ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ): ਸੀਨੀਅਰ ਅਕਾਲੀ ਨੇਤਾ ਅਸ਼ੋਕ ਅਨੇਜਾ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦੁਆਰਾ ਜਿਲਾ ਫਾਜਿਲਕਾ ਦਾ ਪਹਿਲਾਂ ਜਿਲਾ ਪ੍ਰਧਾਨ ਬਣਾਏ ਜਾਣ ‘ਤੇ ਉਨਾਂ ਦੇ ਮਾਸੜ ਓਮ ਪ੍ਰਕਾਸ਼ ਵਾਟਸ ਨੇ ਆਪਣੇ ਪੁੱਤਰਾਂ ਵਿਨੋਦ ਵਾਟਸ, ਅਸ਼ੋਕ ਵਾਟਸ ਅਤੇ ਨਰੇਂਦਰ ਵਾਟਸ ਦੇ ਨਾਲ ਉਨਾਂ ਦੇ ਨਿਵਾਸ ਤੇ ਜਾ ਕੇ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਓਮ ਪ੍ਰਕਾਸ਼ ਦੀ …
Read More »ਪੰਜਾਬ
7ਵੇਂ ਪਾਤਸ਼ਾਹ ਦੇ ਗੁਰਤਾ ਗੱਦੀ ਨੂੰ ਸਮਰਪਿਤ ਰੁੱਖ ਲਗਾਏ
ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ)- 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ‘ਤੇ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਗਈ।ਜਿਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਰੁੱਖ ਲਗਾ ਕੇ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ …
Read More »ਜ਼ਿਲਾ ਪ੍ਰਧਾਨ ਬਣਨ ਤੋਂ ਬਾਅਦ ਅਨੇਜਾ ਦਾ ਫ਼ਾਜ਼ਿਲਕਾ ਪੁੱਜਣ ‘ਤੇ ਭਰਵਾਂ ਸਵਾਗਤ
ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ)- ਜ਼ਿਲਾ ਅਕਾਲੀ ਜਥਾ ਫ਼ਾਜ਼ਿਲਕਾ ਸ਼ਹਿਰੀ ਦੇ ਨਵ-ਨਿਯੁੱਕਤ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ ਦਾ ਫ਼ਾਜ਼ਿਲਕਾ ਪੁੱਜਣ ‘ਤੇ ਵੱਖ ਵੱਖ ਆਗੂਆਂ ਅਤੇ ਸੰਸਥਾਵਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸਥਾਨਕ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਵਪਾਰਕ ਅਦਾਰੇ ‘ਤੇ ਪੁੱਜਣ ‘ਤੇ ਅਕਾਲੀ ਆਗੂਆਂ ਸ੍ਰੀ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ …
Read More »ਸ਼ਿਵ ਸੇਨਾ ਬਾਲ ਠਾਕਰੇ ਦੇ ਨਵਨੀਤ ਕਪੂਰ ਨੂੰ ਮਿਲੇ ਧੋਖੇ ਦੇ ਸਤਾਏ ਨੌਜਵਾਨ
ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ): ਅੱਜ ਫਾਜਿਲਕਾ ਸ਼ਹਿਰ ਵਿੱਚ ਸ਼ਿਵ ਸੈਨਾ ਦੇ ਉੱਤਮ ਉਪ-ਪ੍ਰਧਾਨ ਪੰਜਾਬ ਰਾਜ ਦੇ ਨਵਨੀਤ ਕਪੂਰ ਦਾ ਸ਼ਿਵਸੇਨਾ ਦਫ਼ਤਰ ਵਿੱਚ ਜੋਰਦਾਰ ਸਵਾਗਤ ਕੀਤਾ ਗਿਆ । ਉਨਾਂ ਦੇ ਆਗਮਨ ਦੇ ਕਾਰਨ ਸ਼ਿਵ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰ ਗਿਆ।ਇਸ ਬੈਠਕ ਵਿੱਚ ਪੰਜਾਬ ਰਾਜ ਵਿੱਚ ਹੋਣ ਵਾਲੇ ਚੋਣਾਂ ਦੇ ਮੱਦੇਨਜਰ ਫਾਜਿਲਕਾ ਜਿਲੇ ਵਿੱਚ ਸ਼ਿਵ ਸੇਨਾ ਦੀ ਸੀਟ ਤੋਂ …
Read More »ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਵੱਲੋਂ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਜੱਟ ਵਾਲੀ ‘ਚ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾਕੇ ਦਿੱਤਾ ਗਿਆ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ ਅਤੇ ਕੈਲਾਸ਼, ਨੀਸ਼ਾ, ਜੋਤੀ, ਸੁਨੀਤਾ ਅਤੇ ਵੱਡੀ ਗਿਣਤੀ ‘ਚ ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਨੇ ਸਹਿਯੋਗ ਕੀਤਾ। …
Read More »ਬੀਡੀਪੀਓ ਦਫ਼ਤਰ ਵਿਖੇ ਨੋਜਵਾਨਾਂ ਨੂੰ ਸਰਟੀਫਿਕੇਟਾਂ ਨਾਲ ਵੰਡੇ ਕਰਜੇ ਦੇ ਚੈਕ
ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਸਥਾਨਕ ਬੀਡੀਪੀਓ ਦਫ਼ਤਰ ਵਿਖੇ ਜਿਲਾ ਪਲਾਨਿੰਗ ਬੋਰਡ ਦੇ ਅਧਿਕਾਰੀ ਨਿਤੀਨ ਕੁਮਾਰ, ਅਧਿਆਪਕ ਪਵਨ ਗੁਗਲਾਨੀ ਆਦਿ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਕਰਜੇ ਦੇ ਚੈਕ ਅਤੇ ਸਰਟਿਫਿਕੇਟ ਵੰਡੇ ਗਏ।ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਨਾਰਥ ਇੰਡੀਆ ਟੈਕਨੀਕਲ ਕੰਸਲਟੇਂਸੀ ਆਰਗੇਨਾਈਜੇਸ਼ਨ ਲਿਮ: ਚੰਡੀਗੜ (ਨਿਟਕੋਨ) ਦੇ ਅਧਿਕਾਰੀ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਵਿਭਾਗ ਦੁਆਰਾ ਜਿਲਾ ਪ੍ਰਸ਼ਾਸਨ …
Read More »ਨਾਟਕ ਸਤਿਆਗ੍ਰਹਿ ਦੀ ਪੇਸ਼ਕਾਰੀ ਨੇ ਦਿੱਤਾ ਦੇਸ਼ ਭਗਤੀ ਦਾ ਸੁਨੇਹਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਚੱਲ ਰਿਹਾ 10 ਰੋਜ਼ਾ ਨਾਟਕ ਮੇਲਾ ਨਾਟ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਸਿਖਰਾਂ ਨੂੰ ਛੂਹ ਰਿਹਾ ਹੈ। 11 ਵੇਂ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਜੋਧਪੁਰ, ਰਾਜਸਥਾਨ ਦੀ ਆਈ ਟੀਮ ਨੇ ਸ੍ਰੀ ਅਰਜੁਨ ਦਿਓ ਚਾਰਨ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਇਤਿਹਾਸਕ ਘਟਨਾ ਤੇ ਅਧਾਰਤ ਨਾਟਕ …
Read More »ਬੁੱਢਾ ਦਲ ਵੱਲੋਂ ਅਕਾਲੀ ਫੂਲਾ ਸਿੰਘ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ – ਜਥੇ. ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਤੇ ਸੇਵਾ ਦੇ ਪੁੰਜ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਬਰਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ, ਸਾਹਮਣੇ ਸ਼ੇਰਾਂ ਵਾਲਾ ਗੇਟ ਵਿਖੇ ਪੂਰੀ ਸ਼ਰਧਾ ਨਾਲ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਈ ਜਾਵੇਗੀ। …
Read More »ਸਿੱਖ ਵਾਤਾਵਰਨ ਦਿਵਸ ਲਈ ਦੁਨੀਆ ਭਰ ਤੋਂ ਹੁੰਗਾਰਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸਮੁੱਚਾ ਸਿੱਖ ਜਗਤ 14 ਮਾਰਚ ਨੂੰ ਗੁਰੂ ਹਰਿ ਰਾਇ ਸਾਹਿਬ ਦਾ ਗੁਰੂ ਗੱਦੀ ਦਿਵਸ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ।ਇਸ ਦਿਨ ਨੂੰ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕਲੰਡਰ ਦੇ ਪਹਿਲੇ ਦਿਨ ਵਜੋਂ ਵੀ ਨਿਵਾਜਿਆ ਗਿਆ ਹੈ। ਸਿੱਖ ਵਾਤਾਵਰਨ ਦਿਵਸ ਦਾ ਹੋਕਾ ਈਕੋ ਸਿੱਖ ਸੰਸਥਾ ਵੱਲੋਂ 2011 ਵਿੱਚ ਦਿੱਤਾ ਗਿਆ।ਇਸ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆ ਜਦੋਂ …
Read More »ਰਾਣਾ ਬੁੱਗ ਨੇ ਪ੍ਰੈਸ ਦੀ ਹੋ ਰਹੀ ਦੁਰਵਰਤੋ ਸਬੰਧੀ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ
ਡੀ.ਐਸ.ਪੀ ਭਿੱਖੀਵਿੰਡ ਨੇ ਮੰਗ ‘ਤੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਭਿੱਖੀਵਿੰਡ ੧੩ ਮਾਰਚ (ਰਣਜੀਤ, ਰਾਜੀਵ)- ਭਿੱਖੀਵਿੰਡ ਵਿੱਚ ਚੰਡੀਗੜ ਯੂਨੀਅਨ ਜਰਨਲਿਸਟ ਬਲਾਕ ਪ੍ਰਧਾਨ ਭਿੱਖੀਵਿੰਡ ਰਾਣਾ ਬੁੱਗ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲੈਂਦਿਆਂ ਪ੍ਰੈਸ ਦੀ ਦੁਰਵਰਤੋ ਕਰਨ ਵਾਲਿਆ ਖਿਲਾਫ ਕਾਰਵਾਈ ਕਰਾਉਣ ਦਾ ਫੈਸਲਾ ਲਿਆ ਗਿਆ।ਮੀਟਿੰਗ ਉਪਰੰਤ ਇਸ ਸਬੰਧੀ ਪ੍ਰਧਾਨ ਰਾਣਾ ਬੁੱਗ ਵੱਲੋ ਸਾਥੀਆਂ ਸਮੇਤ ਇੱਕ ਮੰਗ …
Read More »