ਅੱਜ ਦੇ ਅਧੁਨਿਕ ਯੁੱਗ ਵਿੱਚ ਜਿਥੇ ਚੜ੍ਹਦੀ ਉਮਰੇ ਮੁੰਡੇ ਸ਼ੌਕ ਨਾਲ ਮੋਟਰਸਾਈਕਲ ਜਾਂ ਕਾਰ ਚਲਾਉਣਾ ਸਿਖ ਜਾਂਦੇ ਹਨ, ਉਥੇ ਕਈ ਸੱਤਵੇਂ ਦਹਾਕਿਆਂ ਦੇ ਬਜ਼ੁਰਗਾਂ ਨੂੰ ਸਾਈਕਲ ਚਲਾਉਣਾ ਤੇ ਦੂਰ ਦੀ ਗੱਲ ਸਕੂਟਰ ਪਿੱਛੇ ਚੰਗੀ ਤਰ੍ਹਾਂ ਬੈਠਣਾ ਵੀ ਨਹੀਂ ਆਉਂਦਾ।ਹੋਇਆ ਇਸ ਤਰ੍ਹਾਂ ਕਿ 70ਵਿਆਂ ਨੂੰ ਢੁੱਕੇ ਆਪਣੇ ਸਾਥੀ ਨੂੰ ਨਿਮਾਣਾ ਸਕੂਟਰ ਦੇ ਪਿੱਛੇ ਬਿਠਾ ਹਸਪਤਾਲ ਵਿੱਚ …
Read More »ਕਹਾਣੀਆਂ
ਜੋਰੂ ਦਾ ਗੁਲਾਮ! (ਕਹਾਣੀ)
ਵੱਡੀ ਗੱਡੀ ‘ਚ ਵਾਪਿਸ ਆਉਂਦੇ ਬਹਿਸ ਬੜੀ ਰੌਚਿਕ ਚੱਲ ਰਹੀ ਸੀ।ਸਾਡੇ ਸੱਤ ਮੈਂਬਰਾਂ ‘ਚੋਂ ਤਿੰਨ-ਚਾਰ ਔਰਤਾਂ ਵੀ ਸਨ।ਗੱਲਬਾਤ ਦਾ ਵਿਸ਼ਾ ਪਤੀ-ਪਤਨੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਸੀ।ਸਾਰੇ ਹੀ ਨੌਕਰੀ ਪੇਸ਼ੇ ਵਾਲੇ ਪੜੇ੍ਹ-ਲਿਖੇ ਸਾਥੀ ਸਨ।ਰਵੀ ਆਪਣੀ ਪਤਨੀ ਪ੍ਰਤੀ ਕਾਫੀ ਜ਼ਜ਼ਬਾਤੀ ਲੱਗ ਰਿਹਾ ਸੀ।ਵੈਸੇ ਵੀ ਉਹ ਮਾੜਕੂ ਦਿੱਖ ਵਾਲਾ ਤਿੱਖਾ ਤੇ ਜ਼ਜ਼ਬਾਤੀ ਜਿਹਾ ਬੰਦਾ ਸੀ। …
Read More »ਸ਼ਰੀਫ ਇਨਸਾਨ (ਕਹਾਣੀ)
ਖਾਨਦਾਨੀ ਰਹੀਸ ਅਤੇ ਪਿੰਡ ਦਾ ਮੋਜੂਦਾ ਲੰਬੜਦਾਰ ਅਜਮੇਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ।ਉਹ ਕਿਸੇ ਦਾ ਵੀ ਕੰਮ ਕਰਵਾਉਣ ਦੇ ਬਦਲੇ ਇੱਕ ਨਵੇਂ ਪੈਸੇ ਦਾ ਵੀ ਰਵਾਦਾਰ ਨਹੀਂ ਸੀ।ਉਸ ਦੀ ਤਨਾਖਹ ਦਾ ਤਾਂ ਪਤਾ ਨਹੀਂ ਸੀ ਕਿ ਕਿੰਨੀ ਕੁ ਹੈ ਬਾਕੀ ਜੋ ਵੀ ਉਸ ਦੇ ਘਰ ਕਿਸੇ ਵੀ ਕੰਮ ਲਈ ਆਉਂਦਾ ਤਾਂ …
Read More »ਕਸੂਰ
ਮਾਨਾ ਸਿਓਂ ਸ਼ਹਿਰੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਪਿੰਡ ਵਾਲੀ ਬੱਸ ‘ਤੇ ਚੜ੍ਹਿਆ।ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਫਿਰ ਵੀ ਕੰਡਕਟਰ ਸਵਾਰੀਆਂ ਨੂੰ ਬੱਸ ਵਿੱਚ ਇਉਂ ਤੁੰਨੀ ਜਾ ਰਿਹਾ ਸੀ, ਜਿੱਦਾਂ ਜਿਮੀਂਦਾਰ ਮੂਸਲ ਵਿੱਚ ਤੂੜੀ ਤੁੰਨਦਾ।ਇੱਕ ਬਜ਼ੁਰਗ ਮਾਈ ਬੱਸ ਦੀ ਬਾਰੀ ਦੇ ਕੁੰਡੇ ਨੂੰ ਹੱਥ ਪਾ ਕੇ ਲੱਤਾਂ ਘੜੀਸਦੀ ਉਪਰ ਨੂੰ ਚੜ੍ਹੀ, ਉਸ ਨੇ …
Read More »ਸ਼ਰੀਫ਼ ਪਤੀ (ਮਿੰਨੀ ਕਹਾਣੀ)
“ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!” ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, …
Read More »ਦੇਣ (ਮਿੰਨੀ ਕਹਾਣੀ)
ਪਿੰਡ ਦੀ ਸੱਥ ਵਿੱਚ ਪੰਚਾਇਤ ਇਕੱਠੀ ਹੋਈ।ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪਿੰਡ ਦੇ ਵਿਚੋਂ ਨਸ਼ਿਆਂ ਦਾ ਬਿਲਕੁੱਲ ਸਫ਼ਾਇਆ ਕਰਨਾ ਹੈ।ਗੁਰਮੀਤ ਸਿੰਘ ਨੂੰ ਸਾਰੇ ਪਿੰਡ ਦੇ ਨਸ਼ੱਈ ਮੁੰਡਿਆਂ ਦੀ ਲਿਸਟ ਬਣਾਉਣ ਦੀ ਡਿਊਟੀ ਦਿੱਤੀ ਗਈ।ਕੋਈ ਵੀਹ ਕੁ ਜਾਣਿਆਂ ਦੀ ਸੂਚੀ ਬਣਾ ਕੇ ਗੁਰਮੀਤ ਨੇ ਸਰਪੰਚ ਨੂੰ ਦੇ ਦਿੱਤੀ।ਜਿਸ ਨੂੰ ਕਿ ਪਹਿਲਾਂ ਹੀ “ਨਸ਼ਾ ਛੁਡਾਊ ਸੰਮਤੀ” ਦਾ ਪ੍ਰਧਾਨ ਨਿਯੁੱਕਤ ਕਰ …
Read More »ਬੇਗਾਨਾ ਘਰ (ਮਿੰਨੀ ਕਹਾਣੀ)
ਗੁਰਜੀਤ ਨੇ ਪਿੰਡ ਦੇ ਬਾਹਰਵਾਰ ਨਵੀਂ ਕੋਠੀ ਬਣਾਉਣ ਦਾ ਫੈਸਲਾ ਕੀਤਾ ਅਤੇ ਉਸ ਨੇ ਆਪਣੀ ਘਰਵਾਲੀ ਬੰਸੋ ਨਾਲ਼ ਸਲਾਹ ਕਰਕੇ ਸ਼ਹਿਰੋਂ ਇੱਕ ਨਕਸ਼ਾ ਬਣਵਾ ਲਿਆ।ਘਰ ਦੇ ਵਿਹੜੇ ਵਿੱਚ ਸਾਰਾ ਪਰਿਵਾਰ ਬੜੇ ਈ ਚਾਅ ਨਾਲ਼ ਨਕਸ਼ੇ ਵੱਲ ਵੇਖ ਰਿਹਾ ਸੀ।ਦੋਵੇਂ ਬੱਚਿਆਂ ਦੇ ਚਿਹਰੇ ਵੀ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾ ਰਹੇ ਸਨ।ਰੀਝ ਲਾ ਕੇ ਨਕਸ਼ਾ ਦੇਖਦੀ ਹੋਈ ਗੁਰਜੀਤ ਦੀ ਬੇਟੀ ਬਲਜੀਤ …
Read More »ਕਾਹਦੀ ਦੀਵਾਲੀ ?
ਦੀਵਾਲੀ ਦੇ ਤਿਉਹਾਰ ਨੇੜੇ ਸ਼ਹਿਰਾਂ ਵਿੱਚ, ਬਾਜ਼ਾਰਾਂ ਵਿੱਚ ਰੌਣਕ ਤੇ ਗਹਿਮਾ-ਗਹਿਮੀ ਪੂਰੀ ਵਧ ਜਾਂਦੀ ਹੈ। ਬਾਜ਼ਾਰਾਂ ਵਿਚ ਤਾਂ ਪੈਰ ਰੱਖਣ ਨੂੰ ਕਿੱਧਰੇ ਥਾਂ ਨਹੀਂ ਹੁੰਦੀ। ਅਸਲ ਵਿੱਚ ਦੀਵਾਲੀ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਇਕ ਸਰਬ ਸਾਂਝਾ ਤਿਓਹਾਰ ਹੈ।ਇਸ ਨੂੰ ਹਰ ਵਰਗ ਦੇ, ਹਰ ਧਰਮ ਦੇ ਲੋਕ ਬਹੁਤ ਖੁਸ਼਼ੀ ਨਾਲ ਮਨਾਉਂਦੇ ਹਨ।ਮਨਾਉਣ ਦਾ ਤਰੀਕਾ ਵੱਖੋ-ਵੱਖ …
Read More »ਅਹੁਦੇ ਦਾ ਮੁੱਲ (ਮਿੰਨੀ ਕਹਾਣੀ)
ਨਿਮਾਣਾ ਸਿਹੁੰ ਸਵੇਰੇ ਸਵੇਰੇ ਖੂੰਡੇ ਦੇ ਸਹਾਰੇ ਸੈਰ ਕਰ ਰਿਹਾ ਸੀ।ਅਚਾਨਕ ਇੱਕ ਕਾਰ ਨਿਮਾਣੇ ਦੇ ਲਾਗੇ ਆ ਕੇ ਰੁਕੀ ਉਸ ਵਿੱਚੋਂ ਨਿਮਾਣੇ ਦਾ ਇੱਕ ਪੁਰਾਣਾ ਸਾਥੀ ਬਾਹਰ ਨਿਕਲਿਆ ਤੇ ਗਲਵੱਕੜੀ ਪਾਅ ਕੇ ਮਿਲਣ ਤੋਂ ਬਾਅਦ ਆਪਣੀ ਕਾਰ ਵਿੱਚ ਬਿਠਾ ਲਿਆ।ਜਿਸ ਅਦਾਰੇ ਵਿੱਚ ਨਿਮਾਣੇ ਦਾ ਸਾਥੀ ਨੌਕਰੀ ਕਰਦਾ ਸੀ।ਨਿਮਾਣੇ ਨੂੰ ਵੀ ਉਥੇ ਆਪਣੇ ਨਾਲ ਲੈ ਗਿਆ।ਅਜੇ ਕਾਰ ਅਦਾਰੇ ਅੰਦਰ ਦਾਖਲ …
Read More »ਸ਼ਰਾਬ ਤੇ ਹਥਿਆਰ (ਲਘੂ ਕਹਾਣੀ)
ਵਿਆਹ ਕਾਹਦਾ, ਮੇਲਾ ਈ ਲਾ ਦਿੱਤਾ ਏਹਨਾਂ।ਸੈਂਕੜੈ ਬਰਾਤੀਆਂ ਦਾ ਇਕੱਠ ਵੇਖ ਕੇ ਸਾਰੇ ਅਸ਼-ਅਸ਼ ਕਰਦੇ ਪਏ ਨੇ।ਵੈਸੇ ਵੀ ਮੇਰਾ ਵੱਡੀ ਉਮਰ ਦਾ ਮਿੱਤਰ ਦਿਲਾਵਰ ਵੀ ਤਾਂ ਅਕਸਰ ਇਹੀ ਕਹਿੰਦਾ ਰਿਹਾ ਕਿ ਉਹ ਆਪਣੇ ਇਕਲੌਤੇ ਪੁੱਤਰ ਸੁਖਵੀਰ ਦਾ ਵਿਆਹ ਸੱਜ-ਫ਼ੱਬ ਨਾਲ ਕਰੂ।ਧੂਮ-ਧੜੱਕਾ ਵੀ ਏਦਾਂ ਦਾ ਹੋਊ ਕਿ ਦੁਨੀਆਂ ਦੇਖੂ।ਦਿਲਾਵਰ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਦਿਸ ਰਹੀਆਂ ਸਨ ਮੈਨੂੰ।ਸੈਂਕੜਿਆਂ ਦਾ ਇਕੱਠ, ਵਿੱਚ …
Read More »