Monday, June 2, 2025
Breaking News

ਪੰਜਾਬ

ਬਰਿਲੀਐਂਟ ਕਾਲਜ ਆਫ ਐਜੂਕੇਸ਼ਨ ਦੇ ਬੱਚਿਆਂ ਨੇ ਕੀਤਾ ਸਾਇੰਸ ਸਿਟੀ ਦਾ ਦੌਰਾ

ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਬਰਿਲੀਐਂਟ ਕਾਲਜ ਆਫ ਐਜੂਕੇਸ਼ਨ ਜਲਾਲਾਬਾਦ ਵੱਲੋ 26 ਸਿਤੰਬਰ ਨੂੰ ਕਾਲੇਜ ਦੇ ਬੱਚਿਆਂ ਦਾ ਇੱਕ ਰੋਜਾ ਐਜੂਕੇਸ਼ਨ ਟਰਿਪ ਜਲੰਧਰ ਸਾਇੰਸ ਸਿਟੀ ਵਿੱਖੇ ਲੈ ਜਾਇਆ ਗਿਆ ।ਇਸ ਟਰਿਪ ਦੀ ਰਵਾਨਗੀ ਮੈਨੇਜਮੇਂਟ ਦੇ ਪ੍ਰਬੰਧਕ ਜਤਿਦਰਪਾਲ ਸਿੰਘ ਬਰਾੜ ਅਤੇ ਰੋਹੀਤ ਦਹੂਜਾ ਨੇ ਕੀਤੀ ।ਉਨ੍ਹਾਂਨੇ ਬੱਚਿਆਂ ਨੂੰ ਇਸ ਐਜੂਕੇਸ਼ਨ ਟਰਿਪ ਦੀ ਅਹਿਮਇਤ ਬਾਰੇ ਦੱਸਿਆ ।ਇਸ ਟਰਿਪ ਦਾ …

Read More »

ਸਿੱਖ ਧਰਮ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ

ਨਵੀਂ ਦਿੱਲੀ, 29 ਸਤੰਬਰ (ਅੰਮਿਰਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ 07.30 ਤੋਂ 08.30 ਵਜੇ ਤਕ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਜਿੱਤਿਆ ਪੋਸਟਰ ਮੇਕਿੰਗ ਮੁਕਾਬਲਾ

ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਉਚੱ ਸਥਾਨ ਪ੍ਰਾਪਤ ਕੀਤੇ ਜਿਹੜਾ ਕਿ ਵਰਲਡ ਹਾਰਟ ਡੇ ਦੇ ਮੌਕੇ ਤੇ ਫੋਰਟਿਸ ਐਸਕੋਰਟ ਹਸਪਤਾਲ ਵੱਲੋਂ ਆਯੋਜਿਤ ਕੀਤਾ ਗਿਆ । ਬਾਰ੍ਹਵੀਂ ਜਮਾਤ (ਆਰਟਸ) ਦੀ ਉਤਸਵ ਤੇਜੀ ਨੇ ਪਹਿਲਾ ਇਨਾਮ ਅਤੇ ਬਾਰ੍ਹਵੀਂ ਜਮਾਤ (ਆਰਟਸ) ਦੀ ਸ਼ੌਰਿਆ ਸਚਦੇਵਾ ਨੇ ਦੂਸਰਾ ਇਨਾਮ ਜਿੱਤਿਆ ਜਿੰਨ੍ਹਾਂ …

Read More »

ਬੰਦੀ ਛੌੜ੍ਹ ਦਿਵਸ ਨੂੰ ਸਮਰਪਿੱਤ ਚੁਪਹਿਰਾ ਜਪ-ਤਪ ਸਮਾਗਮ ਕਰਵਾਇਆ

ਨਾਮ ਬਾਣੀ ਪੜਨ ਨਾਲ ਹੀ ਸਾਡਾ ਜੀਵਨ ਸਫਲ ਹੁੰਦਾ ਹੈ- ਭਾਈ ਗੁਰਇਕਬਾਲ ਸਿੰਘ  ਭਾਈ ਗੁਰਇਕਬਾਲ ਸਿੰਘ ਜੀ ਕੀਰਤਨ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ। ਅੰਮ੍ਰਿਤਸਰ, 29 ਸਤੰਬਰ (ਪ੍ਰੀਤਮ ਸਿੰਘ) – ਬੰਦੀ ਛੌੜ੍ਹ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਦੇ 31ਵੇ ਸਾਲਾਨਾ ਸਮਾਗਮ ਦੀ ਆਰੰਭਤਾ ਗੁ. ਸਤਿਸੰਗ ਸਭਾ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਜ਼ਾਰ …

Read More »

 ਭਾਈ ਘਨ੍ਹਈਆ ਜੀ ਮੱਲ੍ਹਮ ਡੱਬੀ ਬਖ਼ਸ਼ਿਸ਼ ਦਿਹਾੜਾ ਮਨਾਇਆ

ਅੰਮ੍ਰਿਤਸਰ, 29 ਸਤੰਬਰ  (ਸੁਖਬੀਰ ਸਿੰਘ) – ਸੇਵਾ, ਸਿਮਰਨ ਦੇ ਪੁੰਜ ਭਾਈ ਘਨ੍ਹਈਆ ਜੀ ਨੂੰ ਮੱਲ੍ਹਮ ਡੱਬੀ ਬਖ਼ਸ਼ਿਸ਼ ਦਿਹਾੜਾ, ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅੰਮ੍ਰਿਤਸਰ ਵਲੋਂ ਮਿਤੀ 28 ਸਤੰਬਰ 2014, ਐਤਵਾਰ, ਸਵੇਰੇ 7:00 ਵਜੇ ਤੋਂ 1:00 ਵਜੇ ਤੱਕ ਗੁਰੂਦਆਰਾ ਸ੍ਰੀ ਦਮਦਮਾ ਸਾਹਿਬ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ) ਮਕਬੂਲ ਪੂਰਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ।ਇਸ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਤੈਰਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਤੈਰਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੰਟਰ ਕਾਲਜ ਤੈਰਾਕੀ ਰਨਰ-ਅੱਪ ਜਿੱਤਿਆ। 25-26 ਸਤੰਬਰ ਨੂੰ ਆਯੋਜਿਤ ਰਨਰ-ਅੱਪ ਵਿਚ ਟੀਮ ਨੇ ਸ਼ਾਨਦਾਰ 59 ਅੰਕ ਹਾਸਲ ਕੀਤੇ। ਜੀ. ਐਨ. ਡੀ. ਯੂ. ਕੈਂਪਸ ਜਲੰਧਰ ਨੇ 33 ਅੰਕ ਹਾਸਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕੁਮਾਰੀ ਗਾਰਗੀ …

Read More »

ਮੈੇੇਨੇਜਮੈਂਟ ਅਤੇ ਕਾਮਰਸ ਕਾਲਜ ਵੱਲੋਂ ਵਿਦਿਆਰਥੀਆਂ ਲਈ ਇਕ ਫਰੈਸ਼ਰਜ਼ ਪਾਰਟੀ

ਵਿਦਿਆਰਥੀਆਂ ਲਈ ਆਪਸੀ ਮਿਲਵਰਤਨ ਅਤੇ ਇਕਜੁਟਤਾ ਦੀ ਭਾਵਨਾ ਪ੍ਰਬਲ ਕਰਨ ਦਾ ਸ੍ਰੋਤ ਕੈਪਸ਼ਨ: ਫਰੈਸ਼ਰਜ਼ ਪਾਰਟੀ ਮੌਕੇ ਰੰਗਾਰੰਗ ਪ੍ਰੋਗਰਾਮ। ਤਸਵੀਰ ਗੋਲਡੀ ਬਠਿੰਡਾ,  29 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) –  ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਮੈੇੇਨੇਜਮੈਂਟ ਅਤੇ ਕਾਮਰਸ ਕਾਲਜ ਵੱਲੋਂ ਨਵੇਂ ਆਏ ਵਿਦਿਆਰਥੀਆਂ ਲਈ ਇਕ ਫਰੈਸ਼ਰਜ਼ ਪਾਰਟੀ ਦਾ ਆਯੋਜਿਨ ਕੀਤਾ ਗਿਆ । ਇਸ ਪਾਰਟੀ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਸਤੀਸ਼ ਗੋਸਵਾਮੀ, …

Read More »

ਸ਼ਹੀਦ ਭਗਤ ਸਿੰਘ ਜੀ ਦੇ ਜਨਮ ਤੇ ਵਿਸ਼ਵ ਦਿਲ ਦਿਹਾੜਾ ਨੂੰ ਸਮਰਪਿਤ ਕੈਂਪ

 ਡਾ: ਕੁਲਦੀਪ ਰਾਏ ਮਰੀਜ਼ ਦਾ ਚੈਕਅੱਪ ਕਰਦੇ ਹੋਏ। ਤਸਵੀਰ- ਗੋਲਡੀ  ਬਠਿੰਡਾ29 ਸਤੰਬਰ (ਸੰਜੀਵ )- ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ  ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਵਿਸ਼ਵ ਦਿਲ ਦਿਹਾੜਾ ਸਥਾਨਕ ਹਸਪਤਾਲ ਦੇ ਡਾਕਟਰ ਕੁਲਦੀਪ ਰਾਏ ਵਲੋਂ ਦਿਲ ਦੇ ਰੋਗਾਂ ਸੰਬੰਧੀ ਚੈਂਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਇਸ ਕੈਂਪ ਵਿਚ ਚੈਂਕਅੱਪ ਅਤੇ ਜਾਣਕਾਰੀ …

Read More »

ਕਾਲੇ ਕਾਨੂੰਨ ਵਿਰੁੱਧ ਸਾਂਝਾ ਮੋਰਚਾ ਕਰੇਗਾ ਸਘੰਰਸ਼- ਜਗਤਾਰ ਸਿੰਘ ਕਰਮਪੁਰਾ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਵਿਰੁੱਧ ਸਾਂਝਾ ਮੋਰਚਾ ਪੂਰੀ ਸ਼ਿੱਦਤ ਨਾਲ ਸਘੰਰਸ਼ ਕਰੇਗਾ।ਬਾਬਾ ਸੁਰਿੰਦਰ ਕੁਮਾਰ ਚੌਂਕ ਮੋਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਪੰਜਾਬ ਸਰਕਾਰ ‘ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਨੂੰ ਰੱਦ ਕਰਵਾਉਣ ਵਾਸਤੇ 40 ਦੇ ਕਰੀਬ ਵੱਖ-ਵੱਖ ਜੱਥੇਬੰਦੀਆਂ ਵੱਲੋਂ 29 ਸਤੰਬਰ ਸੋਮਵਾਰ ਨੂੰ ਕੰਪਨੀ …

Read More »

ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿੱਚ ਸ. ਬਾਦਲ ਵਲੋਂ ਰੂਪ ਸਿੰਘ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ)  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੂੰ ਉਨ੍ਹਾਂ ਦੀਆਂ ਸਿੱਖ ਚਿੰਤਨ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਰਾਹੀਂ ਪਾਏ ਭਰਪੂਰ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ …

Read More »