Sunday, December 22, 2024

ਪੰਜਾਬ

ਸੁੰਦਰ ਦਿੱਖ ਦੇਣ ਲੱਗੇ ਅੰਮ੍ਰਿਤਸਰ ਦੀਆਂ ਬਾਹਰੀ ਸੜਕਾਂ ‘ਤੇ ਲੱਗੇ ਖਜ਼ੂਰ ਦੇ ਰੁੱਖ

ਤਾਰਾਂ ਵਾਲੇ ਪੁੱਲ ਤੋਂ ਤਰਨ ਤਾਰਨ ਰੋਡ ਤੱਕ ਬਣਾਇਆ ‘ਜੌਗਿੰਗ ਟਰੈਕ’ ਅੰਮ੍ਰਿਤਸਰ, 26  ਜੁਲਾਈ (ਸੁਖਬੀਰ ਸਿੰਘ)- ਸ਼ਹਿਰ ਵਿਚ ਜਿੱਥੇ ਬੱਸ ਰੇਪਿਡ ਟਰਾਂਜਿਟ ਸਿਸਟਮ ਲਈ ਬਣ ਰਹੀਆਂ ਨਵੀਆਂ ਸੜਕਾਂ ਕਾਰਨ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ, ਉਥੇ ਸ਼ਹਿਰ ਦੀ ਆਬੋ-ਹਵਾ ਸਾਫ-ਸੁਥਰੀ ਰੱਖਣ ਲਈ ਨਵੇਂ ਰੁੱਖ ਲਗਾਉਣ ਦਾ ਕੰਮ ਵੀ ਜਾਰੀ ਹੈ। ਇਸ ਤਹਿਤ ਅੰਮ੍ਰਿਤਸਰ-ਜਲੰਧਰ ਰਾਸ਼ਟਰੀ ਸ਼ਾਹ ਮਾਰਗ ਦੇ ਦੋਵੇਂ ਪਾਸੇ ਅਤੇ …

Read More »

ਪਿੰਡ ਜੀਂਦਾ ਵਿਖੇ 42 ਖੂਨਦਾਨੀਆਂ ਨੇ ਕੀਤਾ ਖ਼ੂਨਦਾਨ

ਬਠਿੰਡਾ, 26  ਜੁਲਾਈ (ਜਸਵਿੰਦਰ ਸਿੰਘ ਜੱਸੀ)- ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਿੰਗ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਪਿੰਡ ਜੀਂਦਾ ਦੀ ਬਰਾਂਚ ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਸਵ: ਅਮਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 42 ਵਲੰਟੀਅਰਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸਵ: ਅਮਰਜੀਤ ਕੌਰ ਧਰਮਪਤਨੀ ਜੁਗਰਾਜ ਸਿੰਘ ਦੀ …

Read More »

ਤਾਲੇ ਖੋਲ ਕੇ  ਦੁਕਾਨ ਵਿੱਚ ਲੱਖਾਂ ਦੀ ਚੋਰੀ

ਬਠਿੰਡਾ, 26  ਜੁਲਾਈ (ਜਸਵਿੰਦਰ ਸਿੰਘ ਜੱਸੀ)- ਅਣਪਛਾਤੇ ਚੋਰਾ ਵੱਲੋ ਦੁਕਾਨ ਦੇ ਤਾਲੇ ਖੋਲ ਕੇ ਲੱਖਾ ਰੁਪਏ ਦੇ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚੋਰੀ ਸੰਬੰਧੀ ਜਾਣਕਾਰੀ ਦਿੰਦੀਆ ਦੁਕਾਨ ਦੇ ਮਾਲਕ ਸੱਤਪਾਲ ਨੇ ਦੱਸਿਆ ਕਿ ਉਸਦੀ ਦੁਕਾਨ ਸਥਾਨਕ ਕੋਰਟ ਰੋਡ ਮਹਿਣਾ ਚੌਕ ਵਿਚ ਗਰੋਵਰ ਹੈਡਲੂਮ ਤੇ ਸਿਲਕ ਹਾਊਸ ਹੈ ਬੀਤੀ ਦੇਰ ਰਾਤ ਉਹ ਆਪਣੀਆ ਦੁਕਾਨ ਬੰਦ ਕਰਕੇ ਘਰ ਗਏ ਸੀ  ਸਵੇਰੇ …

Read More »

ਕਾਰਗਿਲ ਯੁੱਧ ਸ਼ਹੀਦ ਸ: ਜਰਨੈਲ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਕੂਲ ਵਿਚ ਸਮਾਗਮ

ਬਠਿੰਡਾ, 26  ਜੁਲਾਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਿੱਖ ਕੌਮ ਦੇ ਪੰਜਵੇਂ ਪਾਤਿਸ਼ਾਹ ਸ਼੍ਰੋਮਣੀ ਸ਼ਹੀਦ ਵੱਲੋਂ ਪਾਈਆਂ ਪਿਰਤਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਸ਼ਹੀਦ ਸ: ਜਰਨੈਲ ਸਿੰਘ ਜਿੰਨਾਂ ਨੇ  ਕਾਰਗਿਲ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਦਾ ਸ਼ਹੀਦੀ ਦਿਵਸ ਸਕੂਲ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸਮੇਂ ਸਕੂਲ …

Read More »

ਬਾਲਟਾਲ ਵਿਖੇ ਹੋਏ ਹਮਲਿਆਂ ਦੇ ਮਾਮਲੇ ‘ਚ ਸ਼ਿਵ ਸੈਨਾ ਨੂੰ ਪੂਰਨ ਸਮਰਥਨ ਦੇਵਾਂਗੇ -ਰਣਦੀਪ ਗਿੱਲ

ਸਮਾਜ ਰਤਨ ਅਵਾਰਡ ਨਾਲ ਸਨਮਾਨਿਤ ਕਰਨ ‘ਤੇ ਵਾਲਮੀਕ ਭਾਈਚਾਰੇ ਦਾ ਧੰਨਵਾਦ ਬਟਾਲਾ, 26  ਜੁਲਾਈ (ਨਰਿੰਦਰ ਬਰਨਾਲ)- ਬਟਾਲਾ ਵਿਖੇ ਅਖਿਲ ਵਾਲਮੀਕੀ ਧਰਮ ਸਮਾਜ ਸੰਗਠਨ (ਰਜਿ) ਭਾਰਤ ਅਵਾਧਸ ਦੀ ਮੀਟਿੰਗ ਅਵਾਧਸ ਵੇਦ ਪ੍ਰਕਾਸ ਲਾਟੀ ਲੂਥਰਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿਚ ਕੌਮੀ ਚੇਅਰਮੈਨ ਰਣਦੀਪ ਗਿੱਲ ਨੇ ਸ਼ਿਰਕਤ ਕੀਤੀ।ਇਸ ਮੌਕੇ ਕੌਮੀ ਚੇਅਰਮੈਨ ਵੀਰ ਰਣਦੀਪ ਗਿੱਲ ਨੇ  ਕਿਹਾ ਕਿ ਮੈਂ …

Read More »

ਭਾਗੋਵਾਲ ਛਿੰਝ ਮੇਲਾ ਧੂਮ-ਧੜੱਕੇ ਨਾਲ ਸੰਪੰਨ, ਕੁੜੀਆਂ ਦੀ ਕਬੱਡੀ ਵਿੱਚ ਪੰਜਾਬ ਨੇ ਹਰਿਆਣਾ ਨੂੰ ਹਰਾਇਆ

ਬਟਾਲਾ, 26  ਜੁਲਾਈ (ਨਰਿੰਦਰ ਬਰਨਾਲ)- ਇਤਿਹਾਸਕ ਪਿੰਡ ਭਾਗੋਵਾਲ ਵਿਖੇ ਪ੍ਰਾਚੀਨ ਸਮੇਂ ਤੋਂ ਬਾਬਾ ਮਤੈਹਿਰ ਸ਼ਾਹ ਮੇਲਾ ਅੱਲ੍ਹਾ ਵਲੀ ਦੀ ਯਾਦ ਵਿੱਚ ਮਨਾਏ ਜਾਂਦੇ ਛਿੰਝ ਮੇਲੇ ਦੀ ਸ਼ੁਰੂਆਤ ਬੜੇ ਸ਼ਾਨੋ-ਸ਼ੌਕਤ ਨਾਲ ਹੋਈ। ਛਿੰਝ ਮੇਲੇ ਦੇ ਪਹਿਲੇ ਦਿਨ ਸਵੇਰ ਦੇ ਸਮੇਂ ਸਮੂਹ ਮੇਲਾ ਕਮੇਟੀ, ਪਿੰਡ ਦੇ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਵੱਲੋਂ ਬਾਬਾ ਜੀ ਦੀ ਮਜ਼ਾਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ …

Read More »

ਜਥੇਦਾਰ ਅਵਤਾਰ ਸਿੰਘ ਨੇ ਸਹਾਰਨਪੁਰ ਵਿਖੇ ਗੁ: ਸਿੰਘ ਸਭਾ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲੇ ਦੀ ਕੀਤੀ ਨਿਖੇਧੀ

ਡੀ.ਜੀ.ਪੀ. ਉੱਤਰ ਪ੍ਰਦੇਸ਼ ਨੂੰ ਧਾਰਮਿਕ ਸਥਾਨ ਤੇ ਸਿੱਖਾਂ ਦੀ ਸੁਰੱਖਿਆ ਲਈ ਕਿਹਾ ਅੰਮ੍ਰਿਤਸਰ, 26  ਜੁਲਾਈ ( ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਿੰਘ ਸਭਾ ਥਾਣਾ ਕੁਤਬਸ਼ੇਰ ਏਰੀਆ ਸਹਾਰਨਪੁਰ ਉੱਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਪਥਰਾਵ ਅਤੇ ਸਿੱਖ ਭਾਈਚਾਰੇ ਦੀਆਂ ਦੁਕਾਨਾਂ ਨੂੰ ਅੱਗ ਲਗਾ ਕੇ ਮਾਲੀ ਨੁਕਸਾਨ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਡੀ.ਜੀ.ਪੀ. ਉੱਤਰ  ਪ੍ਰਦੇਸ਼ ਨੂੰ ਟੈਲੀਫੂਨ …

Read More »

ਬਾਦਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਰਾਬਤਾ ਕਰਕੇ ਸਹਾਰਨਪੁਰ ਮਾਮਲੇ ਦਾ ਹੱਲ ਕੱਢਣ- ਜਥੇਦਾਰ

ਅੰਮ੍ਰਿਤਸਰ, 26  ਜੁਲਾਈ  (ਪੰਜਾਬ ਪੋਸਟ ਬਿਊਰੋ)-  ਸਹਾਰਨਪੁਰ ਸਥਿਤ ਗੁਰਦੁਆਰਾ ਸਾਹਿਬ ਦੀ ਜਮੀਨ ਦੀ ਮਲਕੀਅਤ ਸਬੰਧੀ  ਚੱਲ ਰਹੇ ਅਦਾਲਤੀ ਕੇਸ ਦਾ ਫੈਸਲਾ ਮਾਨਯੌਗ ਜੱਜ ਸਾਹਿਬਾਨ ਵਲੋਂ ਗੁਰਦੁਆਰਾ ਸਾਹਿਬ ਦੇ ਹੱਕ ਵਿੱਚ ਕਰ ਦਿੱਤੇ ਜਾਣ ਦੇ ਵਿਰੋਧ ਵਿੱਚ ਅੱਜ ਦੋ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ਦੌਰਾਨ ਚੱਲੀ ਗੋਲੀਬਾਰੀ ‘ਚ ਦੀ ਵਿਅਕਤੀਆਂ ਦੌ ਮੌਤ  ਤੇ ਕਈ ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਇਸ ਦੇ …

Read More »

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਮੱਰਥਕਾਂ ਵਲੋਂ ਸੰਮੇਲਨ ਰੱਦ

ਅੰਮ੍ਰਿਤਸਰ, 26 ਜੁਲਾਈ  (ਪੰਜਾਬ ਪੋਸਟ ਬਿਊਰੋ)-  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਹੁਕਮ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੱਰਥਕਾਂ ਵਲੋਂ ਬੁਲਾਏ ਗਏ ਸੰਮੇਲਨ ਰੱਦ ਕਰ ਦਿਤੇ ਗਏ ਹਨ। ਸ੍ਰੀ ਅਕਾਲ ਤਖਤ ਸਕੱਤਰੇਤ ਵਲੋਂ ਬਾਅਦ ਦੁਪਹਿਰ ਕਾਹਲੀ ਨਾਲ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ …

Read More »

ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਪਤਿਤਪੁਣੇ ਤੇ ਨਸ਼ਿਆਂ ਖਿਲਾਫ ਗੁਰਮਤਿ ਚੇਤਨਾ ਮਾਰਚ

ਅੰਮ੍ਰਿਤਸਰ, 25  ਜੁਲਾਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜੋਕੇ ਸਮੇਂ ‘ਚ ਸਿੱਖ ਕੌਮ ਨੂੰ ਦਰਪੇਸ਼ ਪਤਿਤਪੁਣਾ ਤੇ ਨਸ਼ਿਆਂ ਦੇ ਖਾਤਮੇ ਲਈ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਵਿਸ਼ਾਲ ਗੁਰਮਤਿ ਚੇਤਨਾ ਮਾਰਚ ਅਯੋਜਨ ਕੀਤਾ ਗਿਆ।ਇਹ ਚੇਤਨਾ ਮਾਰਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਆਰੰਭ ਹੋਇਆ।ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗੰ੍ਰਥੀ …

Read More »