ ਸ਼ਾਹਕਾਰ ਰਚਨਾ ਹੈ ਇਹ ‘ਗੋਲਡਨ ਟੈਂਪਲ ਐਂਟਰਸ ਪਲਾਜ਼ਾ’- ਬਾਦਲ ਅੰਮ੍ਰਿਤਸਰ, 22 ਅਕਤੂਬਰ  ( ਸੁਖਬੀਰ ਸਿੰਘ )  – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਭਾਰਤ ਸਰਕਾਰ ਵਲੋਂ ਅੱਜ ‘ਗੋਲਡਨ ਟੈਂਪਲ ਪਲਾਜ਼ਾ’ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ 130 ਕਰੋੜ …

Read More »