ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੋਣਾਂ ਦੇ ਆਖਰੀ ਦਿਨ ਅੰਮ੍ਰਿਤਸਰ ਲੋਕ ਸਭਾ ਹਲਕਾ ਕੇਂਦਰੀ ਤਂੋ ਸੀਨੀਅਰ ਭਾਜਪਾ ਆਗੂ ਪ੍ਰੋ.ਦਰਬਾਰੀ ਲਾਲ ਦੀ ਪ੍ਰੇਰਣਾ ਨਾਲ ਸੈਕੜੇ ਕਾਂਗਰਸੀ ਵਰਕਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਦੌਰਾਣ ਮੌਜੂਦ ਸ਼੍ਰੀ ਅਰੁਣ ਜੇਤਲੀ ਨੇ ਵਰਕਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਸ਼ਕਤੀ ਨਗਰ ਕਿਲਾ ਭੰਗਿਆਂ …
Read More »ਪੰਜਾਬ
ਸੈਣੀ ਬਰਾਦਰੀ ਨੇ ਦਿੱਤਾ ਸ਼੍ਰੀ ਜੇਤਲੀ ਨੂੰ ਸਮਰਥਨ
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ)- ਸੈਨੀ ਬਰਾਦਰੀ ਨੇ ਅੰਮ੍ਰਿਤਸਰ ਲੋਕ ਸਭਾ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੂੰ ਖੁੱਲਾ ਸਮਰਥਨ ਦੇਣ ਦਾ ਵਾਅਦਾ ਕੀਤਾ। ਮਨੋਹਰ ਸਿੰਘ ਸੈਨੀ ਦੀ ਅਗਵਾਈ ਵਿੱਚ ਸੈਨੀ ਬਿਰਾਦਰੀ ਦੇ ਸੈਂਕੜੇਂ ਲੋਕ ਸ਼੍ਰੀ ਅਰੁਣ ਜੇਤਲੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਸ਼੍ਰੀ ਜੇਤਲੀ ਨੇ ਉਨ੍ਹਾਂ ਦੇ ਸਮਰਥਨ ਦਾ ਸਾਵਗਤ ਕਰਦੇ …
Read More »ਸ਼ਿਵਾਲਿਕ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਗਰੀਨ ਡੇਅ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ) – ਆਲਮਸ਼ਾਹ ਰੋਡ ਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਅੱਜ ਗਰੀਨ ਡੇ ਮਨਾਇਆ ਗਿਆ । ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਛਾਬੜਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਨਰਸਰੀ ਜਮਾਤ ਦੀ ਨੰਨੀ ਮੁੰਨੀ ਫੁਲਵਾੜੀ ਵਿੱਚ ਬੱਚਿਆਂ ਨੇ ਆਪਣੇ ਆਪ ਨੂੰ ਗਰੀਨਰੀ ਵਿੱਚ ਪਾ ਰੱਖਿਆ ਸੀ ।ਸਿਰ ਤੋਂ ਲੈ ਕੇ ਪੈਰ ਤੱਕ ਅਤੇ ਖਾਣ-ਪੀਣ ਦੀਆਂ …
Read More »ਢੱਗਿਆਂ ਨੇ ਤੋੜੇ ਸ਼ੋਰੂਮ ਦੇ ਸ਼ੀਸ਼ੇ – 40 ਹਜਾਰ ਦਾ ਨੁਕਸਾਨ
ਪੀੜਿਤ ਕਰਮਚਾਰੀ ਨੇ ਮੰਗਿਆ ਸਰਕਾਰ ਤੋਂ ਮੁਆਵਜਾ ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਮਹਾਂਵੀਰ ਕਲੋਨੀ ਵਿੱਚ ਸਥਿਤ ਖਾਨ ਗਲਾਸੇਜ ਸ਼ੋ ਰੂਮ ਦੇ ਨਜ਼ਦੀਕ ਅੱਜ ਦੋ ਢੱਗੇ ਲੜਦੇ-ਲੜਦੇ ਖਾਨ ਗਲਾਸੇਜ ਵਿਚ ਵੜ ਗਏ ਜਿਸ ਦੇ ਨਾਲ ਕਰੀਬ 40 ਹਜਾਰ ਦਾ ਨੁਕਸਾਨ ਹੋ ਗਿਆ । ਜਾਣਕਾਰੀ ਦਿੰਦੇ ਸ਼ੋ ਰੂਮ ਕਰਮਚਾਰੀ ਇਰਸ਼ਾਦ ਆਲਮ ਨੇ ਦੱਸਿਆ ਕਿ ਉਕਤ ਸ਼ੋ ਰੂਮ ਮਾਰਕਿਟ ਕਮੇਟੀ ਦੇ ਸਾਬਕਾ …
Read More »ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ 22 ਸਾਲਾਂ ਨੌਜਵਾਨ ਦੀਆਂ ਲੱਤਾਂ ਕੱਟੀਆਂ ਗਈਆਂ
108 ਐਬੂਲੇਂਸ ਦੇ ਨਾ ਪੁੱਜਣ ਨਾਲ ਨੋਜਵਾਨ ਦੀ ਗਈ ਜਾਨ ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਨਵੀਂ ਆਬਾਦੀ ਆਲਮਸ਼ਾਹ ਫਾਟਕ ਦੇ ਨਜ਼ਦੀਕ ਰੇਲਵੇ ਫਾਟਕ ਉੱਤੇ ਇੱਕ ਨੋਜਵਾਨ ਨੂੰ ਹੈਡਫੋਨ ਉੱਤੇ ਗਾਣੇ ਸੁਣਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਗਾਣੇ ਸੁਣਦੇ-ਸੁਣਦੇ ਸਮੇਂਂ ਟ੍ਰੇਨ ਦੀ ਚਪੇਟ ਵਿੱਚ ਆ ਜਾਣ ਨਾਲ ਦਰਦਨਾਕ ਮੌਤ ਹੋ ਗਈ । ਮਿਲੀ ਜਾਣਕਾਰੀ ਦੇ ਅਨੁਸਾਰ ਨਵੀਂ ਆਬਾਦੀ ਇਸਲਾਮਾਬਾਦ ਚੰਦੌਰ ਮਹੱਲਾ …
Read More »ਸਾਧੂ ਸਾਧਵੀਆਂ ਦਾ ਕੰਮ ਸਮਾਜ ਨੂੰ ਜਾਗਰੂਕ ਬਣਾਏ ਰੱਖਣਾ ਹੈ – ਸਾਧਵੀ ਨਿਰਮਲ ਯਸ਼ਾ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਵਿੱਚ ਤੇਰਾਪੰਥੀ ਜੈਨ ਸਾਧਵੀਆਂ ਨੇ ਸਵੇਰੇ ਦੀ ਸਭਾ ਵਿੱਚ ਪ੍ਰਵੱਚਨ ਦਿੰਦੇ ਹੋਏ ਕਿਹਾ ਕਿ ਸਾਧੂ ਸਾਧਵੀਆਂ ਦਾ ਕੰਮ ਸਮਾਜ ਨੂੰ ਜਾਗਰੂਕ ਬਣਾਏ ਰੱਖਣਾ ਹੈ ।ਅੱਜ ਦੇ ਵਿਦਿਆਰਥੀ ਸਮਾਜ ਦੇ ਭਾਵੀ ਕਰਜਦਾਰ ਬਣਨਗੇ । ਅਜਿਹੀ ਸਥਿਤੀ ਵਿੱਚ ਉਨਾਂ ਦਾ ਸਹੀ ਮਾਰਗ ਦਰਸ਼ਨ ਲਾਜ਼ਮੀ ਹੈ ।ਸਾਧਵੀ ਨਿਰਮਲ ਯਸ਼ਾ ਨੇ ਵਿਦਿਆਰਥੀਆਂ ਨੂੰ …
Read More »ਕਲਿਆਣ ਇੰਸਟੀਚਿਊਟ ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਆਈ.ਡੀ ਅਬੈਕਸ ਵੱਲੋਂ ਹਾਲ ਹੀ ਵਿੱਚ ਫਿਰੋਜਪੁਰ ਵਿੱਚ ਕਰਵਾਏ ਗਏ ਸਟੇਟ ਲੇਵਲ ਅਬੈਕਸ ਮੁਕਾਬਲਿਆਂ ਵਿੱਚ ਫਾਜਿਲਕਾ ਦੇ 44 ਬੱਚਿਆਂ ਨੇ ਵੱਖ-ਵੱਖ ਗਰੁਪ ਵਰਗ ਵਿੱਚ ਭਾਗ ਲਿਆ ਜਿਸ ਵਿੱਚ ਤਰੂਸ਼ੀ ਗੁਪਤਾ ਅਤੇ ਧਰਮੇਸ਼ ਨੇ ਵੱਖ-ਵੱਖ ਵਰਗ ਵਿੱਚ ਸੁਪਰ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ । ਇਨਾਂ ਨੂੰ ਆਈਡੀ ਕੰਪਨੀ ਵੱਲੋਂ 1100 ਦਾ ਚੇਕ ਦੇਕੇ ਸਨਮਾਨਿਤ ਕੀਤਾ ਗਿਆ …
Read More »ਆਪਣੇ ਮਤ ਅਧਿਕਾਰ ਦਾ ਪ੍ਰਯੋਗ ਜਰੂਰ ਕਰੌ – ਮੈਡਮ ਸੀਮਾ ਅਰੋੜਾ
ਫ਼ਾਜ਼ਿਲਕਾ, 29ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਰਾਜਾ ਸਿਨੇਮਾ ਰੌਡ ਤੇ ਸਥਿਤ ਸਫਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸੀਮਾ ਅਰੌੜਾ ਨੇ ਅਕੈਡਮੀ ਵਿੱਚ ਇੰਗਲਿਸ ਗ੍ਰਾਮਰ ਅਤੇ ਇੰਗਲਿਸ ਸਪੀਕਿੰਗ ਕੋਰਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ 30 ਅਪ੍ਰੈਲ ਨੂੰ ਦੇਸ਼ ਅੰਦਰ ਹੋਣ ਜਾ ਰਹੀਆਂ 13ਵੀਂ ਲੋਕ-ਸਭਾ ਚੋਣਾਂ ਵਿੱਚ ਵੱਧ ਚੱੜ ਕੇ ਆਪਣੇ ਮਤਾਧਿਕਾਰ ਦੀ ਵਰਤੋਂ ਕਰਣ ਦੀ ਅਪੀਲ ਕੀਤੀ ।ਮੈਡਮ …
Read More »ਪੇਰਾ ਮਿਲਟਰ੍ਰੀ ਫੌਰਸ ਦੀ ਨਿਗਰਾਣੀ ਵਿੱਚ ਹੋਣ ਗਿਆ 13ਵੀਂ ਲੋਕ ਸਭਾ ਚੋਣਾਂ – ਨੀਲਾੰਬਰੀ ਜਗਦਲੇ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ )- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13ਵੀਂ ਲੋਕਸਭਾ ਚੋਣਾਂ 2014 ਇਸ ਵਾਰ ਪੈਰਾ ਮਿਲਟ੍ਰਰੀ ਫੋਰਸ ਦੀ ਨਿਗਰਾਨੀ ਵਿੱਚ ਹੋਣਗੀਆਂ। ਇਹ ਜਾਣਕਾਰੀ ਦਿੰਦਿਆ ਜ਼ਿਲਾ ਫਾਜਿਲਕਾ ਪੁਲਿਸ ਪ੍ਰਮੁੱਖ ਨੀਲਾੰਬਰੀ ਜਗਦਲੇ ਨੇ ਦੱਸਿਆ ਕਿ ਸੈਟਰਲ ਪੈਰਾ ਮਿਲਟ੍ਰਰੀ ਫੋਰਸ ਅਤੇ ਹੋਰ ਆਰਮਡ ਫੋਰਸਾਂ ਦੇ ਲਗਭਗ ਪੰਦਰਾਂ ਸੌ ਜਵਾਨ ਫਾਜਿਲਕਾ ਵਿੱਖੇ ਪੁੱਜ ਚੁਕੇ ਹਨ। ਪੁਲਿਸ ਪ੍ਰਮੁੱਖ ਨੇ ਦੱਸਿਆ ਕਿ …
Read More »ਮਹਿਮਾ ਸਿੰਘ ਕੰਗ ਦੀ ਮਨਾਈ 5ਵੀਂ ਬਰਸੀ
ਸਮਰਾਲਾ 29 ਅਪ੍ਰੈਲ ( ਪ. ਪ.) – ਸਮਰਾਲਾ ਇਲਾਕੇ ਦੀ ਵਿੱਦਿਆ ਨੂੰ ਪ੍ਰਣਾਈ ਸੰਸਥਾ ਅਧਿਆਪਕ ਚੇਤਨਾ ਮੰਚ ਦੇ ਸੰਸਥਾਪਕ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਸਮਾਜ ਸੇਵੀ ਸਵ: ਮਹਿਮਾ ਸਿੰਘ ਕੰਗ ਦੀ, ਉਨਾਂ ਦੇ ਜੱਦੀ ਪਿੰਡ ਕੋਟਲਾ ਸਮਸ਼ਪੁਰ ਵਿਖੇ ੫ਵੀਂ ਬਰਸੀ ਮਨਾਈ ਗਈ। ਚੇਤੇ ਰਹੇ ਕਿ 8 ਮਈ 2009 ਨੂੰ ਅਚਾਨਕ ਬ੍ਰੇਨ ਹੈਮਰੇਜ ਹੋ ਜਾਣ ਕਾਰਨ ਦਿਹਾਂਤ …
Read More »