Sunday, May 19, 2024

Monthly Archives: May 2022

SGPC takes strict notice of disrespect of Kakaars in a fashion show

Amritsar, May 30 (Punjab Post Bureau) – Taking strict notice of the disrespect of Sikh Kakaars (symbols of faith) in a fashion show in Delhi, Shiromani Gurdwara Parbandhak Committee President Advocate Harjinder Singh has demanded strict action against the accused people. Harjinder Singh said the Kakaars are an integral part of the Sikh faith and these are worn under a …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ.ਟੀ ਰੋਡ ਸਕੂਲ ਵਿਖੇ ਬੱਚਿਆਂ ਦੇ ਮਨੋਵਿਗਿਆਨ ਸੰਬੰਧੀ ਸੈਮੀਨਾਰ

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਡਾਇਰੈਕਟੋਰੇਟ ਆਫ ਐਜੂਕੇਸ਼ਨ ਚੀਫ ਖ਼ਾਲਸਾ ਦੀਵਾਨ ਵਲੋਂ ਬੱਚਿਆਂ ਦੇ ਮਨੋਵਿਗਿਆਨ ਅਤੇ ਸਪੋਕਨ ਇੰਗਲਿਸ਼ ਦੇ ਪ੍ਰਭਾਵੀ ਤਰੀਕਿਆਂ ਬਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਲਗਭਗ 80 ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਭਾਗ ਲਿਆ।ਸ੍ਰੀਮਤੀ ਨੀਰਾ ਸ਼ਰਮਾ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਪਬਲਿਕ …

Read More »

38ਵੀਂ ਮੁਫਤ ਯਾਤਰਾ ਬੱਸ ਹਰੀ ਝੰਡੀ ਦੇ ਕੇ ਰਵਾਨਾ

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਜੇ.ਐਮ.ਡੀ.ਸੀ ਫਾਉਂਡੇਸ਼ਨ ਵਲੋਂ ਸ਼੍ਰੀ ਵੈਸ਼ਣੋ ਦੇਵੀ ਲਈ 38ਵੀਂ ਯਾਤਰਾ ਬੱਸ ਨੂੰ ਛੋਟੀ ਕੰਨਿਆ ਨੇ ਹਰੀ ਝੰਡੀ ਦੇਕੇ ਰਵਾਨਾ ਕੀਤੀ।ਸੰਸਥਾ ਦੇ ਸੰਸਥਾਪਕ ਰਾਕੇਸ਼ ਰਾਕੀ ਮਹਾਜਨ ਨੇ ਦੱਸਿਆ ਕਿ ਹਰ ਮਹੀਨੇ ਪ੍ਰਵੀਨ ਸਹਿਗਲ ਦੀ ਦੇਖ-ਰੇਖ ਵਿੱਚ ਇਹ ਬੱਸ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਲੈ ਕੇ ਜਾਂਦੀ ਹੈ।ਉਨਾਂ ਕਿਹਾ ਕਿ ਮੁਫਤ ਯਾਤਰਾ ਦੌਰਾਨ …

Read More »

ਮੱਧ ਪ੍ਰਦੇਸ਼ ’ਚ ਸਿਕਲੀਗਰ ਸਿੱਖ ਭਾਈਚਾਰੇ ਨਾਲ ਧੱਕੇਸ਼ਾਹੀ ਚਿੰਤਾ ਦਾ ਵਿਸ਼ਾ – ਪ੍ਰੋ: ਸਰਚਾਂਦ ਸਿੰਘ

ਕੇਂਦਰੀ ਗ੍ਰਹਿ ਮੰਤਰੀ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਦਖਲ ਦੇਣ ਦੀ ਕੀਤੀ ਮੰਗ ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਮੱਧ ਪ੍ਰਦੇਸ਼ ਦੇ ਦੇਵਾਸ ਜਿਲ੍ਹੇ ਦੇ ਪਿੰਡ ਬਾਗਲੀ ਵਿੱਚ ਸਿਕਲੀਗਰ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੇਅਰਮੈਨ ਘੱਟਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ।ਜਿਸ ਵਿੱਚ ਉਨਾਂ …

Read More »

ਸਿਹਤ ਵਿਭਾਗ ਵਲੋਂ ‘ਮੈਨਸੁਰਲ ਹਾਈਜ਼ੀਨ ਡੇਅ’ ਮਨਾਇਆ ਗਿਆ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਅੱਜ ਸਥਾਨਕ ਸਰਕਾਰੀ ਸੀਨੀ. ਸੈ. ਸਕੂਲ ਮਾਲ ਰੋਡ ਵਿਖੇ ਜਿਲਾ੍ਹ ਪੱਧਰੀ ‘ਮੈਨਸੁਰਲ ਹਾਈਜ਼ੀਨ ਡੇਅ’ ਮਨਾਇਆ ਗਿਆ।ਜਿਸ ਦੌਰਾਨ ‘ਮੈਨਸੁਰਲ ਹਾਈਜ਼ੀਨ’ ਸੰਬੰਧੀ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।                    ਜਿਲਾ ਟੀਕਾਕਰਣ …

Read More »

ਲਾਈ-ਲੱਗ ਮਿੱਤਰ

ਚਸ਼ਮੇ ਕੋਲੋਂ, ਅਸੀਂ ਪਿਆਸੇ ਆ ਗਏ ਮਿਲੇ ਵੀ ਉਹਨੂੰ, ਪਰ ਉਦਾਸੇ ਆ ਗਏ ਐਸੀਆਂ ਗੱਲਾਂ, ਤਲਖ ਕੀਤੀਆਂ ਦੋਸਤੀ ਵਿਚ, ਸਿਆਪੇ ਪਾ ਗਏ ਉਸ ਦਾ ਮਨ ਬਦਲਿਆ ਲੱਗਦਾ ਆਪਾਂ ਚੁਪ-ਚਾਪ, ਨਿਰਾਸੇ ਆ ਗਏ ਪਿਛੋਂ ਰਹੀ, ਆਵਾਜ਼ਾਂ ਮਾਰਦੀ ਪਹਿਲਾਂ ਗੁੱਸੇ, ਖਾਸੇ ਆ ਗਏ ਮੇਰੇ ਆਉਣ ‘ਤੇ, ਪਛਤਾਉਂਦੀ ਹੋਊ ਫੋਨ ਤੇ ਫੋਨ, ਬੇ-ਤਹਾਸ਼ੇ ਆ ਗਏ ਪਿਆਰ ਨਾਲ ਸੀ, ਸੱਦਿਆ ਉਸ ਨੇ ਤਲਖੀਆਂ ਦੇ …

Read More »

ਪੰਛੀ ਪੌਦੇ ਹਵਾ ਦੇ ਬੁੱਲੇ

ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ। ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ। ਸੂਰਜ, ਚੰਦ, ਪਹਾੜ ਤੇ ਸਾਗਰ, ਅੰਬਰ ਸਾਖੀ ਭਰਦਾ ਹੈ, ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ। ਦੁਨੀਆਂ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ, ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ। ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ …

Read More »

ਜ਼ੁਬਾਨ ਦਾ ਰਸ (ਮਿੰਨੀ ਕਹਾਣੀ )

             ਇੱਕ ਸਾਧ ਗਲੀਆਂ ਦੇ ਵਿੱਚ ਅਲਖ ਜਗਾਉਂਦਾ ਜਗਾਉਂਦਾ ਇੱਕ ਬਜ਼ੁਰਗ ਮਾਈ ਦੇ ਘਰ ਪਹੁੰਚ ਗਿਆ।ਮਾਈ ਬੜੀ ਸ਼ਰਧਾਲੂ ਸੀ।ਉਸ ਨੇ ਸਾਧ ਨੂੰ ਬੜੇ ਪਿਆਰ ਸਤਿਕਾਰ ਨਾਲ ਮੰਜ਼ੇ ‘ਤੇ ਬਿਠਾਇਆ।ਉਸ ਦਾ ਆਦਰ ਮਾਨ ਕੀਤਾ।ਚਾਹ ਪਾਣੀ ਪਿਲਾਇਆ।ਮਨ ਵਿੱਚ ਸੋਚਿਆ ਕਿ ਕਿਉਂ ਨਾ ਇਸ ਨੂੰ ਖੀਰ ਬਣਾ ਕੇ ਖੁਆਈ ਜਾਵੇ।ਮਾਈ ਨੇ ਸਾਧ ਨੂੰ ਕਿਹਾ “ਮਹਾਤਮਾ ਜੀ ਅਗਰ ਤੁਹਾਡੇ …

Read More »

ਭਗਤ ਪੂਰਨ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੋਸਟਰ ਤੇ ਪੇਂਟਿੰਗ ਮੁਕਾਬਲੇ

ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਵਲੋਂ ਭਗਤ ਪੂਰਨ ਸਿੰਘ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਵਾਤਾਵਰਣ ਵਿਸ਼ਿਆਂ ‘ਤੇ ਆਧਾਰਿਤ ਪੋਸਟਰ ਅਤੇ ਪੇਂਟਿੰਗ ਮੁਕਾਬਲੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਰਵਾਏ ਗਏ।ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਾਰਡਾਂ …

Read More »

ਯਾਦਗਾਰੀ ਹੋ ਨਿਬੜਿਆ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਬਰਸੀ ਸਮਾਗਮ

ਸਮਰਾਲਾ, 29 ਮਈ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਦੂਸਰੀ ਬਰਸੀ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਸਾਹਿਤਕ ਤੇ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਮੰਚ ‘ਤੇ ਸਸ਼ੋਭਿਤ ਕਰਨ ਉਪਰੰਤ ਸਮਾਗਮ ਦੀ ਅਰੰਭਤਾ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਦੁਆਰਾ ਕੀਤੀ ਗਈ।ਸਕੂਲ ਦੇ ਮੁੱਖ ਅਧਿਆਪਕ ਮੇਘ …

Read More »