Friday, October 18, 2024

ਪੰਜਾਬ

‘ਹਿਸਟਰੀ ਆਫ਼ ਦਾ ਸਿੱਖਸ’ ਅੰਗਰੇਜੀ ਪੁਸਤਕ ਦੇ ਪ੍ਰਕਾਸ਼ਕ ਨੇ ਮੁਆਫੀ ਮੰਗੀ

ਅੰਮ੍ਰਿਤਸਰ :1 ਫਰਵਰੀ : ਅਖੌਤੀ ਅੰਗਰੇਜ ਲੇਖਕ ਮਿਸਟਰ ਡਬਲਯੂ.ਐਲ.ਮੈਗਰੇਗਰ ਦੁਆਰਾ ਲਿਖਤ ਵਿਵਾਦਿਤ “ਹਿਸਟਰੀ ਆਫ਼ ਦਾ ਸਿੱਖਸ” ਦੇ ਪ੍ਰਕਾਸ਼ਕ ਆਰ.ਕੇ. ਮਹਿਰਾ ਨੇ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗ ਲਈ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਸੰਗਤਾਂ ਵੱਲੋਂ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਸਤਕ ਦੇ ਪ੍ਰਕਾਸ਼ਕ ਵਿਰੁਧ ਸਖ਼ਤ ਐਕਸ਼ਨ ਲੈਂਦੇ ਹੋਏ ਉਸ …

Read More »

ਸਿਮਰਨਜੀਤ ਸਿੰਘ ਮਾਨ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ: 1 ਫਰਵਰੀ: (ਨਰਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਲੀਗੇਟ ਇਜਲਾਸ ਮੌਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣ ਲਿਆ ਗਿਆ । ਸ੍ਰ ਮਾਨ ਨੇ ਆਪਣੇ ਅਹਿਦ ਨੂੰ ਦੁਹਰਾਇਆ ਕਿ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਦੋ ਜਹਿਦ ਜਾਰੀ ਰਹੇਗੀ ਅਤੇ ਯਕੀਨ ਵੀ ਦਿਵਾਇਆ ਕਿ ਮੰਜਿਲ ਹੁਣ ਬਹੁਤੀ ਦੂਰ ਨਹੀ ਹੈ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ …

Read More »

ਏ.ਆਈ.ਵਾਈ.ਸੀ ਦੀ ਸੂਚੀ ‘ਚ ਯੂਥ ਕਾਂਗਰਸ ਅੰਮ੍ਰਿਤਸਰ ਦਾ ਸ਼ਾਨਦਾਰ ਪ੍ਰਦਰਸ਼ਨ ਵਿਕਾਸ ਸੋਨੀ ਦੀ ਅਗਵਾਈ ‘ਚ ਯੂਥ ਕਾਂਗਰਸ ਪੰਜਾਬ ‘ਚ ਛਾਈ

ਵਿਕਾਸ ਸੋਨੀ ਨੇ ਰਾਜੀਵ ਸਾਤਵ, ਸੰਗਰਾਮ ਪੁੰਦੀਰ, ਅਨੰਤ ਦਹੀਆ ‘ਤੇ ਵਿਕਰਮ ਚੌਧਰੀ ਦਾ ਕੀਤਾ ਧੰਨਵਾਦ ਅੀਮ੍ਰਤਸਰ, ੧ ਫਰਵਾਰੀ ( ਪੰਜਾਬ ਪੋਸਟ ਬਿਊਰੋ)-ਅੰਮ੍ਰਿਤਸਰ। ਆਲ ਇੰਡੀਆ ਯੂਥ ਕਾਂਗਰਸ (ਏ.ਆਈ.ਵਾਈ.ਸੀ) ਨੇ ਪ੍ਰਦੇਸ਼ਾਂ ‘ਚ ਵਧੀਆ ਕੰਮ ਕਰਨ ਵਾਲੇ ਯੂਥ ਕਾਂਗਰਸੀਆਂ ਸਹਿਤ ਲੋਕ ਸਭਾ ਹਲਕਾ ਯੂਥ ਕਾਂਗਰਸੀਆ ਦੇ ਉਹਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਅੰਮ੍ਰਿਤਸਰ ਲੋਕਸਭਾ ਹਲਕਾ ਯੂਥ ਕਾਂਗਰਸ ਦੇ ਸ਼ਾਨਦਾਰ ਪ੍ਰਦਸ਼ਨ …

Read More »

ਬੀ ਆਰ ਟੀ ਐਸ ਅਤੇ ਸਾਲਿਡ ਵੇਸਿਟ ਮੈਨਜਮੈਂਟ ਪਲਾਂਟ ਦੀ ਸ਼ੁਰੂਆਤ ਇਸੇ ਮਹੀਨੇ-ਸੁਖਬੀਰ ਸਿੰਘ ਬਾਦਲ ਸਾਰੇ ਸ਼ਹਿਰ ਵਿਚ ਇਕ ਸਮਾਨ ਆਕਰਸ਼ਕ ਸਟਰੀਟ ਲਾਈਟਾਂ ਲਗਾਉਣ ਦੇ ਆਦੇਸ਼

ਕਿਲਾ ਗੋਬਿੰਦਗੜ ਅਤੇ ਰਾਮ ਬਾਗ ਵਿਖੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨੂੰ ਝੰਡੀ ਅੰਮ੍ਰਿਤਸਰ, 1 ਫਰਵਰੀ ( ਪੰਜਾਬ ਪੋਸਟ ਬਿਊਰੋ )-ਅੰਮ੍ਰਿਤਸਰ ਵਿਚ ਸਿਟੀ ਬਸ ਸੇਵਾ ਦੇ ਨਾਲ-ਨਾਲ ਛੇਤੀ ਹੀ ਹੁਣ ਬੀ ਆਰ ਟੀ ਐਸ (ਬੱਸ ਰੇਪਿਡ ਟਰਾਂਜਿਟ ਸਿਸਟਮ) ਸ਼ੁਰੂ ਹੋ ਜਾਣ ਰਿਹਾ ਹੈ, ਜਿਸ ਦਾ ਨੀਂਹ ਪੱਥਰ ਇਸ ਮਹੀਨੇ ਦੇ ਵਿਚ ਰੱਖ ਦਿੱਤਾ ਜਾਵੇਗਾ ਅਤੇ ਅਗਲੇ 2 ਸਾਲ ਤੱਕ ਇਹ ਬੱਸਾਂ ਅੰਮ੍ਰਿਤਸਰ ਦੀਆਂ …

Read More »

Khalsa Medical College (KMC) to come up in Amritsar at cost of Rs. 200 Crore

KMC to be Boon for Border Area for Health Services and Medical Education- Chhina Amritsar, 31 January (Punjab Post Bureau)- With the view to meet increasing demand of health services and medical education in border region, Khalsa College Governing Council (KCGC) today unveiled an ambitious project of new Khalsa Medical College (KMC), here. The College, which will have 700-bed-ultra-modern hospital, …

Read More »

200 ਕਰੋੜ ਰੁਪਏ ਦੀ ਲਾਗਤ ਨਾਲ ‘ਖਾਲਸਾ ਮੈਡੀਕਲ ਕਾਲਜ’ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)-ਇਤਿਹਾਸਿਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਇਕ ਮਹੱਤਵਪੂਰਨ ਫ਼ੈਸਲੇ ਦੌਰਾਨ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਤਿ ਆਧੁਨਿਕ ‘ਖਾਲਸਾ ਮੈਡੀਕਲ ਕਾਲਜ’ (ਕੇ ਐੱਮ ਸੀ) ਦਾ ਨੀਂਹ ਪੱਥਰ ਰੱਖਿਆ। ਤਕਰੀਬਨ 20 ਏਕੜ ‘ਚ ਤਿਆਰ ਹੋਣ ਵਾਲੇ ਇਸ ਮੈਡੀਕਲ ਕਾਲਜ ‘ਚ ਜਿੱਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਮੈਡੀਕਲ ਸਿੱਖਿਆ ਮੁਹੱਈਆ ਕੀਤੀ ਜਾਵੇਗੀ, ਉੱਥੇ …

Read More »

ਆਈ.ਜੀ. ਜੇਲ੍ਹਾਂ ਲਖਵਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਸ.ਲਖਵਿੰਦਰ ਸਿੰਘ ਇੰਸਪੈਕਟਰ ਜਨਰਲ ਜੇਲ੍ਹਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਕੀਰਤਨ ਸਰਵਣ ਕੀਤਾ। ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੂੰ ਮਿਲੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਤੇ ਸ.ਸਰਬੰਸ ਸਿੰਘ ਮਾਣਕੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …

Read More »

ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਪੁੱਤਲਾ ਫੂਕਿਆ ਗਿਆ

(ਪੰਜਾਬ ਪੋਸਟ ਬਿਊਰੋ)-ਰਾਹੁਲ ਗਾਂਧੀ ਵਲੋ ਕਾਂਗਰਸੀ ਆਗੂਆਂ ਦੇ 1984 ਦੇ ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਸਬੰਧੀ ਦਿੱਤੇ ਗਏ ਬਿਆਨ ਦੇ ਵਿਰਦੋਧ ਵਿੱਚ ਅੰਮ੍ਰਿਤਸਰ ਵਿੱਚ ਜਿਲਾ ਕਚਿਹਰੀ ਦੇ ਬਾਹਰ ਦਿੱਤੇ ਗਏ ਧਰਨੇ ਦੌਰਾਨ ਰੋਹ ਵਿੱਚ ਆਏ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ  ਦਾ ਪੁੱਤਲਾ ਵੀ ਫੂਕਿਆ ਗਿਆ। ਇਸ ਮੁਜਾਹਰੇ ਵਿੱਚ ਮੁੱਖ ਸੰਸਦੀ ਸਕੱਤਰ  ਇੰਦਰਬੀਰ …

Read More »

ਸਵਾਮੀ ਵਿਵੇਕਾਨੰਦ ‘ਤੇ ਸਮਾਜ ਸੇਵੀ ਸੰਸਥਾ ਏਕ ਪਰਿਆਸ ਵਲੋਂ ਪ੍ਰੋਗਰਾਮ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਸਮਾਜ ਸੇਵੀ ਸੰਸਥਾ ਏਕ ਪਰਿਆਸ ਵਲੋਂ ਸਵਾਮੀ ਵਿਵੇਕਾਨੰਦ ‘ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 11 ਦੇ ਕਰੀਬ ਸਕੂਲਾਂ ਦੇ 500 ਵਿਦਿਆਰਥੀਆਂ ਨੇ ਹਿੱਸਾ ਲਿਆ।ਸਥਾਨਕ ਹੋਟਲ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲ਼ਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੀ ਅਮਨਦੀਪ ਹਸਪਤਾਲ ਦੀ ਡਾ. ਅਮਨਦੀਪ ਕੌਰ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ …

Read More »

1984 ਦੇ ਦੋਸ਼ੀਆ ਦੇ ਨਾਂ ਦੱਸਣ ਲਈ ਦਿੱਲੀ ਕਮੇਟੀ ਨੇ ਰਾਹੁਲ ਗਾਂਧੀ ਨੂੰ ਦਿੱਤਾ 72 ਘੰਟੇ ਦਾ ਅਲਟੀਮੇਟਮ

ਨਵੀਂ ਦਿੱਲੀ,  (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਦੇ ਮਸਲੇ ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੁਝ ਕਾਂਗਰਸ ਆਗੂਆਂ ਦੀ ਸ਼ਮੁਲੀਅਤ ਹੋਣ ਦੇ ਕਬੂਲਨਾਮੇ ਦੇ ਬਾਅਦ ਸਿੱਖਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੂੰ …

Read More »