ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ 42 ਤੋਂ ਕੌਂਸਲਰ ਸ:ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਅੰਦਰੂਨੀ ਗੇਟ ਹਕੀਮਾਂ, ਗਲੀ ਮੋਚੀਆਂ ਵਿਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੱਚਿਆਂ ਨੂੰ ਵਰਦੀਆਂ ਤਕਸੀਮ ਕੀਤੀ। ਇਸ ਮੌਕੇ ਸ:ਟੀਟੂ ਵਲੋਂ ਬੱਚਿਆਂ ਦੇ ਸਕੂਲ ਬਸਤਿਆਂ ਲਈ 5100 ਰੁਪਏ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ …
Read More »ਪੰਜਾਬ
ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇਤਿਹਾਸਕ ਦਸਤਾਵੇਜਾਂ ਦੀ ਸਾਂਭ ਸੰਭਾਲ ਲਈ ਉਪਰਾਲੇ ਸ਼ੁਰੂ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ 1945 ‘ਚ ਸਥਾਪਿਤ ਹੋਈ ਪੁਰਾਤਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤ ਸਰੂਪ, ਗੁਰਬਾਣੀ ਦੇ ਗੁੱਟਕੇ, ਗੁਰਬਾਣੀ ਖੋਜ ਅਤੇ ਸਿੱਖ ਇਤਿਹਾਸ ਸਬੰਧੀ ਪੁਰਾਤਨ ਪੁਸਤਕਾਂ ਦੀ ਸਾਂਭ ਸੰਭਾਲ ਲਈ ਬਣੀ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕੱਤਰਤਾ ਹਾਲ ਵਿੱਚ …
Read More »ਆਯੂਸ਼ ਤਹਿਤ ਤੁੰਗ ਭਾਈ ਵਿਖੇ ਲੱਗਾ ਡਾਕਟਰੀ ਕੈਂਪ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਦੇ ਮਨਸ਼ੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁੰਗਭਾਈ ਵਿਖੇ ਆਯੂਸ਼ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਹੋਮੀਓਪੈਥੀ ਅਤੇ ਆਯੁਰਵੈਦਿਕ ਵਿਭਾਗਾਂ ਨੇ ਹਿੱਸਾ ਲਿਆ ਅਤੇ ਮਰੀਜਾਂ …
Read More »ਗੁ: ਬਾਬਾ ਹੰਦਾਲ ਜੀ ਵਿਖੇ ਮਨਾਇਆ ਮਾਘੀ ਦਾ ਪਵਿੱਤਰ ਦਿਹਾੜਾ
ਜੰਡਿਆਲਾ ਗੁਰੂ, 23 ਜਨਵਰੀ (ਕੁਲਵੰਤ ਸਿੰਘ) – ਮਾਘੀ ਦੇ ਪਵਿੱਤਰ ਦਿਹਾੜੇ ਮੋਕੇ ਤਪ ਅਸਥਾਨ ਬਾਬਾ ਸੰਤੋਖ ਮੁਨੀ ਜੀ ਗੁ: ਬਾਬਾ ਹੰਦਾਲ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ 67 ਸਾਲਾਂ ਤੋਂ ਚੱਲ ਰਹੀ ਲੜੀ ਤਹਿਤ 21 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਬਾਬਾ ਪਰਮਾਨੰਦ ਜੀ ਨੇ ਇਸ ਮੋਕੇ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਪ੍ਰਮਾਨੰਦ ਜੀ ਵਲੋ ਬਹੁਤ ਹੀ …
Read More »ਕਾਂਗਰਸ ਅਤੇ ਅਕਾਲੀਆਂ ਦੀ ਸ਼ਬਦੀ ਜੰਗ ਗੈਰ ਜਿੰਮੇਵਾਰਾਨਾ – ਡਾ. ਭਾਰਦਵਾਜ
ਬਿਆਸ, 23 ਜਨਵਰੀ (ਹਰਮਿੰਦਰ ਸਿੰਘ ਲਾਡੀ) – ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕੁਰਸੀ ਦਾ ਨਿੱਘ ਮਾਣ ਚੁੱਕੀ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਦਾ ਲਾਭ ਭਾਵੇਂ ਕਿਸੇ ਨੂੰ ਲਾਭ ਹੋਵੇ ਜਾਂ ਨਾ, ਪ੍ਰੰਤੂ ਇਸਦਾ ਨੁਕਸਾਨ ਪੰਜਾਬ ਦੇ ਹਰ ਆਮ ਅਤੇ ਖਾਸ ਨੂੰ ਜਰੂਰ ਹੋਵੇਗਾ। ਅਕਾਲੀ ਪਾਰਟੀ ਅਤੇ ਸੂਝਵਾਨ ਕਾਂਗਰਸੀਆਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜੋ ਲੋਕਾਂ ਨੂੰ ਉਨ੍ਹਾਂ …
Read More »ਮਜੀਠੀਆ ਤੇ ਜਲਾਲ ਉਸਮਾ ਨੇ ਕੀਤਾ ਤਰਸਿੱਕਾ ਬਲਾਕ ਦੀਆਂ ਸੜਕਾਂ ਦਾ ਉਦਘਾਟਨ
ਤਰਸਿੱਕਾ, 23 ਜਨਵਰੀ (ਕੰਵਲਜੀਤ ਸਿੰਘ) – ਬਲਾਕ ਤਰਸਿੱਕਾ ਵਿਖੇ ਬਿਕਰਮਜੀਤ ਸਿੰਘ ਮਜੀਠੀਆ ਨੇ ਸੜਕਾਂ ਦਾ ਉਦਘਾਟਨ ਕੀਤਾ। ਪਹਿਲੀ ਸੜਕ ਖਜਾਲੇ ਤੋਂ ਡੇਹਰੀਵਾਲ, ਚੋਗਾਵਾਂ ਤੋਂ ਤਰਸਿੱਕਾ, ਚੋਗਾਵਾਂ ਤੋਂ ਉਦੋਨੰਗਲ ਅਤੇ ਨਾਥ ਦੀ ਖੂਹੀ ਤੋਂ ਸੈਦਪੁਰ ਤੱਕ ਸੜਕਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਦੀਆਂ ਜਿੰਨੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਹਨ ਉਹ ਸਾਰੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਹੀ ਨਵੀਆਂ ਬਣਾਈਆਂ ਜਾਣਗੀਆਂ। …
Read More »ਮਨੁੱਖੀ ਜਾਨਾਂ ਲੈਣ ਲਈ ਤਿਆਰ ਹੈ, ਪੁਲਿਸ ਚੌਂਕੀ ਦੀ ਆਪਣੀ ਕੰਧ ?
ਗਹਿਰੀ ਮੰਡੀ, 23 ਜਨਵਰੀ (ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਜੰਡਿਆਲਾ ਗੁਰੂ ਦੀ ਖਸਤਾ ਹਾਲ ਕੰਧ ਲੱਗਦਾ ਹੈ ਕਿ ਮਨੁੱਖੀ ਜਾਨਾਂ ਲੈਣ ਦੀ ਉਡੀਕ ਵਿੱਚ ਹੈ।ਇਸ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਮਾਜ ਸੇਵੀ ਲਾਡੀ ਪਾਲ ਸਿੰਘ ਸੱਭਰਵਾਲ, ਸਤਨਾਮ ਸਿੰਘ ਅਤੇ ਹਰਦੇਵ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਹ ਪੁਲਿਸ ਚੌਂਕੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ …
Read More »ਮੈਨੂੰ ਬਦਨਾਮ ਕਰਨ ਦੀ ਚਾਲ ਹੈ ਬਾਜਵਿਆਂ ਦੀ – ਮਜੀਠੀਆ
ਤਰਸਿੱਕਾ, 23 ਜਨਵਰੀ (ਕਵਲਜੀਤ ਸਿੰਘ) – ਪ੍ਰਤਾਪ ਸਿੰਘ ਬਾਜਵਾ ਮੇਰੇ ਤੇ ਜੋ ਦੋਸ਼ ਲਾ ਰਿਹਾ ਹੈ ਉਹ ਸਭ ਝੂਠ ਹੈ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਬਾਜਵਿਆਂ ਦੀ ਇੱਕ ਚਾਲ ਹੈ ਅਤੇ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਦੀ ਸਿਆਸਤ ‘ਚ ਨੋਟੰਕੀ ਕਰਕੇ ਉਨਾਂ ਨੂੰ ਕਮਜੋਰ ਕਰਨ ਲਈ ਰਾਜਨੀਤੀ ਖੇਡੀ ਜਾ ਰਹੀ ਹੈ ।ਬਲਾਕ ਤਰਸਿੱਕਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਵਿਖਾਇਆ ਆਪਣਾ ਹੁਨਰ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਸਾਲ ਸਟਾਫ਼ ਅਤੇ ਬੱਚਿਆਂ ਨੇ ਫੋਟੋਗ੍ਰਾਫੀ ਵਿੱਚ ਆਪਣਾ ਭਰਵਾਂ ਹੁੰਗਾਰਾ ਭਰਿਆ, ਹੁਣ ਡੀ.ਏ.ਵੀ. ਫਿਰ ਹੋਰ ਜ਼ਿੰਦਾਦਿਲੀ ਨਾਲ ਜੋਸ਼ ਭਰਪੂਰ, ਕੈਮਰੇ ਦੇ ਸਾਹਮਣੇ ਤਿੰਨ ਦਿਵਸੀ ਫੋਟੋਗ੍ਰਾਫੀ ਪ੍ਰਦਰਸ਼ਨੀ ਕਮ ਸੇਲ ਵਿੱਚ ਆਏ, ਇਸ ਵਿੱਚ ਚੁੰਨਿੰਦਾ ਫੋਟੋਆਂ ਜਿੜੀਆਂ ਕਿ ਡੀ.ਏ.ਵੀ.ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਸਟਾਫ਼ ਅਤੇ ਬੱਚਿਆਂ ਨੇ ਖਿੱਚੀਆਂ ਸੀ, ਇਹ ਲੋਕਾਂ ਨੂੰ ਸਮਾਜਿਕ ਅਤੇ …
Read More »ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬੀ ਡੀ ਕਾਲਜ ਫਾਰ ਵੈਮਨ, ਅੰਮ੍ਰਿਤਸਰ, ਦੀ ਪਾਵਰ ਲਿਫਟਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੰਟਰ ਕਾਲਜ ਪਾਵਰ ਲਿਫਟਿੰਗ ਚੈਪੀਅਨਸ਼ਿਪ ਜਿੱਤੀ।17-18 ਜਨਵਰੀ ਨੂੰ ਇਸ ਚੈਂਪੀਅਨਸ਼ਿਪ ਵਿਚ ਵੇਟ ਲਿਫਟਿੰਗ ਟੀਮ ਰਨਰ ਅੱਪ ਰਹੀ। ਕਾਲਜ ਦੀ ਪਾਵਰ ਲਿਫਟਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਚ ਕਾਲਜ ਜਲੰਧਰ ਤੇ ਬੀ ਆਰੀਆ ਗਰਲਜ਼ ਕਾਲਜ ਜਲੰਧਰ ਨੂੰ ਮਾਤ …
Read More »