ਜੰਡਿਆਲਾ ਗੁਰੂ, 29 ਅਪ੍ਰੈਲ ( ਹਰਿੰਦਰਪਾਲ ਸਿਮ੭)- ਜੰਡਿਆਲਾ ਗੁਰੂ ਜੀ ਟੀ ਰੋਡ ਅੰਮ੍ਰਿਤਸਰ ਤਰਨਤਾਰਨ ਬਾਈਪਾਸ ਤੇ ਰਾਹਗੀਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਖੋਕੇ ਨੂੰ ਇਕ 5,6 ਸਾਲ ਦਾ ਮੋਨਾ ਬੱਚਾ ਲਾਵਾਰਿਸ ਹਾਲਤ ਵਿਚ ਮਿਲਿਆ। ਬੱਚੇ ਨੇ ਚਿੱਟੇ ਰੰਗ ਦੀ ਟੀ ਸ਼ਰਟ ਅਤੇ ਨੀਲੀ ਨਿੱਕਰ ਪਾਈ ਹੋਈ ਹੈ। ਗਲੇ ਵਿਚ ਇਕ ਕਾਲੇ ਰੰਗ ਦੇ ਧਾਗੇ ਵਿਚ ਲਾਕੇਟ ਵੀ ਪਾਇਆ ਹੋਇਆ ਹੈ। ਬਲਵਿੰਦਰ …
Read More »ਪੰਜਾਬ
ਦਲਿਤਾਂ ਪਰਿਵਾਰਾਂ ਵੱਲੋਂ ਰਾਮਦੇਵ ਤੇ ਐਸ.ਸੀ. ਐਸ.ਟੀ. ਐਕਟ ਤਹਿਤ ਕਾਰਵਾਈ ਦੀ ਮੰਗ- ਸਾੜਿਆ ਪੁੱਤਲਾ
ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜਿਲਾ ਕਾਂਗਰਸ ਕਮੇਟੀ ਸੀ. ਵਿੰਗ (ਦਿਹਾਤੀ) ਦੇ ਪ੍ਰਧਾਨ ਰਜਿੰਦਰ ਸਿੰਘ ਦਹੀਆ ਦੀ ਅਗਵਾਈ ਵਿੱਚ ਸੈਂਕੜੇ ਐਸ.ਸੀ. ਵਰਕਰਾਂ ਨੇ ਪਿੰਡ ਕੋਟਸ਼ਮੀਰ ਮੇਨ ਰੋਡ ਤੇ ਰਾਮਦੇਵ ਦਾ ਪੁੱਤਲਾ ਸਾੜਿਆ ਤੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਰਾਮਦੇਵ ਨੇ ਦਲਿਤ ਭਾਈਚਾਰੇ ਦੀ ਅਣਖ ਨੂੰ ਵੰਗਾਰਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਖਿਲਾਫ ਸਖਤ …
Read More »ਪਿੰਡ ਕੋਟਸ਼ਮੀਰ ਵਿਖੇ ਦਲਿਤ ਪਰਿਵਾਰਾਂ ਵੱਲੋਂ ਕਾਂਗਰਸ ਨੂੰ ਜਿਤਾਉਣ ਦਾ ਭਰੋਸਾ – ਦਹੀਆ
ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜਿਲਾ ਕਾਂਗਰਸ ਕਮੇਟੀ ਸੀ. ਵਿੰਗ ਵੱਲੋਂ ਪਿੰਡ ਕੋਟਸ਼ਮੀਰ ਦਲਿਤਾਂ ਦੇ ਵੇਹੜੇ ਇੱਕ ਭਰਵੀਂ ਮੀਟਿੰਗ ਹੋਈ ਜਿਸਨੂੰ ਕਾਂਗਰਸ, ਪੀ.ਪੀ.ਪੀ. ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਲੜਕੇ ਅਰਜੁਨ ਸਿੰਘ ਬਾਦਲ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਦਲਿਤ ਲੋਕਾਂ ਜਿਨਾਂ ਨਾਲ ਅਕਾਲੀ ਸਰਕਾਰ ਨੇ ਮਤਰੇਆ ਸਲੂਕ ਕੀਤਾ ਹੈ, ਗਰੀਬਾਂ ਦੇ ਹੱਕਾਂ ਨੂੰ ਖਤਮ ਕੀਤਾ …
Read More »ਭੁੱਲਰ ਭਾਈਚਾਰੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਸਮਰਥਨ
ਬਠਿੰਡਾ, 29 ਅਪ੍ਰੈਲ(ਜਸਵਿੰਦਰ ਸਿੰਘ ਜੱਸੀ )- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਭੁੱਲਰ ਭਾਈਚਾਰੇ ਨੇ ਅੱਜ ਬਠਿੰਡਾ ਤੋਂ ਬੀਬੀ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੁਰਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਭੁੱਲਰ ਭਾਈਚਾਰਾ, ਮੱਗਰ ਸਿੰਘ ਕੋਟੜਾ, ਸਾਧੂ ਸਿੰਘ ਮਾਨਸਾ, ਗੁਰਦੀਪ …
Read More »ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਦਾਦੂਵਾਲ ਜਥੇ ਸਮੇਤ ਨਿਊਜੀਲੈਂਡ ਪਹੁੰਚੇ
ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਸਿੱਖ ਸੰਗਤਾਂ ਦੀ ਮੰਗ ਤੇ ਸਿੱਖ ਸੁਸਾਇਟੀ ਔਕਲੈਂਡ ਵੱਲੋਂ ਸਿੱਖ ਧਰਮ ਦੇ ਉਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਆਪਣੇ ਜਥੇ ਸਮੇਤ ਸ਼ੁਕਰਵਾਰ ਦੀ ਰਾਤ ਨੂੰ ਨਿਊਜੀਲੈਂਡ ਵਿਖੇ ਪਹੁੰਚ ਗਏ ਹਨ । ਇਥੇ ਗੁਰਦੁਆਰਾ ਸਾਹਿਬ ਸੀ੍ਰ ਦਸਮੇਸ਼ ਦਰਬਾਰ ਔਕਲੈਂਡ ਅਤੇ ਹੋਰ ਗੁਰੁ ਘਰਾਂ ਵਿਚ …
Read More »ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜ਼ਾਦੀ ਤੇ ਘਿਨਾਉਣਾ ਹਮਲੇ ਦੀ ਸਖ਼ਤ ਸਬਦਾਂ ‘ਚ ਨਿਖੇਧੀ
ਬਠਿੰਡਾ 29, ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਚੰਡੀਗੜ ਸਥਿਤ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਦੀ ਰਿਹਾਇਸ਼ ‘ਤੇ ਸੁੱਟਿਆ ਪੈਟਰੌਲ ਬੰਬ ਅਪਰਾਧ ਦੀ ਸਧਾਰਨ ਘਟਨਾ ਦੀ ਬਜਾਏ ਖੋਜੀ ਪੱਤਰਕਾਰਤਾ ਅਤੇ ਪ੍ਰੈਸ ਦੀ ਅਜ਼ਾਦੀ ਤੇ ਘਿਨਾਉਣਾ ਹਮਲਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਬਠਿੰਡਾ ਪ੍ਰੈਸ ਕਲੱਬ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। …
Read More »ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਹੀ ਕੀਤਾ ਤਲਬ- ਸਿੰਘ ਸਾਹਿਬ
ਕਿਹਾ ਬਿਨਾ ਬੁਲਾਏ ਇਕ ਨਿਮਾਣੇ ਸਿੱਖ ਦੀ ਤਰਾਂ ਭੁੱਲ ਦੀ ਖਿਮਾ ਯਾਚਨਾ ਕਰਨ ਪਹੁੰਚਿਆ ਮਜੀਠੀਆ ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 18 ਵੈਸਾਖ ਸੰਮਤ ਨਾਨਕਸ਼ਾਹੀ 546 ਮੁਤਾਬਿਕ 1 ਮਈ 2014 ਨੂੰ ਰੱਖੀ ਗਈ ਇਕੱਤਰਤਾ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਨਿਮਾਣੇ ਸਿੱਖ ਵਜੋਂ ਪਹੁੰਚ ਕੇ ਆਪਣੀ ਗਲਤੀ …
Read More »ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਕਰਵਾਉਣ ਲਈ ਕਮਿਸ਼ਨਰੇਟ, ਅੰਮ੍ਰਿਤਸਰ ਪੁਲਿਸ ਵੱਲੋ ਪੁਖਤਾ ਇੰਤਜਾਮ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 30 ਅਪ੍ਰੈਲ 2014 ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਜੋ ਇੰਨਾਂ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਕਰਵਾਉਣ ਲਈ ਕਮਿਸ਼ਨਰੇਟ, ਅੰਮ੍ਰਿਤਸਰ ਪੁਲਿਸ ਵੱਲੋ ਪੁਖਤਾ ਇੰਤਜਾਮ ਕੀਤੇ ਗਏ ਹਨ। ਅੰਮ੍ਰਿਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕੇ ਉੱਤਰੀ, ਦੱਖਣੀ, ਪੂਰਬੀ, ਪੱਛਮੀ ਅਤੇ ਸੈਟਰਲ ਹਨ ਅਤੇ ਅਟਾਰੀ ਹਲਕੇ ਦੇ 5 ਬੂਥ ਪੈਂਦੇ ਹਨ ਅਤੇ ਇੰਨਾਂ ਸਾਰਿਆਂ …
Read More »1 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵਲੋਂ ਵਿਚਾਰਿਆ ਜਾਵੇਗਾ ਮਜੀਠੀਆ ਦਾ ਮਾਮਲਾ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਲੋਂ ਗੁਰਬਾਣੀ ਦੇ ਗਲਤ ਉਚਾਰਨ ਨੂੰ ਲੈ ਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਕੋਈ ਵੀ ਹੁਕਮਨਾਮਾ ਜਾਰੀ ਨਹੀ ਕੀਤਾ ਗਿਆ। ਇਹ ਐਲਾਨ ਤਖਤ ਸਾਹਿਬ ਦੇ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਜ ਜਾਰੀ ਪੱਤਰ ਵਿੱਚ ਕੀਤਾ ਹੈ। ਉਨਾਂ ਕਿਹਾ ਕਿ ਸ੍ਰ. ਮਜੀਠੀਆ ਦਾ ਮਾਮਲਾ ਪੰਜ ਸਿੰਘ …
Read More »ਤਖਤ ਸ੍ਰੀ ਹਜੂਰ ਸਾਹਿਬ ਵਲੋਂ ਸ੍ਰ. ਮਜੀਠੀਆ ਦਾ ਮਾਫੀਨਾਮਾ ਮਨਜੂਰ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਬਾਣੀ ਦੇ ਗਲਤ ਉਚਾਰਨ ਨੂੰ ਲੈ ਕੇ ਤਖਤ ਸ੍ਰੀ ਹਜੂਰ ਸਾਹਿਬ ਵਲੋਂ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੂੰ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਸ ਬਾਬਤ ਤਖਤ ਸਾਹਿਬ ਵਿਖੇ ਆਪਣੀ ਗਲਤੀ ਮੰਨਦਿਆਂ ਬਿਕਰਮ ਸਿੰਘ ਮਜੀਠੀਆ ਨੇ ਜੋ ਲਿਖਤੀ ਪੱਤਰ ਭੇਜਿਆ ਸੀ ਉਸ ਨੂੰ ਮਨਜੂਰ ਕਰ ਲਿਆ ਗਿਆ ਹੈ। ਇਸ ਪੱਤਰ ਵਿੱਚ ਸ੍ਰ. …
Read More »