Thursday, September 19, 2024

ਪੰਜਾਬ

ਡੀ.ਏ.ਵੀ. ਪਬਲਿਕ ਸਕੂਲ ਦੇ ਅਧਿਆਪਕ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 7  ਮਾਰਚ (ਜਗਦੀਪ ਸਿੰਘ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਕਲਾ ਵਿਭਾਗ ਦੇ ਸ਼੍ਰੀਮਤੀ ਅਰੁਨਾ ਸ਼ਰਮਾ ਨੇ ਦੂਨ ਵੈਲੀ ਪਬਲਿਕ ਸਕੂਲ, ਸਹਾਰਨਪੁਰ ਵਲੋਂ ਆਯੋਜਿਤ ਕਲਾ ਪ੍ਰਤੀਯੋਗਿਤਾ ਵਿੱਚ ਪਹਲਾ ਇਨਾਮ ਜਿੱਤ ਕੇ ਸਕੂਲ ਦਾ ਮਾਨ ਵਧਾਇਆ। ਇਸ ਪ੍ਰਤੀਯੋਗਿਤਾ ਵਿਚ ਸਾਰੇ ਭਾਰਤ ਵਿਚੋਂ 150 ਕਲਾਕਾਰ ਅਤੇ ਆਰਟਸ ਅਧਿਆਪਕਾਂ ਨੇ ਹਿੱਸਾ ਲਿਆ।ਸ਼੍ਰੀਮਤੀ ਅਰੁਨਾ ਸ਼ਰਮਾ ਦੀ ਕਲਾਕ੍ਰਿਤੀ ਦੀ ਸਭ ਨੇ ਪ੍ਰਸ਼ੰਸਾ ਕੀਤੀ …

Read More »

ਵੱਖ-ਵੱਖ ਨੁੰਮਾਇਦਿਆਂ ਪ੍ਰੈਸ ਫੋਟੋਗ੍ਰਾਫ ਦੀਪਕ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

ਡੀ.ਆਈ.ਪੀ.ਆਰ. ਵੱਲੋਂ ਪਰਿਵਾਰ ਨੂੰ ਦੋ ਲੱਖ ਦੀ ਮਾਲੀ ਸਹਾਇਤਾ ਭੇਂਟ ਅੰਮ੍ਰਿਤਸਰ, 7  ਮਾਰਚ (ਪ੍ਰਵੀਨ ਸਹਿਗਲ)-  ਪ੍ਰੈਸ ਕਲੱਬ ਆਫ਼ ਅੰਮ੍ਰਿਤਸਰ (ਪੀਸੀਏ) ਦੇ ਸੰਸਥਾਪਕ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਪੀ.ਟੀ. ਆਈ ਪ੍ਰੈਸ ਫੋਟੋਗ੍ਰਾਫਰ ਸ੍ਰੀ ਦੀਪਕ ਸ਼ਰਮਾ ਜੋ ਬੀਤੇ ਦਿਨੀਂ ਇਕ ਲੰਬੀ ਬੀਮਾਰੀ ਤੋਂ ਉਪਰੰਤ ਅਕਾਲ ਚਲਾਣਾ ਕਰ ਗਏ ਸਨ, ਦਾ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ ਅੱਜ ਪੰਚਰਤਨ ਸ੍ਰੀ ਕ੍ਰਿਸ਼ਨਾ ਮੰਦਰ, ਨਰਾਇਣਗੜ੍ਹ ਵਿਖੇ …

Read More »

ਚੀਫ ਖਾਲਸਾ ਦੀਵਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 7  ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਤੇ ਹੋਰਨਾਂ ਜਰਨੈਲਾਂ ਵਲੋਂ ਲਾਲ ਕਿਲੇ ਤੇ ਕੀਤੀ ਗਈ ਫਤਿਹ ਨੂੰ ਸਮਰਪਿਤ ਦਿੱਲੀ ਫਤਿਹ ਦਿਵਸ ਮਨਾਉਣ ਨੂੰ ਚੀਫ ਖਾਲਸਾ ਦੀਵਾਨ ਨੇ ਕੌਮ ਵਾਸਤੇ ਉਸਾਰੂ ਕਦਮ ਕਰਾਰ ਦਿੱਤਾ ਹੈ। ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਮੈਂਬਰ ਭੁਪਿੰਦਰ ਸਿੰਘ ਆਨੰਦ ਨੇ ਪ੍ਰੈਸ ਨੂੰ ਜਾਰੀ …

Read More »

ਆਪ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ

ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ):  ਨੇੜਲੇ ਪਿੰਡ ਡੱਬ ਵਾਲਾ ਕਲਾਂ ਵਿਖੇ ਬਾਵਰੀਆ ਸਮਾਜ ਦੀ ਧਰਮਸ਼ਾਲਾ ਆਪ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਮੀਟਿੰਗ ਬਲਾਕ ਅਰਨੀ ਵਾਲਾ ਦੇ ਕਨਵੀਨਰ ਰੁੜਾ ਰਾਮ ਢੋਟ ਦੀ ਦੇਖ ਰੇਖ ਚ ਹੋਈ। ਜਿਸ ਵਿੱਚ ਪਹਿਲਾਂ ਆਪ ਕਮੇਟੀ ਬਣਾਈ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੋਰਾਨ ਰਾਜ ਕੁਮਾਰ ਬੱਬਰ ਨੂੰ ਪ੍ਰਧਾਨ, ਉਮ ਪ੍ਰਕਾਸ਼ …

Read More »

ਸੁਰਜੀਤ ਕੁਮਾਰ ਜਿਆਣੀ ਦੇ ਸੰਗਤ ਦਰਸ਼ਨ ‘ਤੇ ਹੋਇਆ ਅਮਲ

ਫਾਜਿਲਕਾ, 6  ਮਾਰਚ (ਵਿਨੀਤ ਅਰੋੜਾ):  ਸਥਾਨਕ ਰਾਧਾ ਸਵਾਮੀ  ਕਲੋਨੀ ਗਲੀ 13 ਵਾਰਡ ਨੰਬਰ  21 ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਇੱਛਾਪੂਰਣ ਜੈ ਮਾਂ ਵੈਸ਼ਣਵੀ ਮੰਦਿਰ  ਦੀ ਸੰਚਾਲਿਕਾ ਸੋਨੂ ਦੇਵਾ ਜੀ   ਦੇ ਕਰ ਕਮਲਾਂ ਨਾਲ ਕਰਵਾਈ ਗਈ । ਇੱਥੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਵਿਧਾਇਕ ਅਤੇ ਕੇਬਿਨੇਟ ਮੰਤਰੀ  ਸੁਰਜੀਤ ਜਿਆਣੀ ਨੇ ਸੰਗਤ ਦਰਸ਼ਨ  ਦੇ ਦੌਰਾਨ ਦਿੱਤੀ ਸੀ । ਇਸ ਮੌਕੇ ਉੱਤੇ ਮੌਜੂਦ …

Read More »

ਐਮ. ਆਰ ਕਾਲਜ ਵਿੱਚ ਵਿਦਿਆਰਥੀਆਂ ਤੇ ਸਟਾਫ ਨੇ 110 ਪੌਦੇ ਲਗਾਏ

ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ) :  ਸਥਾਨਕ ਐਮਆਰ ਸਰਕਾਰੀ ਕਾਲਜ ਵਿੱਚ ਵੀਰਵਾਰ ਨੂੰ ਵਾਤਾਵਰਨ ਦਿਵਸ  ਦੇ ਤਹਿਤ ਪੌਧਾਰੋਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਸਟੂਡੇਂਟ ਯੂਨੀਅਨ  ਦੇ ਪ੍ਰਧਾਨ ਸੁਨੀਲ ਕਸ਼ਿਅਪ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਯੋਜਿਤ ਕੀਤਾ ਗਿਆ ਹੈ । ਜਿਸ ਵਿੱਚ ਕਾਲਜ ਅਤੇ ਵੱਖ ਵੱਖ ਸਥਾਨਾਂ ‘ਤੇ ਕਾਲਜ  ਦੇ ਵਿਦਿਆਰਥੀਆਂ ਅਤੇ …

Read More »

ਡੀ.ਟੀ.ਓ ਗੁਰਚਰਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ

ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ)-  ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ  ਸਹੋਤਾ ਦੇ ਤਬਾਦਲਾ ਹੋਣ  ਦੇ ਬਾਅਦ ਉਨਾਂ ਦੇ ਸਥਾਨ ਉੱਤੇ ਆਏ ਨਵੇਂ ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ।ਸ਼੍ਰੀ ਸੰਧੂ ਨੇ ਆਪਣਾ ਅਹੁਦਾ ਸੰਭਾਲਣ  ਦੇ ਬਾਅਦ ਕਿਹਾ ਕਿ ਜਿਲੇ ਵਿੱਚ ਟਰੈਫਿਕ ਨਿਯਮਾਂ ਦੀ ਪੂਰੀ ਸਖਤੀ ਕੀਤੀ ਜਾਵੇਗੀ । ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ …

Read More »

ਸੇਵਾ ਭਾਰਤੀ ਫਾਜਿਲਕਾ ਨੇ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਮਨਾਇਆ

ਫਾਜਿਲਕਾ,  6  ਮਾਰਚ  –   ਸਮਾਜਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਭਾਰਤ ਮਾਤਾ ਮੰਦਰ  ਵਿੱਚ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ ।  ਜਾਣਕਾਰੀ ਦਿੰਦੇ ਸੇਵਾ ਭਾਰਤੀ   ਦੇ ਪ੍ਰਧਾਨ ਬਾਬੂ ਰਾਮ ਅਰੋੜਾ  ਨੇ ਦੱਸਿਆ ਕਿ ਇਸ ਮੌਕੇ ਨਿਹਾਲਖੇੜਾ ਤੋਂ ਅਖਿਲ ਭਾਰਤੀ ਗਾਇਤਰੀ ਟਰੱਸਟ ਦੁਆਰਾ ਸ਼੍ਰੀ ਹੀਰਾ ਲਾਲ ਜੀ  ਦੀ ਅਗਵਾਈ ਵਿੱਚ ਪੂਰੀ ਵਿਧੀ ਨਾਲਂ ਹਵਨ ਯੱਗ ਕੀਤਾ ਗਿਆ । ਇਸ ਹਵਨ …

Read More »

ਦਿੱਲੀ ਫਤਹਿ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ ‘ਤੇ

ਨਵੀਂ ਦਿੱਲੀ , ੬ ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮੱਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ ਸ਼ੋਅ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਸੰਬੰਧੀ ਉਲੀਕੇ ਜਾ ਰਹੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦੇਣ ਲਈ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ

ਅੰਮ੍ਰਿਤਸਰ, 6 ਮਾਰਚ ( ਜਗਦੀਪ ਸਿੰਘ)-ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਬ੍ਰਿਟਿਸ਼ ਕੌਂਸਲ ਹੇਠ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ ਗਿਆ । ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਚੰਗਾ ਖਾਣਾ ਖਾਣ ਦੀ ਜਾਣਕਾਰੀ ਦੇਣਾ ਸੀ । ਬੱਚਿਆਂ ਨੇ ਇਸ ਲਈ ਖ਼ਾਸ ਸਵੇਰ ਦੀ ਪ੍ਰਾਰਥਨਾ ਸਭਾ ਦਾ ਆਯੌਜਨ ਕੀਤਾ । ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਪੌਸ਼ਟਿਕ ਭੋਜਨ ਖਾਣ ਅਤੇ …

Read More »