ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਿੱਖਿਆ ਵਿਭਾਗ ਅਧੀਨ ਸਰਵ ਸਿੱਖਿਆ ਅਭਿਆਨ ਵੱਲੋਂ ਸਕੂਲੀ ਬੱਚਿਆਂ ਲਈ ਭੇਜੀ ਗਰਾਂਟ ਦੀਆਂ ਵਰਦੀਆਂ ਸਰਕਾਰੀ ਕੰਨਿਆਂ ਐਲੀਮੈਂਟਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਬਲਾਕ ਅੰਮ੍ਰਿਤਸਰ-੧ ਵਿਖੇ ਹੈਡ ਟੀਚਰ ਸਟੇਟ ਤੇ ਨੈਸ਼ਨਲ ਐਵਾਰਡੀ ਰੋਸ਼ਨ ਲਾਲ ਸ਼ਰਮਾ ਅਤੇ ਮੁੱਖ ਮਹਿਮਾਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀ ਮਤੀ ਜਤਿੰਦਰ ਪਾਲ ਦੀ ਪ੍ਰਧਾਨਗੀ ਹੇਠ ਬੱਚਿਆਂ ਨੂੰ ਤਕਸੀਮ ਕੀਤੀਆਂ ਗਈਆਂ। ਇਸ ਮੌਕੇ …
Read More »ਪੰਜਾਬ
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਸਨਮਾਨਿਤ ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਵਿਦਿਅਕ ਅਦਾਰਿਆਂ ਵੱਲੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਵਤਾਰ ਪੁਰਬ ਦੇ ਸੰਬੰਧ ਵਿੱਚ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ …
Read More »ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਦੋਵੇਂ ਸੰਮੇਲਨ ਰੱਦ ਹੋਣ ‘ਤੇ ਤਸੱਲੀ ਦਾ ਪ੍ਰਗਟਾਵਾ
ਗੀਤਾ ਮੰਦਰ ਦੇ ਮੁਖੀ ਸਵਾਮੀ ਗੀਤਾ ਨੰਦ ਨੂੰ ਅੰਤਿਮ ਵਿਦਾਇਗੀ
ਪੱਟੀ, 26 ਜੁਲਾਈ (ਰਣਜੀਤ ਸਿੰਘ ਮਾਹਲਾ)- ਸਥਾਨਕ ਰਾਮ ਇਕਬਾਲ ਗੀਤਾ ਮੰਦਰ ਦੇ ਮਹੰਤ ਗੀਤਾਨੰਦ ਮਹਾਰਾਜ (੫੫) ਦਾ ਦਹਾਂਤ ਹੋਣ ਨਾਲ ਇਲਾਕੇ ਭਰ ‘ਚ ਉਨ੍ਹਾਂ ਦੇ ਸ਼ਰਧਾਲੂਆਂ ਵਚਿ ਸ਼ੋਕ ਦੀ ਲਹਰਿ ਦੌਡ਼ ਗਈ ਹੈ ।ਮੰਦਰ ਦੇ ਪੰਡਤਿ ਰਾਮ ਸ਼ਰਨ ਸ਼ਾਸਤਰੀ (ਬੱਬਲੂ ਪੰਡਤ) ਅਨੁਸਾਰ ਸਵਾਮੀ ਕੁਝ ਦਨਿ ਇੱਕ ਪ੍ਰਾਈਵੇਟ ਹਸਪਤਾਲ ਵੱਿਚ ਦਾਖਲ ਰਹੇ ਸਨ । ਉਨ੍ਹਾਂ ਦੇ ਸ਼ਰਾਧੂਲਆਂ ਵੱਲੋਂ ਸਵਾਮੀ ਵੇਦਾਨੰਦ ਹਰਦੁਆਰ …
Read More »ਮਹਿੰਗਾਈ ਨੂੰ ਠੱਲ ਪਾਉਣ ਤੇ24 ਘੰਟੇ ਬਿਜਲੀ ਸਪਲਾਈ ਲਈ ਸਰਕਾਰ ਦਾ ਪੁਤਲਾ ਫੂਕਿਆ
ਤਰਸਿੱਕਾ, 24 ਜੁਲਾਈ (ਕਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਮਹਿਤਾ ਜੋਨ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ ਅਤੇ ਹਰਵਿੰਦਰ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਮੱਤੇਵਾਲ, ਮਹਿਸਮਪੁਰ, ਭੋਏਵਾਲ, ਸੈਦੋਲੇਹਲ, ਚਾਟੀਵਿੰਡ ਲੇਹਲ, ਤੰਦੇਲ ਆਦਿ ਪਿੰਡਾ ਦੇ ਕਿਸਾਨਾ ਅਤੇ ਮਜਦੂਰਾ ਵੱਲੋ ਮਹਿੰਗਾਈ ਦੇ ਖਿਲਾਫ ਅੱਡਾ ਖਜਾਲਾ ਵਿਖੇ ਅੰਮ੍ਰਿਤਸਰ-ਮਹਿਤਾ ਰੋਡ ਜਾਮ ਕਰਕੇ ਪੰਜਾਬ ਅਤੇ ਕੇਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ …
Read More »ਕਿਸਾਨ ਜਥੇਬੰਦੀ ਵੱਲੋ ਚੀਫ ਇੰਜੀਨੀਅਰ ਬਾਰਡਰ ਰੇਂਜ ਮੋਹਰੇ ਧਰਨਾ ੧ ਅਗਸਤ ਨੂੰ
ਤਰਸਿੱਕਾ, 26 ਜੁਲਾਈ (ਕਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋ ਬਾਰਡਰ ਰੇਂਜ ਦੇ ਚੀਫ ਇੰਜੀਨੀਅਰ ਅੰਮ੍ਰਿਤਸਰ ਦੇ ਦਫਤਰ ਮੋਹਰੇ ਧਰਨਾ 1 ਅਗਸਤ 2014 ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਜੋਹਲ ਅਤੇ ਮੁਖਬੈਨ ਸਿੰਘ ਜੋਧਾਨਗਰੀ ਨੇ ਵੱਖ ਵੱਖ ਪਿੰਡਾ ਵਿੱਚ ਮੀਟਿੰਗਾਂ ਦੋਰਾਨ ਲੋਕਾਂ ਨੂੰ ਬਿਜਲੀ ਦੋਰਾਨ ਆ ਰਹੀਆਂ ਮੁਸ਼ਕਲਾਂ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੀਫ ਦਫਤਰ ਅੰਮ੍ਰਿਤਸਰ ਪੁੱਜਣ …
Read More »ਪੱਤਰਕਾਰ ਨਾਲ ਦੁਰਵਿਹਾਰ ਕਰਨ ਵਾਲੇ ਅਕਾਲੀ ਆਗੂ ਨੇ ਮਾਫੀ ਮੰਗ ਕੇ ਛੁਡਾਈ ਜਾਨ
ਰਈਆ, 26 ਜੁਲਾਈ (ਬਲਵਿੰਦਰ ਸੰਧੂ)- ਬਿਆਸ ਤੋ ਪੰਜਾਬੀ ਅਖਬਾਂਰ ਦੇ ਪੱਤਰਕਾਰ ਵਿਕੀ ਉਮਰਾਨੰਗਲ ਨਾਲ ਦੁਰਵਿਹਾਰ ਕਰਨ ਵਾਲੇ ਇੱਕ ਸਰਕਲ ਪ੍ਰਧਾਨ ਖਲਚੀਆਂ ਨੂੰ ਉਦੋ ਹੱਥਾ ਪੈਰਾ ਦੀ ਪੈ ਗਈ, ਜਦ ਤਹਿਸੀਲ ਪ੍ਰਧਾਨ ਰਕੇਸ਼ ਕੁਮਾਰ ਨੂੰ ਸੂਚਨਾ ਮਿਲੀ ‘ਤੇ ਮੋਕੇ ਤੇ ਸਾਰੇ ਪੱਤਰਕਾਰ ਭਾਈਚਾਰਾ ਇੱਕਠਾ ਹੋ ਕੇ ਆਪਣੀ ਏਕਤਾ ਦਾ ਸਬੂਤ ਦੇਂਦਿਆਂ ਚੰਡੀਗ੍ਹੜ ਪੰਜਾਬ ਯੂਨੀਅਨ ਵੈਲਫੇਅਰ ਦੇ ਤਹਿਸੀਲ ਬਾਬਾ ਬਕਾਲਾ ਦੇ ਸੀਨੀਅਰ ਮੀਤ …
Read More »ਤਕਨਾਲੋਜੀ ਦੀ ਦੁਰਵਰਤੋਂ ਕਾਰਨ ਮਨੁੱਖ ਹੋ ਰਿਹਾ ਹੈ ਇਕੱਲਤਾ ਦਾ ਸ਼ਿਕਾਰ – ਡਾ. ਬਖਸ਼ੀ
ਵਿਗਿਆਨ ਅਤੇ ਤਕਨਾਲੋਜੀ ਦਾ ਬ੍ਰਹਿਮੰਡੀ ਪਸਾਰਾਂ ਵਾਲਾ ਦਾਰਸ਼ਨਿਕ ਅਨੁਭਵ ਸਿਰਜਣ ਦੀ ਲੋੜ – ਪ੍ਰੋ. ਜਗਦੀਸ਼ ਸਿੰਘ ਅੰਮ੍ਰਿਤਸਰ ੨੬ ਜੁਲਾਈ (ਪ੍ਰੀਤਮ ਸਿੰਘ) -– ਅਜੋਕੇ ਸਮੇਂ ਵਿਚ ਨੈਨੋ ਤਕਨਾਲੋਜੀ ਅਤੇ ਹੋਰ ਵਿਗਿਆਨਕ ਖੋਜਾਂ ਦੇ ਆਉਣ ਨਾਲ ਜਿਥੇ ਮਨੁੱਖੀ ਜ਼ਿੰਦਗੀ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਨਿਜ਼ਾਤ ਪਾ ਚੁੱਕੀ ਹੈ ਅਤੇ ਭਵਿੱਖਤ ਸਮੇਂ ਵਿਚ ਵੀ ਇਨ੍ਹਾਂ ਖੋਜਾਂ ਵਿਚ ਮਾਨਵੀ ਜੀਵਨ ਨੂੰ ਹੋਰ ਸੁਖਾਲਾ ਬਣਾਉਣ ਲਈ …
Read More »ਇਨਸਾਫ ਦੀ ਮੰਗ ਕਰ ਰਹੀ ਵਿਧਵਾ ਅੋਰਤ ਦੇ ਘਰ ਰਾਤ ਨੂੰ ਕਾਤਲਾਨਾ ਹਮਲਾ – ਲੜਕਾ ਜਖਮੀ
ਜੰਡਿਆਲਾ ਗੁਰੂ, 26 ਜੁਲਾਈ (ਹਰਿੰਦਰਪਾਲ ਸਿੰਘ)- 23 ਜੁਲਾਈ ਦੀ ਰਾਤ ਗਲੀ ਕਸ਼ਮੀਰੀਆ ਜੰਡਿਆਲਾ ਗੁਰੂ ਵਿਚ ਨੋਜਵਾਨਾਂ ਦੇ ਦੋ ਗਰੁੱਪਾਂ ਵਿਚ ਹੋਈ ਲੜਾਈ ਵਿਚ ਜਖਮੀ ਹੋਏ ਗਗਨ ਕੁਮਾਰ ਪੁੱਤਰ ਸਵਰਗਵਾਸੀ ਸ਼ੁਭਾਸ਼ ਕੁਮਾਰ ਦੀ ਲੱਤ ਤੇ ਸੱਟ ਲੱਗੀ ਸੀ।ਜਖਮੀ ਗਗਨ ਦੇ ਪਰਿਵਾਰ ਵਾਲਿਆਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਰ 24 ਜੁਲਾਈ ਦੀ ਸਵੇਰ ਪੁਲਿਸ ਚੋਂਕੀ ਜੰਡਿਆਲਾ ਤੋਂ ਪੁਲਿਸ ਵਿਧਵਾ ਅਨੀਤਾ ਰਾਣੀ ਦੇ ਘਰੋਂ ਉਸ …
Read More »ਅਪਾਹਜ ਵਿਅਕਤੀ ਦੀ ਸਹੁਰੇ ਘਰ ਮੌਤ- ਪਤਨੀ ਗ੍ਰਿਫਤਾਰ
ਜੰਡਿਆਲਾ ਗੁਰੂ, 26 ਜੁਲਾਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਮੁਹੱਲਾ ਗੁਰੂਆਂ ਵਾਲੀ ਗਲੀ ਵਿਚ ਇੱਕ ਅਪਾਹਜ ਵਿਅਕਤੀ ਦੀ ਸਹੁਰੇ ਘਰ ਕਸਬਾ ਪੱਟੀ ਜਿਲਾ੍ਹ ਤਰਨਤਾਰਨ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਕੰਵਲਜੀਤ ਸਿੰਘ ਸਪੁੱਤਰ ਪ੍ਰਕਾਸ਼ ਦਾਸ ਉਮਰ ਕਰੀਬ ੫੪ ਸਾਲ ਜੰਡਿਆਲਾ ਗੁਰੂ ਦੇ ਘਰ ਜੰਦਰੇ ਲੱਗੇ ਹੋਣ ਤੇ ਉਹਨਾ ਦੀ ਗੁਆਂਢਣ ਕੁਲਵਿੰਦਰ ਕੋਰ ਨੇ ਦੱਸਿਆ ਕਿ 25 ਜੁਲਾਈ ਸਵੇਰੇ ਤੜਕੇ ਲਗਭਗ 2.30 ਵਜੇ ਮ੍ਰਿਤਕ …
Read More »