Saturday, September 21, 2024

ਖੇਡ ਸੰਸਾਰ

ਕੁੰਗਫੂ ਵੁਸ਼ੂ ਤੇ ਬੋਧੀਜੀਤ ਮਾਰਸ਼ਲ ਆਰਟ ਦੀ ਦਿੱਤੀ ਸਿੱਖਿਆ

ਅੰਮ੍ਰਿਤਸਰ, 11 ਫਰਵਰੀ (ਸੰਧੂ) – ਨੌਜਵਾਨਾ ਤੇ ਬੱਚਿਆਂ ਦੀ ਸਿਹਤ ਅਤੇ ਆਤਮ ਰੱਖਿਆ ਨੂੰ ਲੈ ਕੇ ਈਸਟ ਮੋਹਨ ਨਗਰ ਵਿਖੇ ਕੁੰਗਫੂ ਵੁਸ਼ੂ ਤੇ ਬੋਧੀਜੀਤ ਫੈਡਰੇਸ਼ਨ ਆਫ ਇੰਡੀਆ ਦੇ ਸੰਸਥਾਪਕ ਅਤੇ ਕੌਮਾਂਤਰੀ ਕੋਚ ਮਾਸਟਰ ਹਰਜੀਤ ਸਿੰਘ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ।                   ਜਿਸ ਦੌਰਾਨ ਯੈਲੋ ਬੈਲਟ, ਗ੍ਰੀਨ ਬੈਲਟ, ਔਰੇਂਜ ਬੈਲਟ, …

Read More »

ਪਿੰਡ ਤਲਵੰਡੀ ਨਾਹਰ ਦੇ ਖੇਡ ਸਟੇਡੀਅਮ ‘ਚ ਹੋਏ ਫੁੱਟਬਾਲ ਪ੍ਰਦਰਸ਼ਨੀ ਮੈਚ

ਰਜਿੰਦਰ ਰਿੰਪਾ, ਭਾਗ ਸਿੰਘ ਤੇ ਲਖਬੀਰ ਜੌਹਲ ਦੀਆਂ ਟੀਮਾਂ ਰਹੀਆਂ ਮੋਹਰੀ ਅੰਮ੍ਰਿਤਸਰ, 11 ਫਰਵਰੀ (ਸੰਧੂ) – ਫੁੱਟਬਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਤਲਵੰਡੀ ਨਾਹਰ ਦੇ ਖੇਡ ਸਟੇਡੀਅਮ ਵਿਖੇ ਵੱਖ-ਵੱਖ ਉਮਰ ਵਰਗ ਦੇ ਫੁੱਟਬਾਲ ਖਿਡਾਰੀਆਂ ਦੀ ਖੇਡ ਸ਼ੈਲੀ ਨੂੰ ਜਾਚਣ ਲਈ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਐਥਲੀਟ ਅਵਤਾਰ ਸਿੰਘ ਪੀ.ਪੀ ਅਤੇ ਕੌਮਾਂਤਰੀ ਐਥਲੀਟ ਪ੍ਰੇਮ …

Read More »

ਅੰਡਰ-19 ਏ.ਜੀ.ਏ ਗੋਲਡ ਕੱਪ ਕ੍ਰਿਕਟ ਟੂਰਨਾਮੈਂਟ ਦੇ ਚੌਥੇ ਦਿਨ ਖੇਡੇ ਗਏ 2 ਮੈਚ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਅੰਡਰ-19 ਏ.ਜੀ.ਏ ਗੋਲਡ ਕੱਪ ਪੀ.ਸੀ.ਏ ਪ੍ਰਵਾਨਿਤ ਕ੍ਰਿਕਟ ਟੂਰਨਾਮੈਂਟ ਦੇ ਚੌਥੇ ਦਿਨ ਗਾਂਧੀ ਗਰਾਉਂਡ ਅਤੇ ਅਮਨਦੀਪ ਕ੍ਰਿਕਟ ਗਰਾਉਂਡ ਵਿਖੇ 2 ਮੈਚ ਖੇਡੇ ਗਏ।ਜਸਬੀਰ ਸਿੰਘ ਮੈਚ ਰੈਫਰੀ ਪੀ.ਸੀ.ਏ ਗਾਂਧੀ ਗਰਾਊਂਡ ਅਤੇ ਅਸ਼ੋਕ ਸਿੰਘ ਏਅਰ ਇੰਡੀਆ ਏਅਰਪੋਰਟ ਮੈਨੇਜਰ ਤੇ ਸਾਬਕਾ ਹਰਿਆਣਾ ਰਣਜੀ ਟਰਾਫੀ ਖਿਡਾਰੀ ਅਮਨਦੀਪ ਕ੍ਰਿਕਟ ਗਰਾਉਂਡ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ। ਪੂਲ ਬੀ-7ਵਾਂ ਮੈਚ ਅੰਡਰ-19 ਜਿਲ੍ਹਾ …

Read More »

ਖੇਡ ਵਿਭਾਗ ਪੰਜਾਬ ਵਲੋਂ ਸਾਲ 2021-22 ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਦੇ ਹੋਏ ਟਰਾਇਲ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂੋ 2021-22 ਸੈਸ਼ਨ ਲਈ ਸਪੋਰਟਸ ਵਿੰਗ ਸਕੂਲਜ਼ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਪ੍ਰਕਿਰਿ੍ਰਆ 9 ਫਰਵਰੀ ਨੂੰ ਆਰੰਭ ਹੋ ਗਈ।ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਟਰਾਇਲ ਦੇ ਪਹਿਲੇ ਦਿਨ ਵੱਖ-ਵੱਖ ਗੇਮਾਂ ਦੇ …

Read More »

ਖੇਡ ਵਿੰਗ ਲਈ ਸਕੂਲਾਂ ਦੇ ਹੋਣਹਾਰ ਖਿਡਾਰੀਆਂ ਦੇ ਚੋਣ ਟਰਾਇਲ 11 ਤੇ 12 ਫਰਵਰੀ ਨੂੰ

ਨਵਾਂਸ਼ਹਿਰ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਖੇਡ ਵਿਭਾਗ ਪੰਜਾਬ ਵੱਲੋਂ ਸੈਸ਼ਨ 2020-21 ਲਈ ਖੇਡ ਵਿੰਗ (ਡੇਅ ਸਕਾਲਰ ਅਤੇ ਰੈਜ਼ੀਡੈਂਸ਼ੀਅਲ) ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।                     ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ …

Read More »

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕਰਵਾਇਆ ਵਿਸ਼ੇਸ਼ ਕਬੱਡੀ ਮੈਚ

ਸਭਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਨੂੰ ਕਰਾਂਗੇ ਨਸ਼ਾ ਮੁਕਤ – ਡਾ. ਸ਼ੇਨਾ ਅਗਰਵਾਲ ਨਵਾਂਸ਼ਹਿਰ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਆਈ.ਟੀ.ਆਈ ਦੀ ਗਰਾਊਂਡ ‘ਚ ਮੁੜ ਵਸੇਬਾ ਕੇਂਦਰ ਵਿਜ਼ਕੇ ਇਲਾਜ਼ ਅਧੀਨ ਬੱਚਿਆਂ ਵਿਚਾਲੇ ਇਕ ਵਿਸ਼ੇਸ਼ ਕਬੱਡੀ ਮੈਚ ਕਰਵਾਇਆ ਗਿਆ।ਸਰ …

Read More »

ਖੇਡ ਵਿਭਾਗ ਵਲੋਂ ਸਪੋਰਟਸ ਵਿੰਗ ਸਕੂਲ ਅੰਡਰ 14, 17 ਤੇ 19 ਸਾਲ ਖਿਡਾਰੀਆਂ ਦੇ ਟਰਾਇਲ ਲੈਣ ਦੀ ਪ੍ਰਕਿਰਿਆ ਆਰੰਭ

ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋੋਂ 2021-22 ਸੈਸ਼ਨ ਲਈ ਸਪੋਰਟਸ ਵਿੰਗ ਸਕੂਲਜ਼ (ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 09-02-2021 ਤੋੋ 10-02-2021 ਤੱਕ ਅਤੇ ਤੈਰਾਕੀ (ਲੜਕੇ/ਲੜਕੀਆਂ) ਦੇ ਟਰਾਇਲ ਅਪ੍ਰੈਲ ਦੇ ਪਹਿਲੇ ਹਫਤੇ ਦੌਰਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।     …

Read More »

ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਲਈ ਡਾਇਰੈਕਟੋਰੇਟ ਖੇਡਾਂ ਸਥਾਪਤ

ਨੌਜੁਆਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵਚਨਬੱਧ – ਬੀਬੀ ਜਗੀਰ ਕੌਰ ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੜਕੀਆਂ ਨੂੰ ਖੇਡਾਂ ਵੱਲ ਹੋਰ ਉਤਸ਼ਾਹਤ ਕਰਨ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਵੱਖਰਾ ਡਾਇਰੈਕਟੋਰੇਟ ਸਥਾਪਤ ਕੀਤਾ ਹੈ।ਲੜਕੀਆਂ ਲਈ ਬਣਾਏ ਗਏ ਇਸ ਡਾਇਰੈਕਟੋਰੇਟ ਖੇਡਾਂ ਦੇ ਡਾਇਰੈਕਟਰ ਹਾਕੀ ਉਲੰਪੀਅਨ ਬੀਬੀ ਰਾਜਬੀਰ ਕੌਰ ਅਰਜੁਨਾ …

Read More »

ਤੀਸਰੀ ਜੇ.ਸੀ.ਟੀ ਵੁਮੈਨ ਫੁੱਟਬਾਲ ਲੀਗ 2020-21 ਦਾ ਆਰੰਭ 12 ਫਰਵਰੀ ਤੋਂ

ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਸਮੇਤ ਚੋਟੀ ਦੀਆਂ ਮਹਿਲਾ ਟੀਮਾਂ ਕਰਨਗੀਆਂ ਸ਼ਮੂਲੀਅਤ ਅੰਮ੍ਰਿਤਸਰ, 31 ਜਨਵਰੀ (ਸੰਧੂ) – 12 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਤੀਸਰੀ ਜੇ.ਸੀ.ਟੀ ਵੁਮੈਨ ਫੁੱਟਬਾਲ ਲੀਗ 2020-21 ਵਿੱਚ ਸ਼ਮੂਲੀਅਤ ਕਰਨ ਲਈ ਸਥਾਨਕ ਬੀ.ਬੀ.ਕੇ ਡੀ.ਏ.ਵੀ ਫੁੱਟਬਾਲ ਕਲੱਬ ਦੀ ਮਹਿਲਾ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਯੂਨੀਵਰਸਿਟੀ ਕੋਚ ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਸਖਤ ਅਭਿਆਸ ਕਰ …

Read More »

ਅਟਲ ਟਿੰਕਰਿੰਗ ਲੈਬ ਮੈਰਾਥਨ 2019-20 ‘ਚ ਡੀ.ਏ.ਵੀ ਪਬਲਿਕ ਸਕੂਲ ਨੇ ਹਾਸਲ ਕੀਤਾ ਅਹਿਮ ਸਥਾਨ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਡਾ. ਰੇਸ਼ਮ ਸ਼ਰਮਾ ਦੀ ਅਗਵਾਈ ‘ਚ ਏ.ਟੀ.ਐਲ ਮੈਰਾਥਨ 2019-20 ‘ਚ ਅਹਿਮ ਪ੍ਰਦਰਸ਼ਨ ਕੀਤਾ ਹੈ।                  ਭਾਰਤ ਸਰਕਾਰ ਦੇ ਨੀਤੀ ਆਯੋਗ ਦੀ ਛਤਰ ਛਾਇਆ ਹੇਠ ਅਟਲ ਟਿੰਕਰਿੰਗ ਲੈਬ ਮੈਰਾਥਨ 2019-20 ਦੇ ਲਈ ਡੀ.ਏ.ਵੀ ਦੀ ਟੀਮ, ਜਿਸ ਵਿੱਚ ਵਾਸੂ ਮਹਿਰਾ …

Read More »