Thursday, September 19, 2024

ਪੰਜਾਬ

ਲੋਕ ਸਭਾ ਚੋਣਾਂ ਸਬੰਧੀ ਚੋਣ ਅਮਲੇ ਦੀ ਦੂਜੀ ਰਿਹਰਸਲ ਕਰਵਾਈ

ਪੋਲਿੰਗ ਸਟਾਫ  ਖ਼ੁਦ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ-ਵਿਪੁਲ ਉੱਜਵਲ ਬਠਿੰਡਾ, 20 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – 16ਵੀਂ ਲੋਕ ਸਭਾ ਲਈ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਤਹਿਤ ਅੱਜ ਜਿਲ੍ਹੇ ਅੰਦਰ ਚੋਣ ਡਿਊਟੀ ਦੇਣ ਵਾਲੇ ਪੋਲਿੰਗ ਸਟਾਫ ਦੀ ਦੂਜੀ  ਚੋਣ ਰਿਹਰਸਲ ਲੋਕ ਸਭਾ ਹਲਕਾ ਬਠਿੰਡਾ –11 ਅਧੀਨ ਪੈਂਦੇ ਵੱਖ-ਵੱਖ ਵਿਧਾਨ ਹਲਕਿਆਂ ਅਨੁਸਾਰ ਵੱਖ-ਵੱਖ ਸਥਾਨਾਂ ‘ਤੇ …

Read More »

ਪੰਜਾਬ ਸਕੂਲ ਕਾਲਜ ਵੈਨ ਅਤੇ ਬੱਸ ਐਸੋਸੀਏਸ਼ਨ ਵੱਲੋ ਚੋਣ ਮੁਹਿੰਮ ਨੂੰ ਤੇਜ ਕਰਨ ਸੰਬੰਧੀ ਵਿਸ਼ੇਸ ਮੀਟਿੰਗ

ਬਠਿੰਡਾ, 20 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਕੂਲ ਕਾਲਜ ਵੈਨ ਅਤੇ ਬੱਸ ਐਸੋਸੀਏਸ਼ਨ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿਮ ਨੂੰ ਤੇਜ ਕਰਨ ਸੰਬਧਂੀ ਵਿਸ਼ੇਸ ਮੀਟਿੰਗ  ਗੁਰਮੀਤ ਸਿੰਘ ਸਿੱਧੂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ  ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ  ਅਤੇ ਪ੍ਰਧਾਨ ਦਵਿੰਦਰ ਪਾਲ ਦੀ ਅਗਵਾਈ ਵਿੱਚ ਕੀਤੀ । ਮੀਟਿੰਗ ਵਿੱਚ ਪ੍ਰਣ ਲਿਆ ਗਿਆ ਕਿ 30 ਅਪ੍ਰੈਲ ਨੂੰ ਹੋਣ …

Read More »

ਵਿਮੁਕਤ ਜਾਤੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਉਣ- ਮਾਹੀਆ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ)-  ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵਿਮੁੱਕਤ ਜਾਤੀ ਸੈਲ ਦੇ ਕਨਵੀਨਰ ਧਰਮਬੀਰ ਸਿੰਘ ਮਾਹੀਆ ਨੇ ਇੱਕ ਚੋਣ ਮੀਟੰਗ ਦੌਰਾਨ ਵਿਮੁਕਤ ਜਾਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਮਯਾਬ ਕਰਨ ਲਈ ਵੋਟਾਂ ਵਾਲੇ ਦਿਨ ਕਾਂਗਰਸ ਦੇ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾਉਣ । ਉਨਾਂ ਨੇ …

Read More »

ਡਾ. ਸਿੱਧੂ ਨੇ ਹਲਕਾ ਪੂਰਬੀ ‘ਚ ਜੇਤਲੀ ਲਈ ਮੰਗੀਆਂ ਵੋਟਾਂ

ਅੰਮ੍ਰਿਤਸਰ, 20  ਅਪ੍ਰੈਲ (ਜਗਦੀਪ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਸੰਸਦੀ ਸਕੱਤਰ ਤੇ ਵਿਧਾਨ ਹਲਕਾ ਪੂਰਬੀ ਤੋਂ ਵਿਧਾਇਕਾ ਡਾ. ਨਵਜੋਤ ਕੌਰ ਨੇ ਹਲਕੇ ਦੇ ਮੋਹਨ ਨਗਰ, ਰਾਮ ਨਗਰ, ਅਜੀਤ ਨਗਰ. ਈਸਟ ਮੋਹਨ ਨਗਰ, ਭਗਤ ਸਿੰਘ ਪੁਰਾ ਆਦਿ ਇਲਾਕਿਆਂ ਵਿੱਚ ਅਕਾਲੀ ਭਜਪਾ ਆਗੁਆਂ ਤੇ ਵਰਕਰਾਂ ਸਮੇਤ …

Read More »

ਆਪ ਉਮੀਦਵਾਰ ਡਾ. ਦਲਜੀਤ ਸਿੰਘ ਦੇ ਹੱਕ ‘ਚ ਗੁਲ ਪਨਾਗ ਨੇ ਕੱਢਿਆ ਰੋਡ ਸ਼ੋਅ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਲਿਆ ਅਸ਼ੀਰਵਾਦ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੰਡੀਗੜ੍ਹ ਤੋ ‘ਆਪ’ ਉਮੀਦਵਾਰ, ਸਮਾਜ ਸੇਵਿਕਾ ਅਤੇ ਭੁਤਪੂਰਵਕ ਅਭਿਨੇਤਰੀ ਗੁਲ ਪਨਾਗ ਨੇ ਅੱਜ ਅੰਮ੍ਰਿਤਸਰ ਵਿਖੇ ਮੋਟਰ ਸਾਇਕਲ ਰੈਲੀ ਦੀ ਵਾਗ ਡੋਲ ਸੰਭਾਲੀ।ਉਹ ਖੁਦ ਇੱਕ ਖੁੱਲੀ ਜਿਪਸੀ ਵਿਚ ਸਵਾਰ ਸਨ ਅਤੇ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਅੱਖਾਂ ਦੇ ਮਸ਼ਹੂਰ ਪਦਮ ਸ੍ਰੀ ਡਾ. …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ‘ਸਹੁੰ ਚੁੱਕ’ ਸਮਾਗਮ

ਅੰਮ੍ਰਿਤਸਰ, 19 ਅਪ੍ਰੈਲ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਵੂਮੈਨ ਵਿਖੇ ਅੱਜ ਜ਼ਿਲ੍ਹਾ ਚੋਣ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਤਹਿਤ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਅਗਵਾਈ ਹੇਠ ਸਮੂੰਹ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਹੁੰ ਸਮਾਗਮ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲਕੇ ਵੋਟ ਪਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਿੰਸੀਪਲ …

Read More »

ਭਾਜਪਾ ਦੇ ਚਾਨਕਿਆ ਜਨਤਾ ਦੇ ਸਹਿਯੋਗ ਨਾਲ ਕਰ ਦੇਣਗੇ ਬੜਬੋਲੇ ਮਹਾਰਾਜਾ ਨੂੰ ਖਾਮੋਸ਼- ਸ਼ਤਰੂਘਨ ਸਿਨਹਾ

ਅੰਮ੍ਰਿਤਸਰ, 19  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਭਾਜਪਾ ਦੇ ਸੰਯੁਕਤ ਉਮੀਦਵਾਰ ਅਰੁਣ ਜੇਤਲੀ ਨੇ ਗੁਰੂ ਨਗਰੀ ਤੋ ਮਿਲ ਰਹੇ ਸਮੱਰਥਨ ‘ਤੇ ਅੰਮ੍ਰਿਤਸਰ ਦੀ ਜਨਤਾ ਦਾ ਗਹਿਰਾ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਮੈਂ ਹੈਰਾਨ ਹੁੰਦਾ ਹਾਂ ਕਿ ਛੋਟੀ ਛੋਟੀ ਗਲੀਆਂ ਮੁਹੱਲਿਆਂ ਵਿੱਚ ਬੁਲਾਈ ਗਈ ਪਬਲਿਕ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਇਨ੍ਹਾਂ ਵਿੱਚ ਸ਼ਾਮਿਲ ਪੁਰਸ਼, …

Read More »

ਜੇਤਲੀ ਦੀ ਸਭਾਵਾਂ ‘ਚ ਉਮੜ ਰਹੀ ਹੈ ਮਹਿਲਾਵਾਂ ਦੀ ਭਾਰੀ ਭੀੜ

ਮਹਿੰਗਾਈ ਦੇ ਲਈ ਕਾਂਗਰਸ ਦੋਸ਼ੀ, ਭਾਜਪਾ 6 ਮਹੀਨੇ ਵਿੱਚ ਪਾ ਦਊਂ ਨੱਥ- ਜੇਤਲੀ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਗੁਰੂ ਨਗਰੀ ਦੀ ਮਹਿਲਾਵਾਂ ਨੂੰ ਵਚਨ ਦਿੱਤਾ ਕਿ ਕਾਂਗਰਸ ਨੇ ਦਸ ਸਾਲਾਂ ਵਿੱਚ ਮਹਿੰਗਾਈ ਨੂੰ ਜਿਸ ਉਚਾਈ ਚਾੜ ਦਿੱਤਾ ਹੈ, ਸਾਡੀ ਸਰਕਾਰ ਛੇ ਮਹੀਨਿਆਂ ਵਿੱਚ ਹੀ ਉਸ ਤੇ …

Read More »

ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਮਹਾਤਮਾ ਹੰਸਰਾਜ ਦਿਵਸ ਮਨਾਇਆ

ਅੰਮ੍ਰਿਤਸਰ, 19  ਅਪ੍ਰੈਲ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਵਸ ਬੜੇ ਸਤਿਕਾਰ ਨਾਲ ਮਨਾਇਆ ਗਿਆ। ਆਰਿਆ ਸਮਾਜ ਰਤਨ ਅਤੇ ਸਮਾਜ ਸੁਧਾਰਕ ਮਹਾਤਮਾ ਹੰਸਰਾਜ ਜੀ ਦੇ ਜੀਵਨ ਅਤੇ ਸਿਖਿਆਵਾਂ ਤੇ ਸਵੇਰ ਦੀ ਸਭਾ ਵਿਚ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੇ ਇਸ ਮੌਕੇ ਤੇ ਮਹਾਤਮਾ ਜੀ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਵੱਲੋਂ ਦਿਖਾਏ ਗਏ ਗਿਆਨਮਈ ਰਾਹ …

Read More »

ਕੀ ਕੈਪਟਨ ਪਾਕਿ ਦੇ ਫੋਜੀਆਂ ਨੂੰ ਹਾਰ ਪਾਉਣਾ ਚਾਹੁੰਦੇ ਹਨ – ਮੀਨਾਕਸ਼ੀ ਲੇਖੀ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਫ੍ਰੈਂਡਸ ਆਫ ਬੀਜੇਪੀ ਦੇ ਵੱਲੋ ਬੁੱਧੀਜੀਵੀ ਵਰਗ ਦੀ ਇਕ ਮੀਟਿੰਗ ਦਾ ਆਯੋਜਨ ਅਨੁੱਜ ਭੰਡਾਰੀ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਮੌਕੇ ਤੇ ਭਾਜਪਾ ਦੀ ਰਾਸ਼ਟਰੀ ਪ੍ਰਵਕਤਾ ਅਤੇ ਉਚਤੱਮ ਨਿਯਾਯਾਲਯ ਦੀ ਅਧਿਵਕਤਾ ਮੀਨਾਕਸ਼ੀ ਲੇਖੀ ਨੇ ਸਭਾ ਨੂੰ ਸੰਬੋਧਿਤ ਕੀਤਾ। ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਅਸੁਰਖਸ਼ਿਤ ਹੱਥਾਂ ਵਿੱਚ ਹੈ। ਕਾਂਗਰਸ …

Read More »