Sunday, April 21, 2024

Daily Archives: September 5, 2017

ਦਿੱਲੀ ਦੇ ਹਵਾਈ ਅੱਡੇ ‘ਤੇ ਹਰਵਿੰਦਰ ਸਰਨਾ ਦਾ ਸੁਆਗਤ

ਨਵੀ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਦੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਨਣ ਉਪਰੰਤ ਅੱਜ ਵਾਪਸ ਪਤਰਣ ‘ਤੇ ਦਿੱਲੀ ਹਵਾਈ ਅੱਡੇ `ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਉਹਨਾਂ ਦਾ ਸੁਆਗਤ ਕੀਤਾ । ਹਰਵਿੰਦਰ ਸਰਨਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਉਹਨਾਂ …

Read More »

ਹਰਵਿੰਦਰ ਸਰਨਾ ਦੇ ਪ੍ਰਧਾਨ ਬਨਣ `ਤੇ ਸਰਨਾ ਪਰਿਵਾਰ ਨੇ ਕੀਤਾ ਸ਼ੁਕਰਾਨਾ

ਨਵੀ ਦਿੱਲੀ, 5 ਸਤੰਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਦਾ ਅਹੁੱਦਾ ਸੰਭਲਣ `ਤੇ ਸਰਨਾ ਪਰਿਵਾਰ ਦੀ ਸਭ ਤੋਂ ਵੱਡੀ ਮਹਿਲਾ ਮੈੈਂਬਰ ਬੀਬੀ ਜਸਪਾਲ ਕੌਰ ਨੇ ਆਪਣੀ ਨੂੰਹ ਸੁਰਿੰਦਰ ਕੌਰ ਨਾਲ ਵਿਸ਼ੇਸ਼ ਤੌਰ `ਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ …

Read More »

ਸਰਕਾਰ ਦੀਆਂ ਵਧੀਕੀਆਂ ਅਤੇ ਧੱਕੇਸਾਹੀਆਂ ਦੇ ਵਿਰੋਧ ‘ਚ ਲਾਇਆ ਧਰਨਾ

ਅਜਨਾਲਾ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਧੱਕੇਸਾਹੀਆਂ ਦੇ ਵਿਰੋਧ ‘ਚ ਅੱਜ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ‘ਚ ਵਿਸ਼ਾਲ ਧਰਨਾ ਲਗਾਇਆ ਗਿਆ।ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਵੀਰ ਸਿੰਘ ਲੋਪੋਕੇ, ਸਾਬਕਾ …

Read More »

ਆਲਮੀ ਵਿਰਾਸਤ ਫ਼ਾਊਂਡੇਸ਼ਨ ਵਲੋਂ 13ਵਾਂ ਅਧਿਆਪਕ ਸਨਮਾਨ ਸਮਾਰੋਹ

ਅੰਮਿ੍ਤਸਰ, 5 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮਾਂ ਬੋਲੀ ਪੰਜਾਬੀ ਦੇ ਬਣਦੇ ਸਤਿਕਾਰ ਦੀ ਬਹਾਲੀ ਲਈ ਯਤਨਸ਼ੀਲ ਸੰਸਥਾ ਆਲਮੀ ਪੰਜਾਬੀ ਵਿਰਾਸਤ ਫ਼ਾਊਂਡੇਸ਼ਨ ਵਲੋਂ ਕੌਮੀ ਅਧਿਆਪਕ ਦਿਵਸ ‘ਤੇ 13ਵਾਂ ਸਲਾਨਾ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ ਫ਼ਾਊਂਡੇਸ਼ਨ ਦੇ ਪਧਾਨ ਭੁਪਿੰਦਰ ਸਿੰਘ ਸੰਧੂ, ਵਿਸ਼ਵ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ, ਸੁਖਦੇਵ ਸਿੰਘ ਸੇਖੋਂ, ਉਲੰਪੀਅਨ ਹਰਚਰਨ ਸਿੰਘ ਮਰੜੀ, ਰਮੇਸ਼ ਯਾਦਵ ਆਦਿ ਦੀ ਪਧਾਨਗੀ …

Read More »

ਕਿਸਾਨਾਂ ਤੇ ਮਜ਼ਦੂਰਾਂ ਦੇ ਬੈਂਕ ਖਾਤਿਆਂ ਨੂੰ ਜੁਰਮਾਨਾ ਨਾ ਲਾਉਣ ਦੀ ਮੰਗ

ਸੰਗਰੂਰ, 5 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਕਿਸਾਨ ਅਤੇ ਖੇਤ ਮਜ਼ਦੂਰ ਸੈਲ (ਕਾਂਗਰਸ) ਨੇ ਬੈਂਕਾਂ ਵਲੋਂ ਕਿਸਾਨਾਂ-ਮਜਦੂਰਾਂ ਦੇ ਬੈਂਕ ਖਾਤਿਆਂ `ਚ ਘੱਟ ਬਕਾਇਆ ਰਹਿਣ ਦੀ ਸੂਰਤ `ਚ ਪਾਏ ਜਾਂਦੇ ਜੁਰਮਾਨੇ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।ਸੈਲ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਸੇਰੋਂ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਬੈਂਕ ਖਾਤਿਆਂ ਵਿੱਚ …

Read More »

ਪੰਜਾਬੀ ਫਿਲਮ ਕਿਰਦਾਰ-ਏ-ਸਰਦਾਰ ਦਾ ਮਿਊਜਿ਼ਕ ਰਿਲੀਜ਼

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬੀ ਫਿਲਮ ਕਿਰਦਾਰ-ਏ-ਸਰਦਾਰ ਦਾ ਸੰਗੀਤ ਅੱਜ ਸਥਾਨਕ ਹੋਟਲ ਵਿੱਚ ਸਟਾਰ ਕਾਸਟ ਅਤੇ ਫਿਲਮ ਦੇ ਨਾਲ ਜੁੜੇ ਵਿਅਕਤੀਆਂ ਵਲੋਂ ਰਲੀਜ਼ ਕੀਤਾ ਗਿਆ।29 ਸਤੰਬਰ ਨੂੰ ਰਲੀਜ਼ ਹੋਣ ਵਾਲੀ ਹੈਪਜ਼ ਮਿਊਜਿ਼ਕ ਵਲੋਂ ਵਿਵੇਕ ਓਹਰੀ ਦੀ ਪ੍ਰੋਡਕਸ਼ਨ ਨੂੰ ਜ਼ਸਵਿੰਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ।ਇਸ ਐਕਸ਼ਨ ਡਰਾਮਾ ਫਿਲਮ ਦੇ ਡਾਇਰੈਕਟਰ ਜਤਿੰਦਰ ਸਿੰਘ ਜੀਤੂ ਹਨ, ਜਿਸ ਵਿੱਚ …

Read More »

ਹਿਊਮਨ ਰਾਈਟਸ ਸੰਘਰਸ਼ ਕਮੇਟੀ ਵਲੋਂ ਖੂਨਦਾਨ ਕੈਂਪ ਆਯੋਜਿਤ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਰਬਨ ਹੈਲਥ ਸੈਂਟਰ ਧਰਮ ਸਿੰਘ ਮਾਰਕੀਟ ਵਿਖੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਯੂਥ ਵਿੰਗ ਦੇ ਵਾਈਸ ਪ੍ਰਧਾਨ ਮਾਣਕ ਸਿੰਘ ਤੇ ਉਨਾਂ ਟੀਮ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇਜਬੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਕੈਂਪ `ਚ 100 ਯੂਨਿਟ ਤੋਂ ਵੱਧ ਲੋਕਾਂ ਨੇ …

Read More »

ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਨੇ ਵਧਾਈਆਂ ਰਾਧੇ ਮਾਂ ਦੀਆਂ ਮੁਸ਼ਕਲਾਂ

ਚੰਡੀਗੜ, 5 ਸਤੰਬਰ (ਪੰਜਾਬ ਪੋਸਟ ਬਿਊਰੋ)  ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਆਪ ਨੂੰ ਰੁਮਾਂਟਿਕ ਦੇਵੀ ਦੱਸਣ ਵਾਲੀ ਵਿਵਾਦਿਤ ਰਾਧੇ ਮਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਹਾਈਕੋਰਟ ਨੇ ਫਗਵਾੜਾ ਦੇ ਸੁਰਿੰਦਰ ਮਿੱਤਲ ਦੀ ਪਟੀਸ਼ਨ `ਤੇ ਕਪੂਰਥਲਾ ਦੇ ਐਸ.ਐਸ.ਪੀ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਹੈ।ਸੁਰਿੰਦਰ ਮਿੱਤਲ ਨੇ ਪਟੀਸ਼ਨ ਵਿੱਚ ਰਾਧੇ ਮਾਂ `ਤੇ ਧਮਕੀਆਂ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਸੀ ਕਿ …

Read More »

ਕੈਪਟਨ ਅਮਰਿੰਦਰ ਸਿੰਘ ਨੇ ਸੌਂਪੇ 27000 ਨਿਯੁੱਕਤੀ ਪੱਤਰ- 3000 ਸਰਕਾਰੀ

ਮੋਹਾਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ)  ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਦਿਆਂ ਅੱਜ ਮੋਹਾਲੀ ਵਿੱਚ 27000 ਨਿਯੁੱਕਤੀ ਪੱਤਰ ਵੰਡੇ ਹਨ, ਜਿੰਨਾਂ ਵਿੱਚ 3000 ਸਰਕਾਰੀ ਨੌਕਰੀਆਂ ਦੱਸੀਆਂ ਜਾ ਰਹੀਆ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਨਿਯੁੱਕਤੀ ਪੱਤਰ ਬੀਤੇ ਦਿਨੀ ਘਰ ਘਰ ਨੌਕਰੀ ਮੁਹਿੰਮ ਤਹਿਤ ਬੇਰੋਜਗਾਰਾਂ ਪਾਸੋਂ ਲਈਆਂ ਗਈਆਂ ਅਰਜੀਆਂ …

Read More »

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਦੀ ਤਲਾਸ਼ੀ ਦੇ ਦਿੱਤੇ ਹੁਕਮ

ਚੰਡੀਗੜ, 5 ਸਤੰਬਰ – (ਪੰਜਾਬ ਪੋਸਟ ਬਿਊਰੋ)  ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਰੋਹਤਕ ਦੀ ਜੇਲ ਵਿੱਚ ਬੰਦ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਡੇਰਾ ਸਿਰਸਾ ਦੀ ਤਲਾਸ਼ੀ ਲੈਣ ਦੇ ਹੁਕਮ ਦਿੱਤੇ ਹਨ । ਅੱਜ ਇਸ ਮਾਮਲੇ `ਚ ਹੋਈ ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਨੇ ਤਲਾਸ਼ੀ ਦਾ ਕੰਮ ਵੇਖਣ ਲਈ ਰਿਟਾਇਰਡ ਜੱਜ ਕੇ.ਐਸ.ਪਵਾਰ ਨੂੰ ਕੋਰਟ ਕਮਿਸ਼ਨਰ ਨਿਯੁੱਕਤ ਕੀਤਾ ਹੈ।ਜੋ …

Read More »