ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) -ਅੰਮ੍ਰਿਤਸਰ ਸੰਸਦੀ ਸੀਟ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ‘ਤੇ ਹਾਜਰ ਵਾਰਡ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਭਾਜਪਾ ਆਗੂ ਅਸ਼ੋਕ ਕਾਲੀਆ ਤੇ ਹੋਰ ।
Read More »ਪੰਜਾਬ
ਪੋਲਿੰਗ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ
ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਗੁਰੂ ਨਗਰੀ ਵਿੱਚ ਪੋਲਿੰਗ ਦੌਰਾਨ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਉਨਾਂ ਦੇ ਨਾਲ ਹਨ ਚਰਨਦੀਪ ਸਿੰਘ ਬੱਬਾ ਬੇਕਰੀ ਵਾਲੇ, ਜਸਪਾਲ ਸਿੰਘ ਸ਼ੰਟੂ ,ਗਗਨਦੀਪ ਸਿੰਘ ਤੇ ਹੋਰ ।
Read More »ਪਹਿਲੀ ਵਾਰ ਵੋਟ ਪਾਉਣ ‘ਤੇ ਮਿਲੇ ਸਰਟੀਫੀਕੇਟ
ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ‘ਤੇ ਮਿਲੇ ਸਰਟੀਫੀਕੇਟ ਦਿਖਾਉਂਦੇ ਹੋਏ ਨੌਜਵਾਨ।
Read More »ਅਕਾਲੀ ਭਾਜਪਾ ਵਰਕਰਾਂ ਦਰਮਿਆਨ ਹੋਈ ਤਕਰਾਰ
ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਸੁਲਤਾਨਵਿੰਡ ਰੋਡ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਸਕੂਲ਼ ਦੇ ਪੋਲਿੰਗ ਬੂਥ ‘ਤੇ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਮੌਕੇ ਪੁਲਿਸ ਪਾਰਟੀ ਸਮੇਤ ਪੁੱਜੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਅਤੇ ਬਾਲ ਕਿਸ਼ਨ ਸਿੰਗਲਾ ।
Read More »ਅਜਾਦ ਨਗਰ ਵਿਖੇ ਅਕਾਲੀ ਆਗੂ ਚਰਨਦੀਪ ਸਿੰਘ ਬੱਬਾ
ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ਅਜਾਦ ਨਗਰ ਵਿਖੇ ਅਕਾਲੀ ਆਗੂ ਚਰਨਦੀਪ ਸਿੰਘ ਬੱਬਾ ਦੀ ਅਗਵਾਈ ‘ਚ ਮੌਜੂਦ ਅਕਾਲੀ-ਭਾਜਪਾ ਗਠਜੋੜ ਦੇ ਆਗੂ ਤੇ ਵਰਕਰ।
Read More »19 ਫਰਾਟਾ ਪੱਖਿਆਂ ਸਮੇਤ ਕਾਂਗਰਸੀ ਵਰਕਰ ਗ੍ਰਿਫਤਾਰ
ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ ਪਰਮਜੀਤ ਸਿੰਘ ਵਲੋਂ ਚੋਣਾਂ ਦੇ ਸਬੰਧ ਵਿਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਕਿ ਗੁਪਤ ਸੁਚਨਾ ਦੇ ਅਧਾਰ ਤੇ ਪਤਾ ਲੱਗਾ ਕਿ ਅੱਡਾ ਦਸ਼ਮੇਸ਼ ਨਗਰ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੋਟ ਕਾਂਗਰਸ ਦੇ ਹੱਕ ਵਿਚ ਪਾਉਣ ਲਈ ਫਰਾਟਾ ਪੱਖੇ ਵੰਡੇ ਜਾ ਰਹੇ ਹਨ।ਪੁਲਿਸ ਦੀ ਟੀਮ ਜਦ …
Read More »ਪਹਿਲੀ ਵਾਰ ਦੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ
ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰ ਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਵੋਟਾਂ ਪਾਉਣ ਦਾ ਰੁਝਾਨ ਕਾਫੀ ਤੇਜ਼ ਦੇਖਿਆ ਜਾ ਰਿਹਾ ਸੀ। ਸਵੇਰੇ 11 ਵਜੇ ਤੱਕ ਹੀ ਵੱਖ ਵੱਖ ਬੂਥਾਂ ਤੇ ਪੱਤਰਕਾਰਾਂ ਦੀ ਟੀਮ ਵਲੋਂ ਮੁਆਇਨਾ ਕਰਨ ਤੇ ਦੇਖਿਆ ਗਿਆ ਕਿ ਕੁਝ ਇਕ ਜਗਾਂ ਤੇ 50 ਤੱਕ ਵੋਟ ਪੋਲ ਵੀ ਹੋ ਚੁਕੀ ਸੀ।ਵੋਟਾਂ ਦਾ …
Read More »ਮਾਮੂਲੀ ਤਨਾਅ ‘ਚ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਗੋਨਿਆਣਾ ਮੰਡੀ ‘ਚ ਸ਼ਾਂਤਮਈ ਪੋਲਿੰਗ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਬਠਿੰਡਾ ਅਧੀਨ ਪੈਂਦੇ ਗੋਨਿਆਣਾ ਮੰਡੀ ਅਤੇ ਆਸ ਪਾਸ ਦੇ ਸਮੁਹ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਸਿਰੇ ਚੱੜ ਗਿਆ, ਪਰ ਇਕ ਦੋ ਪਿੰਡਾਂ ਵਿਚ ਮਾਮੂਲੀ ਜਿਹੀਆਂ ਘਟਨਾਵਾਂ ਹੋਈਆਂ ਹਨ।ਕੁੱਝ ਪਿੰਡਾਂ ਵਿੱਚ ਦੋਨਾਂ ਪਾਰਟੀਆਂ ਦੇ ਵੋਟਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ।ਇੱਥੋ ਤੱਕ ਕਿ ਗੋਨਿਆਣਾ ਮੰਡੀ ਵਿੱਚ ਸੂਬਾ ਸਰਕਾਰ ਦੇ …
Read More »ਹਰ ਇਕ ਬੂਥ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆ ਨੂੰ ਚੋਣ ਕਮਿਸ਼ਨ ਵਲੋਂ ਵੰਡੇ ਪ੍ਰਸੰਸਾ ਪੱਤਰ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਇਸ ਵਾਰ ਚੌਣ ਕਮਿਸ਼ਨ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਸ਼ੰਸਾਂ ਪੱਤਰ ਅਤੇ ਪਹਿਲੇ 10 ਵੋਟਰਾਂ ਨੂੰ ਸਨਮਾਨਿਤ ਕਰਕੇ ਗਲਾਂ ਵਿਚ ਹਾਰ ਪਾ ਕੇ ਉਤਸ਼ਾਹਤ ਕੀਤਾ ਗਿਆ। ਵੱਖ- ਵੱਖ ਪਿੰਡਾਂ ਦੇ ਚੋਣ ਬੂਥਾਂ ਉੱਪਰ ਜਾ ਕੇ ਦੇਖਿਆ ਤਾਂ ਨੌਜਵਾਨਾਂ ਵਿਚ ਵੋਟਾਂ ਪਾਉਣ ਲਈ ਕਾਫੀ ਉਤਸ਼ਾਹ ਪਾਇਆਂ ਜਾ ਰਿਹਾ …
Read More »119, 110 ਸਾਲਾ ਮਾਤਾ ਸੰਤ ਕੌਰ ਅਤੇ ਮਾਤਾ ਸੀਤੋ ਦੇਵੀ ਨੇ ਪਾਈ ਵੋਟ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਚੋਣਾਂ ‘ਚ ਪਿੰਡ ਸੰਗਤ ਕਲਾਂ ਦੀ 119 ਸਾਲਾਂ ਬਜ਼ੁਰਗ ਮਾਤਾ ਸੰਤ ਕੌਰ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤਮਾਲ ਕੀਤਾ। ਉਕਤ ਬਜ਼ੁਰਗ ਔਰਤ ਸੰਤ ਕੌਰ ਪਤਨੀ ਵੀਰ ਸਿੰਘ ਨੇ ਆਪਣੇ ਪੜਪੋਤਿਆ ਨੂੰ ਆਪਣੀ ਵੋਟ ਪਾਉਣ ਦੀ ਇਛਾ ਜ਼ਾਹਿਰ ਕੀਤੀ ਅਤੇ ਉਨ੍ਹਾਂ ਆਪਣੀ ਪੜਦਾਦੀ ਮਾਤਾ ਨੂੰ ਕਾਰ ‘ਚ ਬੈਠਾ ਕੇ ਵੋਟ ਪਾਉਣ ਲਈ …
Read More »