Wednesday, June 10, 2026

ਖੇਡ ਸੰਸਾਰ

ਵਿਸ਼ਵ ਫੁੱਟਬਾਲ ਕੱਪ ਨੂੰ ਲੈ ਕੇ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਪ੍ਰਮੋਟਰਾਂ ਵਿੱਚ ਉਤਸ਼ਾਹ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਸੰਧੂ) – ਰੂਸ ਵਿਖੇ ਚੱਲ ਰਹੇ ਫੁੱਟਬਾਲ ਵਰਲਡ ਕੱਪ ਦੇ ਵਿੱਚ ਦੁਨੀਆ ਦੇ ਦੇਸ਼ਾਂ ਦੀ ਹਿੱਸੇਦਾਰੀ ਨੂੰ ਲੈ ਕੇ ਫੁੱਟਬਾਲ ਖਿਡਾਰੀਆਂ, ਪਰਮੋਟਰਾਂ ਤੇ ਖੇਡ ਪ੍ਰੇਮੀਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਉਹ ਫੁੱਟਬਾਲ ਖੇਡ ਦੇ ਪ੍ਰਚਾਰ ਤੇ ਪ੍ਰਾਸਾਰ ਦੇ ਹਾਮੀ ਹਨ।ਗਰਮੀ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੁੱਟਬਾਲ ਮੈਦਾਨ ਦੇ ਵਿੱਚ ਦਰਜਨਾਂ …

Read More »

ਗੁਰੂ ਨਗਰੀ ਦਾ ਨਾਮਵਰ ਕੋਚ ਮੁੱਕੇਬਾਜ ਬਲਜਿੰਦਰ ਸਿੰਘ

ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਖੇਡ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਗੁਰੂ ਨਗਰੀ ਦੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਰਹਿਨੁਮਾਈ `ਚ ਅਭਿਆਸ ਕਰਨ ਵਾਲੇ ਬੱਚੇ ਹੁਣ ਆਪਣੇ ਪੈਰਾਂ `ਤੇ ਖੜ੍ਹੇ ਹੋ ਕੇ ਸਰਕਾਰੀ/ ਗੈਰ ਸਰਕਾਰੀ ਮਹਿਕਮਿਆਂ `ਚ ਉਚ ਅਹੁੱਦਿਆਂ `ਤੇ ਬਿਰਾਜ਼ਮਾਨ ਹੋ ਕੇ ਆਪਣੇ ਸਕੂਲ, ਕਾਲਜ, ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੁਸ਼ਨਾ ਰਹੇ ਹਨ।। ਸਵ: ਮਾਤਾ ਸੁਰਜੀਤ ਕੌਰ …

Read More »

ਅੰਮ੍ਰਿਤਸਰ ਦੇ ਸਾਈਂ ਹੈਂਡਬਾਲ ਸੈਂਟਰ ਨੇ ਪੈਦਾ ਕੀਤੀਆਂ ਕਈ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰੀ ਖਿਡਾਰਣਾ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਸੰਧੂ) – ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪ੍ਰਬੰਧ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਿਹਾ ਸਾਈਂ ਹੈਂਡਬਾਲ ਐਕਸਟੈਂਸ਼ਨ ਸੈਂਟਰ ਬੇਸਿਮਾਲ ਸੈਂਟਰ ਹੈ।ਇਸ ਸੈਂਟਰ ਵਿੱਚੋਂ ਕਈ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰੀ ਮਹਿਲਾ-ਪੁਰਸ਼ ਖਿਡਾਰੀ ਪੈਦਾ ਹੋਏ ਹਨ।ਇਸ ਸੈਂਟਰ ਵਿੱਚ ਰੋਜ਼ਾਨਾ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਤੇ ਹਿੰਦੂ ਸਭਾ ਕਾਲਜ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ 30-40 ਬੇਹਤਰੀਨ …

Read More »

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਆਧੁਨਿਕ ਜਿੰਮ ਦਾ ਤੋਹਫ਼ਾ

ਵਿੱਦਿਆ ਦੇ ਨਾਲ  ਵਿਦਿਆਰਥੀ ਸਰੀਰਕ ਤੋਰ ਤੇ ਹੋਣਗੇ ਤੰਦਰੁਸਤ ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਭਾਰਤ ਦੀ ਸਿਰਮੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣ ਦੇ ਨਾਲ ਤੰਦਰੁਸਤ ਬਣਾਉਣ ਦੇ ਲਈ ਵਰਲਡ ਕਲਾਸ ਜਿੰਮ ਬਣ ਕੇ ਤਿਆਰ ਹੋ ਗਿਆ ਹੈ।ਜਿਸ ਦੇ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ, …

Read More »

ਖ਼ਾਲਸਾ ਕਾਲਜ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਲੱਗ-ਅਲੱਗ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਵੱਖ-ਵੱਖ ਸਥਾਨਾਂ ’ਤੇ ਗਈਆਂ ਸਨ।ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਚੰਡੀਗੜ੍ਹ ਵਿਖੇ ਹੋਏ ਓਪਨ ਟੂਰਨਾਮੈਂਟ ਆਫ਼ ਆਰਚਰੀ ਲੀਗ ਸਟੇਜ਼-1 ’ਚ ਸਿਲਵਰ ਮੈਡਲ ਹਾਸਲ ਕਰਦਿਆਂ …

Read More »

ਖ਼ਾਲਸਾ ਕਾਲਜ ਸੀਨੀ: ਸੈ: ਸਕੂਲ ਦੇ ਫੈਨਸਿੰਗ ਖਿਡਾਰੀ ਨੇ ਪ੍ਰਾਪਤ ਕੀਤਾ ਕਾਂਸੀ ਦਾ ਤਮਗਾ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਮੋਹਾਲੀ ਵਿਖੇ ਹੋਈ ਓਪਨ ਸਟੇਟ ਫੈਨਸਿੰਗ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।     ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਇਸ ਜਿੱਤ ’ਤੇ ਵਿਦਿਆਰਥੀ ਮਹਿਕਦੀਪ ਸਿੰਘ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਉਸਨੇ ਅੰਡਰ-17 …

Read More »

ਸੀਨੀਅਰ ਤੀਰ ਅੰਦਾਜੀ ਸਟੇਟ ਤੇ ਇੰਟਰ-ਵਰਸਿਟੀ ਮੁਕਾਬਲਿਆਂ `ਚ ਗੋਲਡ ਮੈਡਲ ਜੇਤੂ ਅੰਸ਼ੂ ਤੇ ਵਰਸ਼ਾ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਸੰਧ) – ਤੀਰ ਅੰਦਾਜੀ ਖੇਡ ਖੇਤਰ ਵਿੱਚ ਦੋ ਖਿਡਾਰਨਾਂ ਅੰਸ਼ੂ ਤੇ ਵਰਸ਼ਾ ਤੀਰਾਂ ਦੇ ਨਾਲ ਅਸਾਮਾਨ ਨੂੰ ਚੀਰਨਾ ਚਾਹੁੰਦੀਆਂ ਹਨ।ਅੱਜ ਕੱਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਚ ਸਿਖਿਆ ਹਾਸਲ ਕਰ ਰਹੀਆਂ ਹਨ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ੍ਹ ਨਾਲ ਸੰਬੰਧਤ ਦੋਨੋਂ ਖਿਡਾਰਨਾਂ ਆਪਣੇ ਉਦੇਸ਼ ਦੀ ਪੂਰਤੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤੀਰ ਅੰਦਾਜੀ …

Read More »

ਇੰਟਰਨੈਸ਼ਨਲ ਇੰਡੋ-ਨੇਪਾਲ ਬਹੁ-ਖੇਡ ਚੈਂਪੀਅਨਸ਼ਿਪ 8 ਅਗਸਤ ਤੋਂ

ਖਿਡਾਰੀਆਂ ਨੂੰ ਨੇਪਾਲੀ ਸੱਭਿਆਚਾਰ ਨੂੰ ਵੀ ਜਾਣਨ ਦਾ ਮੌਕਾ ਮਿਲੇਗਾ – ਮੱਟੂ ਅੰਮ੍ਰਿਤਸਰ 4 ਜੁਲਾਈ (ਪੰਜਾਬ ਪੋਸਟ- ਸੰਧੂ) – ਬਹੁ-ਖੇਡ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ 8 ਤੋਂ ਲੈ ਕੇ 11 ਅਸਗਤ ਤੱਕ ਨੇਪਾਲ ਦੀ ਰਾਜਧਾਨੀ ਕਾਠਮੂੰ ਵਿਖੇ ਆਯੋਜਿਤ ਹੋਵੇਗੀ।ਜਿਸ ਵਿੱਚ ਅੰਡਰ-14, 17, 19 ਉਮਰ ਵਰਗ ਦੇ ਓੁਪਨ ਮਹਿਲਾ-ਪੁਰਸ਼ ਖਿਡਾਰੀ ਹਿੱਸਾ ਲੈ ਸਕਣਗੇ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ …

Read More »

ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਯੂਨੀਫਾਈਡ ਪਾਰਟਨਰ ਖੇਡ ਪ੍ਰਤੀਯੋਗਤਾਵਾਂ ਸੰਪੰਨ

ਖਿਡਾਰੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਉਭਾਰਣ ਦੀ ਲੋੜ-  ਜਸਪਾਲ ਸਿੰਘ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਪਹਿਲ ਸਰਕਾਰੀ ਰਿਸੋਰਸ ਸੈਂਟਰ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਸ਼ਪੈਸ਼ਲ ਬੱਚਿਆਂ ਨੂੰ 29 ਜੂਨ ਤੋਂ 3 ਜੁਲਾਈ ਤੱਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ `ਚ ਚੱਲੇ ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਅਤੇ ਨੈਸ਼ਨਲ ਸਲੈਕਸ਼ਨ ਕੈਂਪ ਫਾਰ ਯੂਨੀਫਾਈਡ ਪਾਰਟਨਰ ਹੈਂਡਬਾਲ, ਬਾਸਕਟ ਬਾਲ ਤੇ ਫੁੱਟਬਾਲ …

Read More »

ਬਾਕਸਿੰਗ ਖੇਡ ਤੇ ਰਿੰਗ ਨੂੰ ਸਮਰਪਿਤ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ –  ਸੰਧੂ) – ਬਾਕਸਿੰਗ ਖੇਡ ਖੇਤਰ `ਚ ਅੱਜ ਵੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਰਿੰਗ ਦਾ ਝੰਡਾ ਬੁਲੰਦ ਹੈ ਤੇ ਪੁਰਸ਼ ਵਰਗ ਦੇ ਖਿਡਾਰੀਆਂ ਦਾ ਦਬਦਬਾ ਬਾਦਸਤੂਰ ਜਾਰੀ ਹੈ।ਇਸ ਬਾਕਸਿੰਗ ਰਿੰਗ ਨੇ ਕਈ ਕੌਮਾਂਤਰੀ, ਕੌਮੀ ਤੇ ਜ਼ਿਲ੍ਹਾ ਪੱਧਰੀ ਬਾਕਸਰ ਪੈਦਾ ਕੀਤੇ ਹਨ। 90 ਦੇ ਕਰੀਬ ਬਾਕਸਿੰਗ ਖਿਡਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ …

Read More »