ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਨੁੱਕੜ ਮੀਟਿੰਗਾਂ ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)- ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਉਨਾਂ ਦੇ ਦਿੱਲੀ ਤੋਂ ਪਹੁੰਚੇ ਸਿੱਖ ਸਮਰਥਕਾਂ ਵਲੋਂ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਅਧੀਨ ਵਾਰਡ 42ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਜੱਟਾ ਜੱਟਾਂ ਵਾਲਾ ਬਜ਼ਾਰ, ਗਲੀ ਪਹਿਲਵਾਨਾ, ਗਲਿਆਰਾ, ਚੌਕ ਜੈ ਸਿੰਘ, ਦੇਵੀ ਵਾਲੀ ਗਲੀ ਆਦਿ ਇਲਾਕੇ ਵਿਚ …
Read More »ਪੰਜਾਬ
ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਫਾਈਵ ਟੀ ਫਾਰਮੁਲਾ ਸੁਝਾਇਆ ਨਰਿੰਦਰ ਮੋਦੀ ਨੇ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਵਖੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਆਿਂ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਉਮੀਦਵਾਰ ਨਰਿੰਦਰ ਮੋਦੀ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਫਾਈਵ ਟੀ (ਟੂਰਿਜ਼ਮ ਟੈਕਨਾਲੋਜੀ ਟੇਲੂਂਟ ਟਰੈਡਿਸ਼ਨ ਅਤੇ ਟਰੇਡ) ਦਾ ਫਾਰਮੁਲਾ ਸੁਝਾਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਗੁਰੂ ਨਗਰੀ ਨੂੰ ਟੂਰਿਜ਼ਮ …
Read More »ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ, ਨਸ਼ੇ, ਪੈਸੇ, ਧਨ, ਤੋਹਫੇ ਦੇਣ ਦੀ ਮਨਾਹੀ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)- 30 ਅਪ੍ਰੈਲ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਲੀਮਾਨੀ ਹਲਕਾ ੦੩-ਖਡੂਰ ਸਾਹਿਬ ਵਿਚ ਕਿਸੇ ਪਾਰਟੀ ਜਾਂ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ, ਨਸ਼ੇ, ਪੈਸੇ, ਧਨ, ਤੋਹਫੇ ਦੀ ਵਰਤੋਂ ਸੰਬੰਧੀ ਜੇਕਰ ਕੋਈ ਘਟਨਾ ਸਾਹਮਣੇ ਆਉਦੀ ਤਾਂ ਇਸ ਸੰਬੰਧੀ ਕੋਈ ਵੀ ਵਿਅਕਤੀ ਚੋਣ ਕਮਿਸ਼ਨ ਵੱਲੋਂ ਨਿਯੁੱਕਤ ਖਰਚਾ ਅਬਜਰਵਰ ਸ੍ਰੀ ਆਮੰਦ ਸ਼ਾਹ …
Read More »ਜੇਤਲੀ ਬਨਣਗੇਂ ਅੰਮ੍ਰਿਤਸਰ ਵਿਕਾਸ ਰੱਥ ਦੇ ਸਾਰਥੀ – ਸ਼ਵੇਤ ਮਲਿਕ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੇ ਸਾਬਕਾ ਮੇਅਰ ਅਤੇ ਸ਼੍ਰੀ ਅਰੁਣ ਜੇਤਲੀ ਦੇ ਚੋਣ ਏਜੰਟ ਇੰਜੀਨੀਅਰ ਸ਼ਵੇਤ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਨਿਵਾਸੀਆਂ ਦੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਦੁਨੀਆਂ ਦੇ ਮਸ਼ਹੂਰ ਰਾਜਨੇਤਾ, ਭਾਵੀ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਚ ਬਣਨ ਵਾਲੇ ਪ੍ਰਭਾਵਸ਼ਾਲੀ ਮੰਤਰੀ ਤੇ ਭਾਜਪਾ ਦੀ ਨੀਤੀਆਂ ਦੇ ਚਾਣਕਅ ਸ਼੍ਰੀ ਅਰੁਣ ਜੇਤਲੀ ਆਉਣ ਵਾਲੇ ਸਮੇਂ …
Read More »ਸੈਕੜੇ ਕਾਂਗਰਸੀ ਵਰਕਰ ਬੀਜੇਪੀ ਚ ਸ਼ਾਮਲ- ਸ਼੍ਰੀਮਤੀ ਸੰਗੀਤਾ ਜੇਤਲੀ ਨੇ ਕੀਤਾ ਸਵਾਗਤ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬੀਜੇਪੀ/ਐਨਡੀਏ ਅਤੇ ਸ਼੍ਰੀ ਨਰੇਂਦਰ ਮੋਦੀ ਦੀ ਵੱਧਦੀ ਲਹਿਰ ਚ ਹਰ ਕੋਈ ਸਹਿਯੋਗ ਦੇਣ ਦੇ ਲਈ ਉਤਸ਼ਾਹਿਤ ਹੋ ਰਿਹਾ ਹੈ। ਇਸ ਸਹਿਯੋਗ ਚ ਹੁਣ ਕਾਂਗਰੇਸੀ ਵੀ ਸ਼ਾਮਿਲ ਹੋਣਾ ਚਾਹੁੰਦੇ ਹਨ ਇਸੇਲਈ ਅੰਮ੍ਰਿਤਸਰ ‘ਚ ਸੈਂਕੜਾਂ ਕਾਂਗਰੇਸੀ ਵਰਕਰ ਕਾਂਗਰੇਸਾਂ ਨੇ ਛੱਡਕੇ ਬੀਜੇਪੀ ਦਾ ਹੱਥ ਥਾਮ ਲਿਆ ਹੈ ਅਤੇ ਇੱਕ ਚੰਗੀ ਤੇ ਮਜਬੂਤ ਸਰਕਾਰ ਬਨਾਉਣ ਲਈ ਕੰਮ ਕਰਨਾ …
Read More »ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਪੰਜਾਬ ਚ ਉਦਯੋਗਿਕ ਕਰਾਂਤੀ – ਜੇਤਲੀ
ਅੰਮ੍ਰਿਤਸਰ, 25 ਅਪਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵਾਰਡ ਨੰਬਰ 31 ਦੇ ਫੋਕਲ ਪਵਾਇੰਟ ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾਦੀ ਸਰਕਾਰ ਆਉਣ ਤੇ ਦੁਨੀਆਂ ਤੇ ਤੀਸਰੀ ਉਦਯੋਗਿਕ ਕਰਾਂਤੀ ਜੇਕਰ ਭਾਰਤ ਤੋ ਸ਼ੁਰੂ ਹੋਵੇਗੀ ਤਾਂ ਪੰਜਾਬ ਚ ਇਹ ਕਰਾਂਤੀ ਅੰਮ੍ਰਿਤਸਰ ਚ ਹੋਵੇਗੀ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ …
Read More »ਹਰ ਹਰ ਤੋ ਥਰ-ਥਰ ਹੋ ਗਏ ਹਨ ਭਾਜਪਾਈ ਅਤੇ ਅਕਾਲੀ ਡਾ. ਦਲਜੀਤ ਸਿੰਘ
ਮੋਦੀ ਦਾ ਤੂਫਾਨੀ ਦੌਰੇ ਦਾ ਖਰਚਾ ਕਿਹੜੇ ਖਾਤੇ ਵਿਚ ਜਮ੍ਹਾਂ ਹੋਵੇਗਾ ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋ ਆਪ ਦੇ ਲੋਕ ਸਭਾ ਉਮੀਦਵਾਰ, ਪਦਮਸ੍ਰੀ ਵਿਸ਼ਵ ਪ੍ਰਸਿਧ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਅੱਜ ਬੋਲੇ ਕਿ ”ਅਰੂਣ ਜੇਤਲੀ ਨੇ ਸੰਕਟ ਮੋਚਨ ਸਮਝ ਕੇ ਮੋਦੀ ਨੂੰ ਅੰਮ੍ਰਿਤਸਰ ਬੁਲਾ ਤਾਂ ਲਿਆ ਹੈ ਪਰ ਸੱਚ ਇਹੀ ਹੈ ਕਿ ਇਥੇ ਭਾਜਪਾ ਅਤੇ ਅਕਾਲੀ ਡਰ ਤੋ …
Read More »ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ- ਸੋਨੂੰ ਜੰਡਿਆਲਾ
ਜੰਡਿਆਲਾ ਗੁਰੂ, 25 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਭਾਜਪਾ ਆਗੂ ਅਰੁਣ ਜੇਤਲੀ ਪੰਜਾਹ ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈਕੇ ਜਿੱਤਣਗੇ। ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਸੋਨੂੰ ਜੰਡਿਆਲਾ ਜਿਲਾ ਜਨਰਲ ਸਕੱਤਰ ਯੂਥ ਅਕਾਲੀ ਦਲ ਐਸ ਸੀ / ਬੀ ਸੀ ਵਿੰਗ ਨੇ ਹਲਕੇ ਵਿਚ ਗੁਰਪ੍ਰਤਾਪ ਸਿੰਘ ਟਿੱਕਾ ਨਾਲ …
Read More »ਮਿਸ਼ਨ ਕੰਪਾਊਂਡ ਵਾਸੀਆਂ ਨੇ ਪਾਦਰੀ ਡੈਨੀਅਲ ਮੱਲ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਲਾਇਆ ਦੋਸ਼
ਜੰਡਿਆਲਾ ਗੁਰੂ 25 ਅਪ੍ਰੈਲ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਮਿਸ਼ਨ ਕੰਪਾਉੂਂਡ ਵਿਚ ਇਕ ਲੜਕੀ ਨਾਲ ਛੇੜਛਾੜ ਦਾ ਮਾਮਲਾ ਅਖ਼ਬਾਰਾਂ ਵਿਚ ਸੁਰਖੀਆਂ ਬਣਨ ਤੋਂ ਬਾਅਦ ਕੰਪਸਊਂਡ ਵਿਚ ਸਥਿਤ ਚਰਚ ਦੇ ਪਾਦਰੀ ਡੈਨੀਅਲ ਮੱਲ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਮੋਹਤਬਰਾਂ ਵਿਅਕਤੀਆ ਵਿਚ ਬੈਠਕੇ ਗਲਤੀ ਦਾ ਅਹਿਸਾਸ ਕਰਦੇ ਹੋਏ ਰਾਜੀਨਾਮਾ ਕਰ ਲਿਆ ਸੀ। ਪਰ ਰਾਜੀਨਾਮਾ ਕਰਨ ਤੋਂ ਕੁਝ ਘੰਟਿਆ ਬਾਅਦ ਹੀ ਪਾਦਰੀ ਨੇ …
Read More »ਮਜੀਠੀਆ ਵਲੋਂ ਭੇਜਿਆ ਮੁਆਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਨਾ-ਮਨਜੂਰ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਹੀ ਲਿਆ ਜਾਵੇਗਾ ਆਖਰੀ ਫੈਸਲਾ-ਜਥੇਦਾਰ ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੰਸਦੀ ਚੋਣ ਦੌਰਾਨ ਪੈਦਾ ਹੋਏ ਗੁਰਬਾਣੀ ਉਚਾਰਣ ਵਿਵਾਦ ਤੋਂ ਕਿਸੇ ਰਾਜਸੀ ਨੁਕਸਾਨ ਦੇ ਖਦਸ਼ੇ ਦੇ ਮਦੇਨਜਰ ਸ੍ਰ. ਮਜੀਠੀਆ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਮਾਮਲੇ ‘ਤੇ ਮੁਆਫੀ ਮੰਗ ਲਈ ਹੈ ਅਤੇ ਮੁਆਫੀਨਾਮੇ ਦੀ ਇਕ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ …
Read More »