ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਸੰਪੰਨ ਹੋਈਆਂ 2 ਦਿਨਾਂ ਰਾਸ਼ਟਰ ਪੱਧਰੀ ਨੈਸ਼ਨਲ ਚਿਲਡਰਨ 2016 ਬਹੁ ਖੇਡਾਂ ਦੇ ਮਹਿਲਾ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਅੰਮ੍ਰਿਦਾ ਜੇਤੂ ਝੰਡਾ ਬੁਲੰਦ ਕਰਨ ਵਾਲੀ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਗੋਲਡ ਮੈਡਲ ਜੇਤੂ ਖਿਡਾਰਨ ਗਗਨਦੀਪ ਕੌਰ ਦਾ ਉੱਘੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਦੀ ਅਗਵਾਈ ਦੇ ਵਿੱਚ ਇਲਾਕਾ ਨਿਵਾਸੀਆਂ ਤੇ ਉਸ ਦੇ ਪਰਿਵਾਰਿਕ ਮੈਂਬਰਾਂ …
Read More »ਖੇਡ ਸੰਸਾਰ
62ਵੀਆਂ ਪੰਜਾਬ ਸਕੂਲ ਬੇਸਬਾਲ ਖੇਡਾਂ ਵਿੱਚ ਅੰਮ੍ਰਿਤਸਰ ਚੈਂਪੀਅਨ ਤੇ ਜਲੰਧਰ ਉਪ ਜੇਤੂ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਈਆਂ ਅੰਡਰ-14 ਸਾਲ ਉਮਰ ਵਰਗ ਦੇ ਲੜਕੀਆਂ ਦੀਆਂ 62ਵੀਂਆ ਪੰਜਾਬ ਸਕੂਲ ਬੇਸਬਾਲ ਖੇਡ ਪ੍ਰਤੀਯੋਗਤਾਵਾਂ ਦੇਰ ਸ਼ਾਮ ਗਏ ਸੰਪੰਨ ਹੋ ਗਈਆਂ। ਜਿਸ ਦੌਰਾਨ ਅੰਮ੍ਰਿਤਸਰ ਦੀ ਝੰਡੀ ਰਹੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੇ ਬੇਮਿਸਾਲ ਪ੍ਰਬੰਧਾਂ ਤੇ ਸਕੂਲ ਖੇਡ …
Read More »BBK DAV Wins Gndu Inter-College Basketball Championship
Amritsar, Dec 5 (Punjab Post Bureau) – Basketball team of BBK DAV College for Women has won GNDU Inter-College Basketball Championship held at Guru Nanak Dev University, Amritsar. College team gave a splendid show by defeating BUC College, Batala, HMV College, Jalandhar, HK College, Kapurthala and S.R. Govt. College, Amritsar. Six players of the team Ms. Amanbir Kaur, Shikha, Somi …
Read More »ਦੋ ਦਿਨਾ ਰਾਸ਼ਟਰ ਪੱਧਰੀ ਪਲੇਠੀਆਂ ਨੈਸ਼ਨਲ ਚਿਲਡਰਨ ਗੇਮਜ਼ 2016 ਸੰਪੰਨ
ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)- ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੇ ਅਧੀਨ ਸ਼ਾਸਤਰੀ ਨਗਰ ਸਪੋਰਟਸ ਕੰਪਲੈਕਸ ਵਿਖੇ 14, 18 ਸਾਲ ਉਮਰ ਵਰਗ ਦੇ ਖਿਡਾਰੀਆਂ ਦੀਆਂ ਦੋ ਦਿਨਾ ਰਾਸ਼ਟਰ ਪੱਧਰੀ ਪਲੇਠੀਆਂ ਨੈਸ਼ਨਲ ਚਿਲਡਰਨ ਗੇਮਜ਼ 2016 ਸੰਪੰਨ ਹੋ ਗਈਆਂ।ਜਿਸ ਦੋਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।ਪ੍ਰਧਾਨ ਇੰਜੀ: ਸੁਖਵਿੰਦਰ ਪਾਲ ਸਿੰਘ ਤੇ ਜਨਰਲ …
Read More »ਮਾਲ ਰੋਡ ਸਕੂਲ ਦਾ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ‘ਚ ਦੂਸਰਾ ਸਥਾਨ
ਅੰੀਮ੍ਰਤਸਰ ੩, ਦਸੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਸਾਇੰਸ ਅਤੇ ਸਿੱਖਿਆ ਸੰਸਥਾ, ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਰੋਪੜ ਵਿਖੇ ਕਰਵਾਏ ਗਏ ੪ ਦਿਨਾਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਕੰ. ਸਕੂਲ ਮਾਲ ਰੋਡ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ।ਇਸ ਸਕੂਲ ਦੇ ਕੈਮਿਸਟਰੀ ਲੈਕਚਰਾਰ ਕਮਲ ਕੁਮਾਰ ਅਤੇ ਵਿਦਿਆਰਥਣਾਂ ਗੋਰਵਦੀਪ ਅਤੇ ਸਿਮਰਨ ਵੱਲੋਂ ਬਣਾਏ ਗਏ ਵਿਗਿਆਨ ਮਾਡਲ,’ਬੂਨ ਫਾਰ …
Read More »ਬਾਬਾ ਨਰੈਣ ਸਿੰਘ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਦਾ ਹੋਇਆ ਸ਼ੁਭਅਰੰਭ
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਡ ਖੇਤਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਬਾਬਾ ਨਰੈਣ ਸਿੰਘ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਦੇ ਨਵੇਂ ਮੈਦਾਨ ਤੇ ਨਵੇਂ ਸੈਸ਼ਨ ਦਾ ਸ਼ੁਭਾਰੰਭ ਕੀਤਾ ਗਿਆ।ਇਸ ਦੋਰਾਨ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਮਨੀਸ਼ ਕੁਮਾਰ, ਕੋਚ ਕਿਸ਼ੋਰ ਗਿਰੀ, ਜੁਨੀਅਰ ਨੈਸ਼ਨਲ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਤੇ ਖਿਡਾਰੀ-ਖਿਡਾਰਣਾਂ ਨੂੰ ਵੱਖ ਵੱਖ …
Read More »ਦੋ ਦਿਨਾਂ ਰਾਸ਼ਟਰ ਪੱਧਰੀ ਨੈਸ਼ਨਲ ਚਿਲਡਰਨ ਗੇਮਜ਼ 2016 ਦਾ ਹੋਇਆ ਆਗਾਜ਼
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਅੰਡਰ 14, 18 ਉਮਰ ਵਰਗ ਦੇ ਲੜਕੇ ਲੜਕੀਆਂ ਦੇ ਦੋ ਦਿਨਾਂ ਕੌਮੀ ਪੱਧਰ ਦੀਆਂ ਨੈਸ਼ਨਲ ਚਿਲਡਰਨ ਗੇਮਜ਼ 2016ਅੱਜ ਤੋਂ ਸ਼ੁਰੂ ਹੋ ਗਈਆਂ।ਮੁੱਖ ਆਯੋਜਕ ਇੰਜੀ: ਸੁਖਜਿੰਦਰਪਾਲ ਸਿੰਘ ਤੇ ਉਘੇ ਖੇਡ ਪ੍ਰਮੋਟਰ ਕੋਚ ਗੁਰਜੀਤ ਸਿੰਘ ਦੀ ਅਗਵਾਈ ਵਿਚ ਫੁਟਬਾਲ,ਕਰਾਟੇ, ਹਾਕੀ, ਯੋਗਾ, ਐਥਲੈਟਿਕ, ਕੈਰਮ ਬੋਰਡ, ਕਬੱਡੀ, ਜੁਡੌ, ਵੁਸ਼ੂ, ਖੋ-ਖੋ, ਟੈਨਿਸ, ਨੈਟ ਬਾਲ, ਵਾਲੀਬਾਲ, ਤਾਇਕਵਾਂਡੋ, ਰੱਸਾਕਸ਼ੀ, ਬੇਸਬਾਲ, …
Read More »ਬਲਾਕ ਪੱਧਰੀ ਖੇਡਾਂ ਵਿੱਚ ਪੰਜਗਰਾਈਆਂ ਸਕੂਲ ਦੇ ਖਿਡਾਰੀ ਛਾਏ
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਬਲਾਕ ਸ਼ੇਰਪੁਰ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਥਾਂ ਬਣਾ ਲਈ ਹੈ।ਸਕੂਲ ਅਧਿਆਪਕ ਰਾਜੇਸ਼ ਰਿਖੀ ਨੇ ਦੱਸਿਆਂ ਕਿ ਇਹਨਾਂ ਖੇਡਾਂ ਵਿੱਚ ਸਕੂਲ ਦੀਆਂ ਕੁੜੀਆਂ ਨੇ ਗੁਰਬਖਸ਼ਪੁਰਾ ਨਾਲ ਸਾਂਝੇ ਰੂਪ ਵਿੱਚ ਖੇਡਦਿਆਂ ਕਬੱਡੀ ਵਿੱਚੋਂ ਦੂਸਰਾ ਸਥਾਨ ਤੇ ਦੌੜ 200 ਮੀਟਰ …
Read More »ਛਤਰ ਹਰਿਆਣਾ ਦੀ ਟੀਮ ਨੇ ਸੰਦੌੜ ਕਬੱਡੀ ਕੱਪ ‘ਤੇ ਕਾਬਜ਼
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਬਲਵੰਤ ਸਿੰਘ ਜੀ ਸਿਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਰਮਪਿਤ ਕਬੱਡੀ ਕੱਪ ਅਤੇ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚੇਅਰਮੈਨ ਕੁਲਵੀਰ ਸਿੰਘ ਰਿੰਕਾ ਨੇ ਦੱਸਿਆ …
Read More »ਦੋ ਦਿਨਾ ਜਿਲ੍ਹਾ ਪੱਧਰੀ ਵੇਟਲਿਫਟਿੰਗ ਟੂਰਨਾਮੈਂਟ ਸੰਪੰਨ
ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਕਰਵਾਏ ਗਏ ਦੋ ਦਿਨਾਂ ਜਿਲ੍ਹਾ ਪੱਧਰੀ ਵੇਟਲਿਫਟਿੰਗ ਟੂਰਨਾਮੈਂਟ ਦੋਰਾਨ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਤੋਂ ਵੱਖ ਵੱਖ ਭਾਰ ਤੇ ਉਮਰ ਵਰਗ ਦੇ ਵੇਟਲਿਫਟਿੰਗ ਖਿਡਾਰੀਆ ਨੇ ਸ਼ਿਰਕਤ ਕੀਤੀ ਤੇ ਆਪਣੇ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਖੇਡ ਟੂਰਨਾਮੈਂਟ ਦੋਰਾਨ ਅੰਡਰ 17-19 ਸਾਲ ਉਮਰ ਵਰਗ ਦੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਮਿਆਰੀ ਦੇ ਖਿਡਾਰੀਆ …
Read More »