Wednesday, November 25, 2026

Monthly Archives: September 2015

ਚੋਰਾਂ ਨੇ ਧਾਰੀਵਾਲ ਵਿਖੇ ਇਕੋ ਰਾਤ ਦੋ ਘਰਾਂ ਵਿੱਚ ਵਾਰਦਾਤ- ਨਗਦੀ, ਗਹਿਣੇ ਤੇ ਅਸਲਾ ਚੋਰੀ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਘਰਾਂ ਵਿੱਚ ਚੋਰੀ ਕਰਕੇ ਨਗਦੀ, ਸੋਨਾ, ਅਸਲਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਾਰੀਵਾਲ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਬਜ਼ੁਰਗ ਮਾਤਾ ਅਤੇ ਦੋ ਛੋਟੇ ਬੱਚੇ …

Read More »

ਪੰਜਾਬ ਸਰਕਾਰ ਦੀ ਸੱਸਤਾ ਅਨਾਜ ਸਕੀਮ ਤੋਂ ਪੱਟੀ ਦੇ ਕਈ ਪ੍ਰੀਵਾਰ ਵਾਂਝੇ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਸਥਾਨਿਕ ਸ਼ਹਿਰ ਅੰਦਰ ਸਸਤੀ ਕਣਕ ਵੰਡ ਪ੍ਰਣਾਲੀ ਤਹਿਤ ਸ਼ਹਿਰ ਦੇ ਕਈ ਪ੍ਰੀਵਾਰ ਕਣਕ ਮਿਲਣ ਤੋਂ ਵਾਂਝੇ ਰਹਿ ਗਏ ਹਨ। ਇਸ ਸਬੰਧੀ ਦੇਵ ਰਾਜ ਪੁੱਤਰ ਹੰਸਰਾਜ ਵਾਸੀ ਵਾਰਡ ਨੰ: 11 ਨੇ ਦੱਸਿਆ ਕਿ ਸਸਤੀ ਆਟਾ ਦਾਲ ਸਕੀਮ ਤਹਿਤ ਉਸ ਨੂੰ ਉਸ ਦੇ ਪ੍ਰੀਵਾਰ ਨੂੰ ਕਣਕ ਨਹੀਂ ਮਿਲੀ ਅਤੇ ਨਾ ਹੀ ਕਿਸੇ …

Read More »

ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ

ਭੱਠਾ ਮਾਲਿਕ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਨਹੀਂ ਰੱਖ ਸਕਦੇ – ਜੌੜਾ, ਨੰਦਪੁਰੀਆ ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ। ਜਿਸ ਵਿੱਚ ਭੱਠਾ ਮਜ਼ਦੂਰ, ਰਾਜ ਮਿਸਤਰੀ, ਪੇਂਟਰ ਅਤੇ ਮਜ਼ਦੂਰ ਵਰਗ ਨਾਲ ਸੰਬਧਿਤ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫਿਰੋਜ਼ਪੁਰ ਤੋਂ ਧਰਮਬੀਰ ਸਿੰਘ ਜੌੜਾ ਮੁੱਖ ਸਕੱਤਰ ਪੰਜਾਬ ਅਤੇ ਸਰਬਜੀਤ …

Read More »

ਦਿੱਲੀ ਕਿਸਾਨ ਰੈਲੀ ਵਿੱਚ ਪੱਟੀ ਤੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਵਰਕਰ – ਹਰਦੀਪ ਪੱਟੀ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਭੋਂਅ ਪ੍ਰਾਪਤੀ ਬਿੱਲ ‘ਤੇ ਕਾਂਗਰਸ ਦੀ ਹੋਈ ਜਿੱਤ ਦਾ ਜਸ਼ਨ ਮਨਾਉਣ ਲਈ ਸ਼੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲੋਂ 20 ਸਤੰਬਰ ਨੂੰ ਰਾਮ ਲੀਲਾ ਮੈਦਾਨ ਨਵੀਂ ਦਿੱਲੀ ਵਿਖੇ ਇੱਕ ਮਹਾਂ ਕਿਸਾਨ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਹੋਵੇਗੀ। ਰੈਲੀ ਸਬੰਧੀ ਜਗਤਾਰ ਸਿੰਘ ਬੁਰਜ਼ …

Read More »

ਪੱਟੀ ਹਲਕੇ ਦੇ ਕਾਂਗਰਸੀਆਂ ਕੀਤਾ ਕੈਪਟਨ ਦਾ ਭਰਵਾਂ ਸਵਾਗਤ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਅਮਰਕੋਟ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨ ਸਭਾ ਹਲਕਾ ਪੱਟੀ ਦੇੇ ਚੂਸਲੇਵੜ ਮੋੜ ਵਿਖੇ ਹਲਕੇ ਦੇ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਡਾਵਾਂਡੋਲ ਹੋਏ ਪਏ ਹਨ ਜਿਸਦਾ ਕਾਰਨ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ …

Read More »

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਹੋਣ ਦਾ ਕੀਤਾ ਫੈਸਲਾ

ਇਕ ਨਾਮ, ਇਕ ਸੰਵਿਧਾਨ ਤੇ ਇਕ ਨਿਸ਼ਾਨ ਦਾ ਐਲਾਨ ਜਲਦ- ਕੰਵਰਪਾਲ ਸਿੰਘ ਅੰਮ੍ਰਿਤਸਰ, 16 ਸਤੰਬਰ (ਪ.ਪ) – ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਏਕਤਾ ਦਾ ਬਿਗਲ ਵਜਾਉੁਂਦਿਆਂ ਦੋਨੋ ਪਾਰਟੀਆਂ ਨੇ ਇਕ ਨਾਮ, ਇਕ ਸੰਵਿਧਾਨ ਅਤੇ ਇਕ ਨਿਸ਼ਾਨ ਥੱਲੇ ਇੱਕਠੇ ਹੋਣ ਦਾ ਐਲਾਨ ਕੀਤਾ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਸ੍ਰ: ਹਰਚਰਨਜੀਤ ਸਿੰਘ ਧਾਮੀ, ਅਕਾਲੀ …

Read More »

ਸਰਕਾਰੀ ਸੀਨੀ: ਸੇੈਕੰ: ਸਕੂਲ ਛੇਹਰਟਾ ਨੇ ਮਨਾਇਆ ਵਿਸ਼ਵ ਓਜੋਨ ਦਿਵਸ

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਸਰਕਾਰੀ ਸੀਨੀੳਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੀ ਅਗਵਾਈ ‘ਵਿਸ਼ਵ ਓਜੋਨ ਦਿਵਸ’ ਮਨਾਇਆ ਗਿਆ। ਇਸ ਮੋਕੇ ਪ੍ਰਿੰ. ਨਿਰਮਲ ਸਿੰਘ, ਈਕੋ ਕਲੱਬ ਦੇ ਇੰਚਾਰਜ ਤੇ ਸਮੂਹ ਸਾਇੰਸ ਅਧਿਆਪਕਾਂ ਨੇ ਬੱਚਿਆਂ ਨੂੰ ਧਰਤੀ ਦੇ ਵਾਯੂਮੰਡਲ ਦੀ ਓਜੋਨ ਪਰਤ, ਉਸਦੀ ਮਹੱਤਤਾ, ਓਜੌਨ ਛੇਕ ਤੇ ਓਜੋਨ ਦੇ ਪਤਲੇ ਪੈਣ ਦੇ ਕਾਰਨਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ।ਸਕੂਲ ਕੈਂਪਸ …

Read More »

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਦਫਤਰ ਦਾ ਮਾਨਿਕ ਨੇ ਕੀਤਾ ਉਦਘਾਟਨ

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਮੁਸਲਿਮ ਮਨਿਉਰਟੀ ਵਾਸਤੇ ਜੋ ਸਕੀਮਾਂ ਹਨ, ਉਨਾਂ ਨੂੰ ਸਰਕਾਰ ਵਲੋਂ ਪੁਰੀ ਤਰਾਂ ਲਾਗੂ ਨਹੀ ਕੀਤਾ ਜਾ ਰਿਹਾ।ਖਾਲਸਾ ਕਾਲਜ ਸਾਹਮਣੇ ਖੋਲੇ ਗਏ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਨਿਕ ਅਲੀ ਵਲੋਂ ਦਫਤਰ ਦੇ ਉਦਘਾਟਨ ਮੋਕੇ ਇਹ ਵਿਚਾਰ ਪ੍ਰਗਟ ਕਰਦਿਆਂ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਾਦਿਰ ਖਾਨ ਨੇ ਕਿਹਾ ਕਿ ਇਸ ਦਫਤਰ ਦੇ ਖੁੱਲਣ ਨਾਲ …

Read More »

ਮੋਦੀ ਵਲੋਂ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਫੋਟੋ ਡਾਕ ਟਿਕਟ ਬੰਦ ਕਰਨ ਤੇ ਭੜਕੇ ਕਾਂਗਰਸੀ

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਫੋਟੋ ਡਾਕ ਟਿਕਟ ਬੰਦ ਕਰਨ ਦੇ ਵਿਰੋਧ ‘ਚ ਕਾਂਗਰਸੀ ਮਹਿਲਾਵ ਵਲੋਂ ਖੰਡਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜੀ ਕੀਤੀ ਗਈ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਮਹਿਲਾ ਸੇਵਾ ਸੰਮਤੀ ਦੇ ਪ੍ਰਧਾਨ ਮਮਤਾ ਦੱਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਆਧੁਨਿਕ ਤਕਨੀਕ …

Read More »

ਪੁਰਾਣੇ ਨਰਾਇਣਗੜ ਵਿਖੇ ਸੀ.ਸੀ ਫਲੋਰਿੰਗ ਗਲੀਆਂ ਦਾ ਕੀਤਾ ਉਦਘਾਟਨ

ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਨਗਰ ਨਿਗਮ ਦੀ ਵਾਰਡ ਨੰਬਰ 65 ਦੇ ਪੁਰਾਣੇ ਨਰਾਇਣਗੜ ਸਥਿਤ ਸ਼ਿਵ ਮੰਦਿਰ ਦੀ ਗਲੀ ਵਿਚ ਸੀ.ਸੀ ਫਲੋਰਿੰਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ, ਕੋਂਸਲਰ ਬਾਊ ਸਤਪਾਲ ਧਵਨ ਤੇ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਬਲਦੇਵ ਸਿੰਘ ਨੇ ਕੀਤਾ। ਇਸ ਮੋਕੇ ਗਿੱਲ ਤੇ ਕੋਂਸਲਰ ਧਵਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ …

Read More »