Monday, September 16, 2024

ਪੰਜਾਬ

ਇਤਿਹਾਸਕ ਪਲਾਂ ਵਿਚ ਬਦਲ ਗਿਆ, ਕਹਾਣੀਕਾਰ ਸੁਖਜੀਤ ਨਾਲ ਰੂ-ਬ-ਰੂ !

ਸਮਰਾਲਾ, 26 ਜਨਵਰੀ  (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਨਾਲ ਇਕ ਰੂਬਰੂ ਸਮਾਗਮ ਰਚਾਇਆ ਗਿਆ, ਜਿਹੜਾ ਇਤਿਹਾਸਕ ਪਲਾਂ ਵਿਚ ਬਦਲ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕੋਸੀ ਕੋਸੀ ਧੁੱਪ ‘ਚ ਅਨੰਦ ਲੈਂਦਿਆਂ ਹਾਜ਼ਰ ਲੇਖਕਾਂ ਨੇ ਗੰਭੀਰਤਾ, ਗਹਿਰਾਈ ਤੇ ਖੁੱਲ੍ਹ ਦਿਲੀ ਨਾਲ ਸੁਖਜੀਤ ਨੂੰ ਸੁਣਿਆ। ਸੁਖਜੀਤ ਦੀ ਪਛਾਣ ਕਵੀ ਨਾਲੋਂ ਵਧੇਰੇ ਕਹਾਣੀਕਾਰ ਵਜੋਂ ਬਣੀ ਹੋਈ …

Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਅਕਾਲ …

Read More »

ਅਮਰ ਖਾਲਸਾ ਫਾਊਡੇਂਸ਼ਨ ਪੰਜਾਬ ਵੱਲੋ ਜਲਦ ਹੀ ਨੋਜਵਾਨਾ ਨੂੰ ਅਹੁਦੇਦਾਰੀਆ ਦੇ ਕੇ ਨਿਵਾਜਿਆ ਜਾਵੇਗਾ- ਖਾਲਸਾ

ਅੰਮ੍ਰਿਤਸਰ, ੨੫ ਜਨਵਰੀ (ਸੁਖਬੀਰ ਸਿੰਘ) – ਅਮਰ ਖਾਲਸਾ ਫਾਊਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਸਤਨਾਮ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਹਾਜਰ ਹੋਏ। ਸ੍ਰ. ਖਾਲਸਾ ਨੇ ਦੱਸਿਆ ਕਿ ਜੱਥੇਬੰਦੀ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਕੇ ਪਤਿਤ ਨੋਜੁਆਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਨਾਲ …

Read More »

ਬੱਚਿਆਂ ਦੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਕਰਾਂਗੇ ਸਨਮਾਨ- ਚੱਕਮੁਕੰਦ, ਲਹੋਰੀਆਂ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਧਰਮ ਪ੍ਰਚਾਰ ਕਮੇਟੀ ( ਸ਼੍ਰੌਮਣੀ ਗੁ: ਪ੍ਰ: ਕਮੇਟੀ) ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੋਜ ਅੰਮ੍ਰਿਤਸਰ ਕੋਂਸਲ ਵਲੋਂ ਬੱਚਿਆਂ ਬਚਪਨ ਵਿਚ ਗੁਰਮਤਿ ਅਤੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਮੈਨੇਜਰ …

Read More »

ਸਮਝੋਤਾ ਐਕਸਪਰੈਸ ਬੰਬ ਧਮਾਕਾ 2007 – ਐਨ.ਆਈ.ਏ. ਨੇ ਦਾਇਰ ਕੀਤੀ ਚਾਰਜਸ਼ੀਟ

ਅਸੀਮਾਨੰਦ ਦਾ ਵਿਸ਼ਵਾਸ਼  ‘ਬੰਬ ਕਾ ਬਦਲਾ ਬੰਬ’ ਅੰਮ੍ਰਿਤਸਰ, ੨5 ਜਨਵਰੀ (ਨਰਿੰਦਰ ਪਾਲ ਸਿੰਘ) – ਫਰਵਰੀ 2007 ਵਿਚ ਵਾਪਰੇ ਸਮਝੌਤੇ ਐਕਸਪ੍ਰੈਸ ਬੰਬ ਧਮਾਕੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਨੇ ਹਿੰਦੂ ਸਵਾਮੀ  ਅਸੀਮਾਨੰਦ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਚਾਰਜਸ਼ੀਟ ਦਾਇਰ ਕਰਦਿਆਂ ਇੰਕਸ਼ਾਫ ਕੀਤਾ ਹੈ ਕਿ ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’ ਹੈ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਦੀ ਪੰਚਕੂਲਾ ਸਥਿਤ ਵਿਸ਼ੇਸ਼ …

Read More »

ਸ: ਛੀਨਾ ਬੀਬੀ ਨਰਿੰਜਨ ਕੌਰ ਦੀ 14ਵੀਂ ਬਰਸੀ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਜੀਵਨ ‘ਚ ਮਾਂ ਦਾ ਰੁਤਬਾ ਸਭ ਤੋਂ ਉੱਚਾ ਹੈ ਅਤੇ ਪ੍ਰਮਾਤਮਾ ਤੋਂ ਬਾਅਦ ਧਰਤੀ ‘ਤੇ ਮਾਂ ਦੀ ਪੂਜਾ ਹੀ ਅਸਲੀ ਪੂਜਾ ਹੈ। ਇਹ ਸ਼ਬਦ ਉਹਨਾਂ ਨੇ ਅੱਜ ਬੀਬੀ ਨਰਿੰਜਨ ਕੌਰ ਦੀ 14ਵੀਂ ਬਰਸੀ ‘ਤੇ ਇਕੱਤਰ ਹੋਈ ਸੰਗਤ ਨਾਲ ਸਾਂਝੇ ਕਰਦਿਆ …

Read More »

ਸਾਂਝੀ ਸੰਘਰਸ਼ ਕਮੇਟੀ ਦੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ – 7 ਦਿਨਾਂ ਤੋਂ ਚੱਲਦੀ ਹੜਤਾਲ ਹੋਵੇਗੀ ਸਮਾਪਤ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਸਾਲਿਡ ਵੇਸਟ ਪ੍ਰਾਜੈਕਟ ਅਤੇ ਹੋਰ ਮੰਗਾਂ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਵਲੋਂ ਸ਼ੁਰੂ ਗਿਆ ਸੰਘਰਸ਼ ਅੱਜ ਸਮਾਪਤ ਹੋਣ ਦੇ ਆਸਾਰ ਬਣ ਗਏ, ਜਦ ਦੇਰ ਸ਼ਾਮ ਯੂਨੀਅਨ ਆਗੂਆਂ ਦੀ ਨਿਗਮ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨਾਲ ਹੋਈ ਬੈਠਕ ਵਿਚ ਮੰਗਾਂ ‘ਤੇ ਸਹਿਮਤੀ ਬਣ ਗਈ ਹੈ। ਫੈਸਲੇ ਮੁਤਾਬਕ ਕਮਿਸ਼ਨਰ ਵਲੋਂ ਮੰਨੀਆਂ ਮੰਗਾਂ ਦਾ ਵੇਰਵਾ …

Read More »

ਸ਼ਿਕਾਗੋ ਤੋਂ ਵਿਦਿਆਰਥੀਆਂ ਦੇ ਡੇਲੀਗੇਸ਼ਨ ਨੇ ਯੂਨੀਵਰਸਿਟੀ ਦਾ ਕੀਤਾ ਦੌਰਾ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਅਮਰੀਕਾ ਦੀ ਯੂਨੀਵਰਸਿਟੀ ਆਫ ਏਲਿਊਨੀਅਸ ਸ਼ਿਕਾਗੋ ਦੇ ਵਿਦਿਆਰਥੀਆਂ ਨੇ ਡਾ. ਯੂ.ਐਸ. ਪਾਲੇਕਰ, ਡਾਇਰੈਕਟਰ, ਸਪਲਾਈ ਚੇਅਨ ਮੈਨੇਜਮੈਂਟ ਪ੍ਰੋਗਰਾਮ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਡੇਲੀਗੇਸ਼ਨ ਨੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਬਰਾੜ ਅਤੇ ਹੋਰ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਵਿਚਾਰ-ਵਟਾਂਦਰਾਂ ਕੀਤਾ। ਵਿਦਿਆਰਥੀ ਡੈਲੀਗੇਸ਼ਨ ਦੇ ਯੂਨੀਵਰਸਿਟੀ ਪਹੁੰਚਣ ‘ਤੇ ਪ੍ਰੋਫੈਸਰ ਬਰਾੜ ਨੇ ਉਹਨਾਂ …

Read More »

ਪ੍ਰੋਫੈਸਰ ਸੰਧੂ ਨੇ ਏਸ਼ੀਅਨ ਆਫ ਸਪੋਰਟਸ ਮੈਡੀਸਨ ਦੀ ਮੀਟਿੰਗ ਵਿਚ ਲਿਆ ਭਾਗ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਫੈਕਲਟੀ ਦੇ ਡੀਨ ਅਤੇ ਏਸ਼ੀਅਨ ਫੈਡਰੇਸ਼ਨ ਦੇ ਜਨਰਲ ਸਕੱਤਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਹਾਂਗ ਕਾਂਗ ਵਿਖੇ ਸਪੋਸਟ ਇੰਸਟੀਚਿਊਟ ਵਿਖੇ ਐਗਜੀਕਿਊਟਿਵ ਮੀਟਿੰਗ ਵਿਚ ਭਾਗ ਲਿਆ ਅਤੇ ਕੋਆਰਡੀਨੇਟ ਕੀਤਾ। ਇਸ ਮੀਟਿੰਗ ਦਾ ਮੁਖ ਉਦੇਸ਼ ਏਸ਼ੀਆ ਵਿਚ ਵੱਖ-ਵੱਖ ਕੋਆਰਡੀਨੇਟਰ ਕੇਂਦਰਾਂ ਦੀ ਸਥਾਪਨਾ ਕਰਨੀ ਤਾਂ ਜੋ ਸਪੋਰਟਸ ਮੈਡੀਸਨ ਖੇਤਰ …

Read More »

ਬਾਜਵਾ ਨੇ ਬਾਬਾ ਦਇਆ ਸਿੰਘ ਜੀ ਸੁਰਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਬ੍ਰਹਮ ਗਿਆਨੀ ਬਾਬਾ ਦਇਆ ਸਿੰਘ ਜੀ ਸੁਰਸਿੰਘ ਪ੍ਰਤੀ ਸ਼ੋਕ ਪ੍ਰਗਟ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹ ਪਿਛਲੇ ਹਫਤੇ ਸਵਰਗ ਸੁਧਾਰ ਗਏ ਸਨ। ਬਾਜਵਾ ਨੇ ਕਿਹਾ ਕਿ ਬਾਬਾ ਦਇਆ ਸਿੰਘ ਜੀ ਨੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਦਿਆਂ ਮਨੁੱਖਤਾ ਦਾ ਸੰਦੇਸ਼ …

Read More »